-->
ਥਾਣਾ ਵੱਲਾ ਵੱਲੋਂ 100 ਗ੍ਰਾਮ ਚਰਸ ਸਮੇਤ 02 ਕਾਬੂ।

ਥਾਣਾ ਵੱਲਾ ਵੱਲੋਂ 100 ਗ੍ਰਾਮ ਚਰਸ ਸਮੇਤ 02 ਕਾਬੂ।

ਥਾਣਾ ਵੱਲਾ ਵੱਲੋਂ 100 ਗ੍ਰਾਮ ਚਰਸ
ਸਮੇਤ 02 ਕਾਬੂ।
ਅੰਮ੍ਰਿਤਸਰ, 6 ਜਨਵਰੀ (ਸੁਖਬੀਰ ਸਿੰਘ) - ਥਾਣਾ ਵੱਲਾ, ਅੰਮ੍ਰਿਤਸਰ ਸਬ-ਇੰਸਪੈਕਟਰ ਜਸਬੀਰ ਸਿੰਘ ਦੀ ਨਿਗਰਾਨੀ ਹੇਠ ਐਸ.ਆਈ ਜਸਪਾਲ ਸਿੰਘ ਸਮੇਤ ਪੁਲਿਸ ਪਾਰਟੀ ਵੱਲੋ ਦੋਸ਼ੀ ਹਰਸਿਮਰਨ ਸਿੰਘ ਅਤੇ ਨਵਰਾਜ ਸਿੰਘ ਨੂੰ ਕਾਬੂ ਕਰਕੇ ਇਹਨਾਂ ਪਾਸੋਂ 100 ਗ੍ਰਾਮ ਚਰਸ ਬ੍ਰਾਮਦ ਕੀਤੀ ਗਈ। ਗ੍ਰਿਫਤਾਰ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਇਹਨਾਂ ਪਾਸੋਂ ਡੂੰਘਿਆਈ ਨਾਲ ਪੁੱਛਗਿੱਛ ਕੀਤੀ ਜਾਵੇਗੀ।

Ads on article

Advertise in articles 1

advertising articles 2

Advertise