-->
ਬਾਬਾ ਸਾਹਿਬ ਸਿੰਘ ਬੇਦੀ ਐਜੂਕੇਸ਼ਨਲ ਸੰਸਥਾ ਬਰਮਾਲੀਪੁਰ ਵੱਲੋਂ ਨਵ-ਨਿਯੁਕਤ ਥਾਣਾ ਮੁਖੀ ਦੋਰਾਹਾ ਵਿਜੈ ਕੁਮਾਰ ਦਾ ਸਨਮਾਨ

ਬਾਬਾ ਸਾਹਿਬ ਸਿੰਘ ਬੇਦੀ ਐਜੂਕੇਸ਼ਨਲ ਸੰਸਥਾ ਬਰਮਾਲੀਪੁਰ ਵੱਲੋਂ ਨਵ-ਨਿਯੁਕਤ ਥਾਣਾ ਮੁਖੀ ਦੋਰਾਹਾ ਵਿਜੈ ਕੁਮਾਰ ਦਾ ਸਨਮਾਨ

ਬਾਬਾ ਸਾਹਿਬ ਸਿੰਘ ਬੇਦੀ ਐਜੂਕੇਸ਼ਨਲ ਸੰਸਥਾ ਬਰਮਾਲੀਪੁਰ ਵੱਲੋਂ ਨਵ-
ਨਿਯੁਕਤ ਥਾਣਾ ਮੁਖੀ ਦੋਰਾਹਾ ਵਿਜੈ ਕੁਮਾਰ ਦਾ ਸਨਮਾਨ 
ਦੋਰਾਹਾ
ਅੰਮ੍ਰਿਤਸਰ,  22 ਜਨਵਰੀ (ਸੁਖਬੀਰ ਸਿੰਘ) - ਬਾਬਾ ਸਾਹਿਬ ਸਿੰਘ ਬੇਦੀ ਐਜ਼ੂਕੇਸ਼ਨ ਸੰਸਥਾ ਬਰਮਾਲੀਪੁਰ ਦੇ ਮੈਨੇਜਿੰਗ ਡਾਇਰੈਕਟਰ ਮਨਪ੍ਰੀਤ ਸਿੰਘ ਰਣਦਿਓ ਵੱਲੋਂ ਨਵ-ਨਿਯੁਕਤ ਥਾਣਾ ਮੁਖੀ ਦਾ ਸ੍ਰੀ ਵਿਜੈ ਕੁਮਾਰ ਦਾ ਨਿੱਘਾ ਮਾਣ ਸਨਮਾਨ ਕੀਤਾ ਗਿਆ। ਇਥੇ ਵਰਨਣਯੋਗ ਹੈ ਕਿ ਵਿਜੈ ਕੁਮਾਰ ਬਹੁਤ ਹੀ ਇਮਾਨਦਾਰ, ਨੇਕ ਅਤੇ ਆਪਣੀ ਡਿਊਟੀ ਪ੍ਰਤੀ ਬਹੁਤ ਹੀ ਵਫਾਦਾਰ ਅਤੇ ਸੁਚੇਤ ਅਫਸਰ ਹਨ। ਜਿੰਨਾ ਥਾਣਾ ਸਮਰਾਲਾ, ਮਾਛੀਵਾੜਾ, ਮੌਲਦ ਅਤੇ ਦੋਰਾਹਾ ਵਿਖੇ ਬਤੌਰ ਥਾਣਾ ਮੁਖੀ ਡਿਊਟੀ ਨਿਭਾਉਂਦਿਆਂ ਕਦੇ ਵੀ ਸ਼ਰਾਰਤੀ ਅਨਸਰਾਂ ਅਤੇ ਨਸ਼ਾ ਤਸਕਰਾਂ ਨੂੰ ਸਿਰ ਨਹੀਂ ਚੁੱਕਣ ਦਿੱਤਾ । ਇਸ ਸਮੇਂ ਡਾਕਟਰ ਅਮਨਦੀਪ ਸਿੰਘ ਮੂੰਡੀ ਕੈਨੇਡਾ ,ਸੁਪਰਡੈਂਟ ਅਮ੍ਰਿਤਵੀਰ ਸਿੰਘ ਗੁਰੂ ਨਾਨਕ ਨੈਸ਼ਨਲ ਕਾਲਜ ਦੋਰਾਹਾ ਅਤੇ ਸਤੀਸ਼ ਕੁਮਾਰ ਹਾਜ਼ਰ ਸਨ। ਉਪਰੰਤ ਥਾਣਾ ਮੁਖੀ ਸ੍ਰੀ ਵਿਜੇ ਕੁਮਾਰ ਜੀ ਨੇ ਸਾਰਿਆਂ ਦਾ ਧੰਨਵਾਦ ਕੀਤਾ।

Ads on article

Advertise in articles 1

advertising articles 2

Advertise