-->
ਚੌਕੀ ਇੰਚਾਰਜ ਗ੍ਰੀਨ ਐਵੀਨਿਊ ਵੱਲੋ ਚੋਰੀ ਕੀਤੇ ਮੋਟਰ ਸਾਈਕਲ ਸਮੇਤ ਇਕ ਕਾਬੂ ਕੀਤਾ

ਚੌਕੀ ਇੰਚਾਰਜ ਗ੍ਰੀਨ ਐਵੀਨਿਊ ਵੱਲੋ ਚੋਰੀ ਕੀਤੇ ਮੋਟਰ ਸਾਈਕਲ ਸਮੇਤ ਇਕ ਕਾਬੂ ਕੀਤਾ

ਚੌਕੀ ਇੰਚਾਰਜ ਗ੍ਰੀਨ ਐਵੀਨਿਊ ਵੱਲੋ ਚੋਰੀ ਕੀਤੇ ਮੋਟਰ ਸਾਈਕਲ
ਸਮੇਤ ਇਕ ਕਾਬੂ ਕੀਤਾ
ਅਮ੍ਰਿਤਸਰ, 4 ਦਸੰਬਰ (ਸੁਖਬੀਰ ਸਿੰਘ) - ਪੁਲਿਸ ਕਮਿਸ਼ਨਰ ਸ਼੍ਰੀ ਜਸਕਰਨ ਸਿੰਘ ਮਾਨ ਸ੍ਰੀ ਮੁਖਵਿੰਦਰ ਸਿੰਘ, ਸ਼੍ਰੀ ਪ੍ਰਭਜੀਤ ਸਿੰਘ, ਏਡੀਸੀਪੀ ਸਿਟੀ-2 ਅਤੇ ਸ਼੍ਰੀ ਵਰਿੰਦਰ ਸਿੰਘ ਖੋਸਾ ਏ) ਉੱਤਰੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਮਾੜੇ ਅਨਸਰਾਂ ਖਿਲਾਫ ਵਿੰਡੀ ਮਹਿਮ ਤਹਿਤ ਮੁੱਖ ਅਫਸਰ ਥਾਣਾ ਸਿਵਲ ਲਾਈਨ ਇਸ ਗਗਨਦੀਪ ਸਿੰਘ ਦੀ ਨਿਗਰਾਨੀ ਹਨ ਚੌਕੀ ਇੰਚਾਰਜ ਗ੍ਰੀਨ ਐਵੀਨਿਊ ASI ਹਰਜਿੰਦਰ ਸਿੰਘ ਵੱਲੋਂ ਸਮੇਤ ਪੁਲਿਸ ਪਾਰਟੀ ਮੁਕਦਮਾ ਨੰਬਰ 343 ਮਿਤੀ 02/12/2022 ਜੁਰਮ 379,IP ਵਿੱਚ ਚੋਰੀ ਹੋਏ ਵਹੀਕਲ ਤੇ ਤੁਰੰਤ ਐਕਸ਼ਨ ਲੈਂਦੇ ਹੋਏ ਮੋਟਰ ਸਾਈਕਲ ਚੋਰ ਨਰਿੰਦਰ ਸਿੰਘ ਉਰਫ ਰਾਜੂ ਪੁੱਤਰ ਹਰੀ ਸਿੰਘ ਵਾਸੀ ਪਿੰਡ ਸਾਮਪੁਰਾ ਥਾਣਾ ਡੇਰਾ ਬਾਬਾ ਨਾਨਕ ਤਹਿਸੀਲ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਨੂੰ ਚੋਰੀ ਕੀਤੇ ਮੋਟਰ ਸਾਈਕਲ ਸਮੇਤ ਕਾਬੂ ਕੀਤਾ ਅਤੇ ਇਸ ਕਬਜ਼ੇ ਵਿੱਚ ਚੋਰੀ ਕੀਤੇ ਦੋ ਹੋਰ ਮੋਟਰ ਸਾਈਕਲ ਬ੍ਰਾਮਦ ਕੀਤੇ ਹੋਏ ਹਨ ਅਤੇ ਮੁਕੱਦਮੇ ਦੀ ਤਫਤੀਸ਼ ਜਾਰੀ ਹੈ ਅਤੇ ਮੁੱਖ ਅਫਸਰ ਥਾਣਾ ਸਿਵਲ ਲਾਈਨ ਇਸ ਗਗਨਦੀਪ ਸਿੰਘ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਮਾੜੇ ਅਨਸਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਆਮ ਪਬਲਿਕ ਨੂੰ ਵੀ ਕਿਹਾ ਕਿ ਪੁਲਿਸ ਮਹਿਕਮੇ ਦਾ ਸਾਂਥ ਦਿੱਤਾ ਜਾਵੇ ਅਤੇ ਪੁਲਿਸ ਨੂੰ ਹਮੇਸ਼ਾਂ ਸੋਚੀ ਇਤਲਾਹ ਦਿੱਤੀ ਜਾਵੇ ਤਾਂ ਜੋ ਕਰਾਇਮ ਕਰਨ ਵਾਲੇ ਅਨਸਰਾਂ ਨੂੰ ਸਲਾਖਾਂ ਪਿਛੇ ਭੇਜਿਆ ਜਾਵੇ।
                      

Ads on article

Advertise in articles 1

advertising articles 2

Advertise