-->
ਪੁਲਿਸ ਚੌਕੀ ਗਲਿਆਰਾ ਵੱਲੋ ਚੋਰੀ ਦੀਆਂ ਤਿੰਨ ਐਕਟਿਵਾ ਸਮੇਤ ਇੱਕ ਕਾਬੂ

ਪੁਲਿਸ ਚੌਕੀ ਗਲਿਆਰਾ ਵੱਲੋ ਚੋਰੀ ਦੀਆਂ ਤਿੰਨ ਐਕਟਿਵਾ ਸਮੇਤ ਇੱਕ ਕਾਬੂ

ਪੁਲਿਸ ਚੌਕੀ ਗਲਿਆਰਾ ਵੱਲੋ ਚੋਰੀ ਦੀਆਂ ਤਿੰਨ ਐਕਟਿਵਾ ਸਮੇਤ ਇੱਕ
ਕਾਬੂ
ਅੰਮ੍ਰਿਤਸਰ 31 ਜਨਵਰੀ (ਸੁਖਬੀਰ ਸਿੰਘ/ਸਤਨਾਮ ਸਿੰਘ) - ਮਾਨਯੋਗ ਪੁਲਿਸ ਕਮਿਸ਼ਨਰ ਸ੍ਰ ਜਸਕਰਨ ਸਿੰਘ ਆਈ ਪੀ ਐਸ ਦੀਆਂ ਸਖ਼ਤ ਹਦਾਇਤਾਂ ਅਨੁਸਾਰ ਮੁੱਖ ਅਫਸਰ ਥਾਣਾ ਈ-ਡਵੀਜ਼ਨ ਦੇ ਇੰਸਪੈਕਟਰ ਜੋਗਾ ਸਿੰਘ ਦੀ ਨਿਗਰਾਨੀ ਹੇਠ ਐਸ.ਆਈ ਪਰਮਜੀਤ ਸਿੰਘ ਇੰਚਾਰਜ਼ ਪੁਲਿਸ ਚੌਕੀ ਗਲਿਆਰਾ ਸਮੇਤ ਪੁਲਿਸ ਪਾਰਟੀ ਵੱਲੋ ਦੋਸ਼ੀ ਨਵਦੀਪ ਸਿੰਘ ਵਾਸੀ ਕ੍ਰਿਸ਼ਨਾ ਨਗਰ ਛੇਹਰਟਾ ਨੂੰ ਕਾਬੂ ਕਰਕੇ ਇਸ ਪਾਸੋਂ ਚੋਰੀ ਦਾ ਇੱਕ ਐਕਟਿਵਾ ਬ੍ਰਾਮਦ ਕੀਤਾ ਗਿਆ ਰਿਮਾਂਡ ਦੌਰਾਨ ਬਾਰੀਕੀ ਨਾਲ ਪੁੱਛਗਿੱਛ ਕਰਨ ਤੇ ਇਸਦੇ ਪਾਸੇ ਦੋ ਐਕਟਿਵਾ ਸਕੂਟੀਆਂ ਹੋਰ ਬ੍ਰਾਮਦ ਕੀਤੀਆਂ ਗਈਆਂ।

Ads on article

Advertise in articles 1

advertising articles 2

Advertise