-->
ਥਾਣਾਂ ਕੰਨਟੋਨਮੈਂਟ ਦੀ ਚੌਕੀ ਗੁੰਮਟਾਲਾ ਵੱਲੋਂ 255 ਗ੍ਰਾਮ ਹੈਰੋਇੰਨ ਸਮੇਤ 01 ਕਾਬੂ।

ਥਾਣਾਂ ਕੰਨਟੋਨਮੈਂਟ ਦੀ ਚੌਕੀ ਗੁੰਮਟਾਲਾ ਵੱਲੋਂ 255 ਗ੍ਰਾਮ ਹੈਰੋਇੰਨ ਸਮੇਤ 01 ਕਾਬੂ।

ਥਾਣਾਂ ਕੰਨਟੋਨਮੈਂਟ ਦੀ ਚੌਕੀ ਗੁੰਮਟਾਲਾ ਵੱਲੋਂ 255 ਗ੍ਰਾਮ ਹੈਰੋਇੰਨ ਸਮੇਤ
01 ਕਾਬੂ।
ਅੰਮ੍ਰਿਤਸਰ, 9 ਫਰਵਰੀ (ਸੁਖਬੀਰ ਸਿੰਘ) - ਥਾਣਾ ਕੰਨਟੋਨਮੈਂਟ, ਅੰਮ੍ਰਿਤਸਰ, ਸਬ-ਇੰਸਪੈਕਟਰ ਖੁਸ਼ਬੂ ਸ਼ਰਮਾਂ ਦੀ ਨਿਗਰਾਨੀ ਹੇਠ ਐਸ.ਆਈ ਕੁਲਵੰਤ ਸਿੰਘ ਇੰਚਾਂਰਜ਼ ਪੁਲਿਸ ਚੌਕੀ ਗੁਮਟਾਲਾ ਸਮੇਤ ਪੁਲਿਸ ਪਾਰਟੀ ਗਸ਼ਤ ਦੌਰਾਨ ਗੰਦਾ ਨਾਲੇ ਤੋਂ ਗੁੰਮਟਾਲਾ ਪਿੱਡ ਵੱਲ ਨੂੰ ਜਾ ਰਹੇ ਸੀ ਤਾਂ ਜਦੋਂ ਪੁਲਿਸ ਪਾਰਟੀ ਮੱਝਾਂਵਾਲੀ ਕੋਲ ਪੁੱਜੀ ਤਾਂ ਪੁਲਿਸ ਪਾਰਟੀ ਵੱਲੋਂ ਦੋਸ਼ੀ ਰੋਸ਼ਨ ਮਸੀਹ ਨੂੰ ਕਾਬੂ ਕਰਕੇ ਇਸ ਪਾਸੋਂ 255 ਗ੍ਰਾਮ ਹੈਰੋਇੰਨ ਬ੍ਰਾਮਦ ਕੀਤੀ ਗਈ। ਇਸਦੇ ਸਾਥੀ ਰਿੰਕੂ ਜੋਕਿ ਰਿਸ਼ਤੇਦਾਰੀ ਵਿੱਚ ਇਸਦਾ ਭਾਣਜਾਂ ਲੱਗਦਾ ਹੈ ਦੇ ਖਿਲਫ਼ ਪਹਿਲਾਂ ਵੀ 04 ਮੁਕੱਦਮੇਂ (ਐਨ.ਡੀ.ਪੀ.ਐਸ ਤੇ ਚੌਰੀ) ਦਰਜ਼ ਹਨ, ਇਸਨੂੰ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਗ੍ਰਿਫ਼ਤਾਰ ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ 04 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਅਤੇ ਇਸ ਪਾਸੋਂ ਬਾਰੀਕੀ ਨਾਲ ਪੁੱਛ-ਗਿੱਛ ਕਰਕੇ ਬੈਕਵਰਡ ਤੇ ਫਾਰਵਰਡ ਲਿੰਕ ਬਾਰੇ ਪਤਾ ਕੀਤਾ ਜਾਵੇਗਾ।  

Ads on article

Advertise in articles 1

advertising articles 2

Advertise