-->
ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੱਢਿਆ ਗਿਆ ਨਗਰ ਕੀਰਤਨ

ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੱਢਿਆ ਗਿਆ ਨਗਰ ਕੀਰਤਨ

ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੱਢਿਆ
ਗਿਆ ਨਗਰ ਕੀਰਤਨ
ਅੰਮ੍ਰਿਤਸਰ, 5 ਜਨਵਰੀ (ਸੁਖਬੀਰ ਸਿੰਘ) - ਸਾਹਿਬ ਏ ਕਮਾਲ ਦਸ਼ਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਕ ਨਗਰ ਕੀਰਤਨ ਮਕਬੂਲ ਪੁਰਾ ਇਲਾਕੇ ਵਿਚ ਕਢਿਆ ਗਿਆ ਜਿਥੇ ਕਾਗਰਸ ਦੇ ਜਿਲਾ ਪ੍ਰਧਾਨ ਅਸ਼ਵਨੀ ਪੱਪੂ ਉਚੇਚੇ ਤੌਰ ਤੇ ਪਹੁੰਚੇ ਉਹਨਾ ਗੁਰੂ ਘਰ ਮੱਥਾ ਟੇਕਿਆ ਉਥੇ ਹੀ ਸੰਗਤਾ ਨੂੰ ਗੁਰੂ ਦਾ ਅਟੁਟ ਲੰਗਰ ਵਰਤਾਇਆ ਇਸ ਮੌਕੇ ਕਾਗਰਸੀ ਆਗੂ ਲਵਪ੍ਰੀਤ ਸਿੰਘ ਜੋੜਾ ਨੇ ਦੱਸਿਆ ਕਿ ਸਾਹਿਬ ਏ ਕਮਾਲ ਦਸ਼ਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਕਢਿਆ ਗਿਆ ਅਤੇ ਸੰਗਤਾ ਨੂੰ ਲੰਗਰ ਛਕਾਇਆ ਗਿਆ ਅਤੇ ਇਸ ਮੌਕੇ ਲਵਪ੍ਰੀਤ ਸਿੰਘ ਜੋੜਾ ਵਲੋ ਸੰਗਤਾ ਨੂੰ ਇਸ ਪਵਿਤਰ ਦਿਹਾੜੇ ਦੀ ਵਧਾਈ ਦਿੰਦਿਆ ਨੌਜਵਾਨ ਪੀੜੀ ਨੂੰ ਨਸ਼ਿਆ ਤੌ ਦੂਰ ਰਹਿਣ ਦੀ ਅਪੀਲ ਕੀਤੀ ਇਸ ਮੌਕੇ ਲਵਪ੍ਰੀਤ ਸਿੰਘ ਜੋੜਾ, ਦੀਦਾਰ ਸਿੰਘ ਜੋੜਾ,ਸੰਦੀਪ ਸਿੰਘ ਜੋੜਾ, ਟਾਇਟਨ ਜੌੜਾ,ਅਮਨ ਜੋੜਾ, ਸਿਮਰਨਜੀਤ ਸਿੰਘ ਜੋੜਾ,ਅਮਰਦੀਪ ਸਿੰਘ ਜੋੜਾ ਜਸਮੀਤ ਸਿੰਘ ਸੋਢੀ ਐਸ ਡੀ ਉ,ਬਲਕਾਰ ਸਿੰਘ ਗਿਲ, ਸ਼ੁਭਾਸ਼ ਬਬਰ, ਹਰਪ੍ਰੀਤ ਗੰਜਾ ਅਤੇ ਕਸ਼ਮੀਰਾ ਸਿੰਘ ਹਾਜਰ ਸਨ।

Ads on article

Advertise in articles 1

advertising articles 2

Advertise