-->
ਅੰਮ੍ਰਿਤਸਰ ਦੇ ਲਛਮਣਸਰ ਬਜਾਰ ਵਿਚ ਸ਼ਿਵਰਾਤਰੀ ਦੇ ਭੰਡਾਰੇ ਦਾ ਕੀਤਾ ਗਿਆ ਆਯੋਜਨ

ਅੰਮ੍ਰਿਤਸਰ ਦੇ ਲਛਮਣਸਰ ਬਜਾਰ ਵਿਚ ਸ਼ਿਵਰਾਤਰੀ ਦੇ ਭੰਡਾਰੇ ਦਾ ਕੀਤਾ ਗਿਆ ਆਯੋਜਨ

ਅੰਮ੍ਰਿਤਸਰ ਦੇ ਲਛਮਣਸਰ ਬਜਾਰ ਵਿਚ ਸ਼ਿਵਰਾਤਰੀ ਦੇ ਭੰਡਾਰੇ ਦਾ ਕੀਤਾ
ਗਿਆ ਆਯੋਜਨ 
ਅੰਮ੍ਰਿਤਸਰ ਕਾਗਰਸ਼ ਦੇ ਸ਼ਹਿਰੀ ਪ੍ਰਧਾਨ ਅਸ਼ਵਨੀ ਪਪੂ ਉਚੇਚੇ ਤੋਰ ਤੇ ਪਹੁੰਚੇ
ਅੰਮ੍ਰਿਤਸਰ 23 ਫਰਵਰੀ (ਸੁਖਬੀਰ ਸਿੰਘ) - ਸ਼ਿਵਰਾਤਰੀ ਦੇ ਪਾਵਨ ਦਿਹਾੜੇ ਮੌਕੇ ਅਜ ਅੰਮ੍ਰਿਤਸਰ ਦੇ ਲਛਮਣਸਰ ਬਜਾਰ ਵਿਚੇ ਸੰਗਤਾ ਦੇ ਸਹਿਯੋਗ ਨਾਲ ਭੰਡਾਰੇ ਦਾ ਆਯੋਜਨ ਕੀਤਾ ਗਿਆ ਜਿਥੇ ਸੰਗਤਾ ਵਲੋ ਵਡੀ ਗਿਣਤੀ ਵਿਚ ਪਹੁੰਚ ਕੇ ਭੰਡਾਰੇ ਵਿਚ ਲੰਗਰ ਦਾ ਆਨੰਦ ਮਾਣਿਆ ਗਿਆ।
ਇਸ ਸੰਬਧੀ ਜਾਣਕਾਰੀ ਦਿੰਦਿਆ ਮੁਖ ਸੇਵਾਦਾਰ ਸਾਹਿਬ ਸਿੰਘ ਨੋਨਾ ਨੇ ਦੱਸਿਆ ਕਿ ਸ਼ਿਵਰਾਤਰੀ ਦੇ ਪਾਵਨ ਤਿਉਹਾਰ ਮੌਕੇ ਭਗਵਾਨ ਭੋਲੇਨਾਥ ਦੀ ਅਪਾਰ ਕਿਰਪਾ ਸਦਕਾ ਅਤੇ ਸੰਗਤਾ ਦੇ ਸਹਿਯੋਗ ਨਾਲ ਬੀਤੇ ਸਤ ਸਾਲ ਤੋ ਲੰਗਰ ਭੰਡਾਰੇ ਦੀ ਸੇਵਾ ਬਜਾਰ ਲਛਮਣਸਰ ਵਿਖੇ ਲਗਾਇਆ ਜਾਂਦਾ ਹੈ ਅਤੇ ਸੰਗਤਾ ਵਡੀ ਗਿਣਤੀ ਵਿਚ ਲੰਗਰ ਭੰਡਾਰੇ ਦਾ ਆਨੰਦ ਮਾਣਨ ਪਹੁੰਚਿਆ ਹਨ ਅਜ ਲੰਗਰ ਭੰਡਾਰੇ ਦਾ ਆਯੋਜਨ ਮੋਕੇ ਅੰਮ੍ਰਿਤਸਰ ਕਿਗਰਸ਼ ਸ਼ਹਿਰੀ ਦੇ ਪ੍ਰਧਾਨ ਅਸ਼ਵਨੀ ਪਪੂ, ਜੈ ਗੋਪਾਲ ਲਾਲੀ ਵਲੋ ਭੰਡਾਰੇ ਵਿਚ ਪਹੁੰਚ ਲੰਗਰ ਵਰਤਾਇਆ ਗਿਆ ਹੈ ਅਤੇ ਸੰਗਤਾ ਨੂੰ ਸ਼ਿਵਰਾਤਰੀ ਦੀਆ ਵਧਾਈ ਦਿਤੀ ਗਈ ਹੈ।
ਇਸ ਮੋਕੇ ਗਗਨਦੀਪ ਸਿੰਘ ਟਕਰ ਪ੍ਰਧਾਨ, ਸਾਹਿਬ ਸਿੰਘ ਨੋਨਾ, ਮਨੀਸ਼ ਰੰਜਨ, ਰਿੰਕੂ, ਗੋਪੀ, ਬਿਲਾ ਆਰੇਵਾਲਾ, ਬਾਵਾ, ਨੀਤੀਨ, ਗੌਰਵ ਅਤੇ ਹਰਿੰਦਰ ਸਿੰਘ ਮੋਜੂਦ ਸਨ।

Ads on article

Advertise in articles 1

advertising articles 2

Advertise