-->
ਜੀਐਸ ਗਾਰਡਨ ਵਿਖੇ ਲਗਾਇਆ ਅੱਖਾਂ ਦਾ ਫਰੀ ਚੈਕਅੱਪ ਕੈਂਪ

ਜੀਐਸ ਗਾਰਡਨ ਵਿਖੇ ਲਗਾਇਆ ਅੱਖਾਂ ਦਾ ਫਰੀ ਚੈਕਅੱਪ ਕੈਂਪ

ਜੀਐਸ ਗਾਰਡਨ ਵਿਖੇ ਲਗਾਇਆ ਅੱਖਾਂ ਦਾ ਫਰੀ ਚੈਕਅੱਪ
ਕੈਂਪ
ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ/ਸਤਨਾਮ ਸਿੰਘ) - ਜੀ ਐਸ ਗਾਰਡਨ ਕਲੋਨੀ ਵਿਸ਼ਾਲ ਅੱਖਾਂ ਦੇ ਆਪ੍ਰੇਸ਼ਨ ਚੈੱਕ-ਅਪ ਕੈਂਪ ਅਤੇ ਮੈਡੀਕਲ ਕੈਂਪ ਲਗਾਇਆ ਗਿਆ। 
 ਕੈਂਪ ਦੌਰਾਨ ਡਾ ਸ਼ਕੀਨ ਸਿੰਘ ਅੱਖਾਂ ਦਾ ਹਸਪਤਾਲ, ਅਮ੍ਰਿਤਸਰ ਦੇ ਮਾਹਰ ਡਾਕਟਰਾਂ ਦੀ ਟੀਮ ਦੁਆਰਾ ਅੱਖਾਂ ਦਾ ਚੈੱਕ-ਅਪ ਕੀਤਾ। ਇਸ ਮੌਕੇ 250 ਤੋਂ ਵੱਧ ਮਰੀਜ਼ਾਂ ਨੇ ਅੱਖਾਂ ਅਤੇ ਹੋਰ ਬਿਮਾਰੀਆਂ ਦੀ ਜਾਂਚ ਕਰਵਾਈ, ਜਿੰਨਾਂ ਵਿੱਚ 60 ਮਰੀਜ ਅਜਿਹੇ ਪਾਏ ਗਏ ਜਿਨਾਂ ਨੂੰ ਤੁਰੰਤ ਅਪ੍ਰੇਸ਼ਨ ਕਰਵਾਉਣ ਲਈ ਸਲਾਹ ਦਿੱਤੀ ਗਈ ਇਸ ਮੌਕੇ ਡਾਕਟਰ ਸੁਦਾਮਾ ,ਡਾ. ਰਨਜੀਤ ਸਿੰਘ,ਡਾ. ਦਲਜੀਤ ਸਿੰਘ,ਡਾ.ਭੁਪਿੰਦਰ ਸਿੰਘ ,ਡਾ. ਕਿਸ਼ਨ ਕੁਮਾਰ ਰੋਮੀ, ਜੋਬਨਜੀਤ ਸਿੰਘ ਨੇ ਸੇਵਾ ਨਿਭਾਈ। ਗੌਰਵ ਅਰੋੜਾ ਸਰਪੰਚ ਜਸਪਾਲ ਸਿੰਘ ਸੰਧੂ, ਸੰਨੀ ਅਰੋੜਾ ,ਮਨੀਸ਼ ਅਰੋੜਾ ,ਵਿੱਕੀ ਅਰੋੜਾ , ਸਾਹਿਬ ਸਿੰਘ ਰਿੰਕੂ ,ਮੋਹਿੰਦਰ ਸਿੰਘ , ਮਨਜੀਤ ਸਿੰਘ , ਹਰਦੀਪ ਸਿੰਘ , ਜਸਬੀਰ ਸਿੰਘ ,ਸਰਪੰਚ ਸਤਨਾਮ ਸਿੰਘ ,ਨੰਬਰਦਾਰ ਲਖਵਿੰਦਰ ਸਿੰਘ ਕਰਮ ਸਿੰਘ ਸੰਧੂ , ਗੁਰਦਿਆਲ ਸਿੰਘ ਚੀਮਾ ,ਜਸਕਰਨ ਸਿੰਘ ਵੜੈਚ ,ਹਰਦੀਸ਼ ਸਿੰਘ ,ਬਲਰਾਜ ਸਿੰਘ ਗਿੱਲ ,ਮਾਸਟਰ ਨਿਸ਼ਾਨ ਸਿੰਘ ,ਜਥੇਦਾਰ ਭੁਪਿੰਦਰ ਸਿੰਘ ਹਰਜੀਤ ਸਿੰਘ , ਨਰਿੰਦਰ ਸਿੰਘ , ਜਸਵਿੰਦਰ ਸਿੰਘ ਆਦਿ ਸੇਵਾ ਸੋਸਾਇਟੀ ਦੇ ਮੈਂਬਰ ਹਾਜ਼ਰ ਸਨ।

Ads on article

Advertise in articles 1

advertising articles 2

Advertise