-->
ਆਦਿ ਧਰਮ ਸਮਾਜ ਆਧਸ ਵਲੋ ਕੈਬਨਿਟ ਮੰਤਰੀ ਨੂੰ ਦਿੱਤਾ ਸਦਾ ਪੱਤਰ

ਆਦਿ ਧਰਮ ਸਮਾਜ ਆਧਸ ਵਲੋ ਕੈਬਨਿਟ ਮੰਤਰੀ ਨੂੰ ਦਿੱਤਾ ਸਦਾ ਪੱਤਰ

ਆਦਿ ਧਰਮ ਸਮਾਜ ਆਧਸ ਵਲੋ ਕੈਬਨਿਟ ਮੰਤਰੀ ਨੂੰ ਦਿੱਤਾ
ਸਦਾ ਪੱਤਰ
ਅੰਮ੍ਰਿਤਸਰ 26 ਮਾਰਚ (ਸੁਖਬੀਰ ਸਿੰਘ /ਸਤਨਾਮ ਸਿੰਘ) - ਆਦਿ ਧਰਮ ਸਮਾਜ ਦੀ ਸ਼ਾਖਾ ਵਲੋ ਕੈਬਨਿਟ ਮੰਤਰੀ ਸਰਦਾਰ ਇੰਦਰਬੀਰ ਸਿੰਘ ਨਿੱਜਰ ਨੂੰ ਮੁਖ ਮੈਹਮਾਨ ਵਜੋ ਆਉਣ ਲਈ ਸਦਾ ਪੱਤਰ ਦਿੱਤਾ ਗਿਆ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਦਿ ਧਰਮ ਸਮਾਜ ਦੇ ਸੀਨੀਅਰ ਆਗੂ ਸ੍ਰੀ ਵਰਿੰਦਰ ਬਬਰੀਕ ਨੇ ਦਸਿਆ ਕਿ ਆਧਸ ਵਲੋ ਵਾਲਮੀਕਿ ਕੋਮ ਜਾਗੋ ਸੰਮੇਲਨ 9 ਅਪ੍ਰੈਲ ਨੂੰ ਸੁਭਾਂਨਪੁਰਾ ਵਿਖੇ ਬੜੀ ਹੀ ਧੂਮਧਾਮ ਨਾਲ ਮਨਾਇਆ ਜਾ ਰਹਾ ਹੈ ਜਿਸ ਵਿੱਚ ਪੁਰੇ ਭਾਰਤ ਤੋ ਇਲਾਵਾ ਵਿਦੇਸ਼ਾਂ ਤੋ ਵਾਲਮੀਕਿ ਸਮਾਜ ਦੇ ਪਤਵੰਤੇ ਸੱਜਣ ਆ ਰਹੇ ਨੇ ਅਤੇ ਭਗਵਾਨ ਵਾਲਮੀਕ ਮਹਾਰਾਜ ਜੀ ਦੇ ਜੋ ਉਪਦੇਸ਼ ਨੇ ਉਹ ਆਉਣ ਵਾਲੀ ਪੀੜ੍ਹੀਆਂ ਨੂੰ ਦਿਖਾਉਣ ਲਈ ਇਹ ਉਪਰਾਲਾ ਕੀਤਾ ਜਾਵੇਗਾ ਅਤੇ ਜੋ ਵੀ ਸਾਡੇ ਗੁਰੂ ਮਹਾਰਾਜ ਜੀ ਨੇ ਪਵਿੱਤਰ ਰਾਮਾਇਣ ਵਿੱਚ ਲਿਖਿਆ ਹੈ ਉਸ ਉਪਰ ਨੋਜਵਾਨਾਂ ਨੂੰ ਚੱਲ ਲਈ ਪ੍ਰਰੇਤਿ ਕੀਤਾ ਜਾਵੇਗਾ ਸਤਸੰਗ ਅਤੇ ਲੰਗਰ ਦਾ ਵਿਸੇਸ਼ ਪ੍ਰਬੰਧ ਕੀਤਾ ਗਿਆ ਹੈ ਇਸ ਲਈ ਮੇਰੀ ਸਮੂਹ ਵਾਲਮੀਕੀ ਭਾਈਚਾਰੇ ਨੂੰ ਅਪੀਲ ਹੈ ਕਿ ਉਹ ਆਪਣੇ ਆਪਣੇ ਪਰਿਵਾਰਾਂ ਨਾਲ ਇਸ ਸੰਮੇਲਨ ਵਿੱਚ ਵੱਧ ਤੋ ਵੱਧ ਹਿੱਸਾ ਲਵੋ ਅਤੇ ਭਗਵਾਨ ਵਾਲਮੀਕ ਮਹਾਰਾਜ ਜੀ ਦਾ ਆਸੀਰਵਾਦ ਪ੍ਰਾਪਤ ਕਰੋ ਜੀ ਇਸ ਮੋਕੇ ਉਹਨਾਂ ਦੇ ਨਾਲ ਨੈਸਨਲ ਵੇਟ ਚੈਪੀਅਨ ਬੰਟੀ ਪੈਹਲਵਾਨ ਮਿਉਜਿਕ ਡਾਇਰੈਕਟਰ ਸ੍ਰੀ ਵਿਸਵਾਜੀਤ ਰਾਣਾ ਜੀ ਮਹੇਸ ਪਹਿਲਵਾਨ ਸੁਰਿੰਦਰ ਕੁਮਾਰ ਪਿਆਰਾ ਲਾਲ ਸਤੀਸ਼ ਦਾ੍ਵਿੜ ਕੇਵਲ ਕਨੋਜ ਹੋਰ ਵੀ ਵਾਲਮੀਕ ਸਮਾਜ ਦੇ ਆਗੂ ਮੋਜੂਦ ਸਨ।

Ads on article

Advertise in articles 1

advertising articles 2

Advertise