-->
ਥਾਣਾ ਗੇਟ ਹਕੀਮਾਂ ਦੀ ਚੌਕੀ ਪੁਤਲੀਘਰ ਵੱਲੋਂ ਕਿਲਾ ਗੋਬਿੰਦਗੜ੍ਹ ਵਿੱਖੇ ਸੂਫੀ ਫੈਸੀਵਲ ਦੌਰਾਨ ਲੱਭਾ ਪਰਸ ਮਾਲਕ ਨੂੰ ਸੋਪਿਆ।

ਥਾਣਾ ਗੇਟ ਹਕੀਮਾਂ ਦੀ ਚੌਕੀ ਪੁਤਲੀਘਰ ਵੱਲੋਂ ਕਿਲਾ ਗੋਬਿੰਦਗੜ੍ਹ ਵਿੱਖੇ ਸੂਫੀ ਫੈਸੀਵਲ ਦੌਰਾਨ ਲੱਭਾ ਪਰਸ ਮਾਲਕ ਨੂੰ ਸੋਪਿਆ।

ਥਾਣਾ ਗੇਟ ਹਕੀਮਾਂ ਦੀ ਚੌਕੀ ਪੁਤਲੀਘਰ ਵੱਲੋਂ ਕਿਲਾ ਗੋਬਿੰਦਗੜ੍ਹ ਵਿੱਖੇ
ਸੂਫੀ ਫੈਸੀਵਲ ਦੌਰਾਨ ਲੱਭਾ ਪਰਸ ਮਾਲਕ ਨੂੰ ਸੋਪਿਆ।
ਅੰਮਿ੍ਤਸਰ 18 ਮਾਰਚ (ਸੁਖਬੀਰ ਸਿੰਘ) - ਥਾਣਾਂ ਗੇਟ ਹਕੀਮਾਂ ਦੇ ਐਸ ਐਚ ਓ.ਇੰਸਪੈਕਟਰ ਗੁਰਬਿੰਦਰ ਸਿੰਖ ਏ. ਐਸ. ਆਈ ਗੁਰਪ੍ਰੀਤ ਸਿੰਘ ਇੰਚਾਂਰਜ਼ ਚੌਕੀ ਪੁਤਲੀਘਰ, ਥਾਣਾ ਗੇਟ ਹਕੀਮਾਂ, ਅੰਮ੍ਰਿਤਸਰ ਸਮੇਤ ਫੋਰਸ ਨਾਲ ਬੀਤੇ ਦਿਨੀ ਉਕੱਤ ਪੁਲਿਸ ਅਧਿਕਾਰੀਆਂ ਨੂੂੰ ਕਿਲਾ ਗੋਬਿੰਦਗੜ੍ਹ ਵਿੱਖੇ ਸੂਫੀ ਫੈਸਟੀਵਲ ਦੋਰਾਨ ਡਿਉਟੀ ਨਿਭਾ ਰਹੇ ਸਨ ਤਾਂ ਪੁਲਿਸ ਕਰਮਚਾਰੀ ਨੂੰ ਇੱਕ ਪਰਸ ਡਿੱਗਾ ਮਿਲਿਆ, ਜਿਸ ਵਿੱਚ ਕਰੀਬ 33 ਹਜ਼ਾਰ ਰੁਪਏ, ਡਰਾਈਵਿੰਗ ਲਾਈਸੰਸ ਸੀ। ਜੋ ਇਸ ਪਰਸ ਦੇ ਮਾਲਕ ਦੀ ਭਾਲ ਕਰਕੇ ਪਰਸ ਅਸਲ ਮਾਲਕ ਪਰਮਜੀਤ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਗਲੀ ਜੈਲਦਾਰਾ ਵਾਲੀ ਰਾਜ਼ਾਂਸਾਂਸੀ ਜਿਲਾ ਅੰਮ੍ਰਿਤਸਰ ਦਿਹਾਤੀ ਦੇ ਹਵਾਲੇ ਕੀਤਾ ਗਿਆ। ਪਰਸ ਦੇ ਮਾਲਕ ਨੇ ਪੰਜਾਬ ਪੁਲਿਸ ਦੀ ਇਸ ਸ਼ਲਾਘਾਯੋਗ ਕੰਮ ਦੀ ਪ੍ਰਸੰਸਾਂ ਕਰਦੇ ਹੋਏ ਧੰਨਵਾਦ ਕੀਤਾ।

Ads on article

Advertise in articles 1

advertising articles 2

Advertise