-->
ਬਲਜੀਤ ਸਿੰਘ ਨੇ ਬੱਸ ਸਟੈਂਡ ਪੁਲਿਸ ਚੋਂਕੀ ਦੇ ਮੁੱਖ ਮੁੰਛੀ ਵੱਜੋਂ ਚਾਰਜ ਸੰਭਾਲ ਲਿਆ।

ਬਲਜੀਤ ਸਿੰਘ ਨੇ ਬੱਸ ਸਟੈਂਡ ਪੁਲਿਸ ਚੋਂਕੀ ਦੇ ਮੁੱਖ ਮੁੰਛੀ ਵੱਜੋਂ ਚਾਰਜ ਸੰਭਾਲ ਲਿਆ।

ਬਲਜੀਤ ਸਿੰਘ ਨੇ ਬੱਸ ਸਟੈਂਡ ਪੁਲਿਸ ਚੋਂਕੀ ਦੇ ਮੁੱਖ ਮੁੰਛੀ ਵੱਜੋਂ ਚਾਰਜ
ਸੰਭਾਲ ਲਿਆ।
ਅੰਮਿ੍ਤਸਰ, 25 ਮਾਰਚ (ਸੁਖਬੀਰ ਸਿੰਘ) - ਗੁਰੂ ਨਗਰੀ ਵਿੱਚ ਨਾਨਕ ਨਾਮ ਲੇਵਾਂ ਸੰਗਤ ਜੋਂ ਦੁਰ ਦਰਾਡੇ ਤੋਂ ਆ ਦਰਸ਼ਨ ਕਰਨ ਆਉਂਦੀ ਹੈ ਅਤੇ ਅਮਨ ਪਸੰਦ ਸ਼ਹਿਰ ਦੀ ਜਨਤਾ ਨੂੰ ਚੰਗੀ ਪੁਲਿਸੀੰਗ ਤੇ ਬੇਹਤਰ ਕਾਨੂੰਨ ਵਿਵਸਥਾਂ,ਅਮਨ-ਸ਼ਾਂਤੀ ਤੇ ਭੈਅ ਮੁਕੱਤ ਅਤੇ ਅਪਰਾਧ-ਮੁਕੱਤ ਮਾਹੋਲ ਦੇਣ ਦੇ ਮਕਸਦ ਦੇ ਚੱਲਦਿਆਂ ਅੰਮਿ੍ਤਸਰ ਦੇ ਪੁਲਿਸ ਕਮਿਸ਼ਨਰ ਸ੍.ਨੋਨਿਹਾਲ ਸਿੰਘ (ਆਈ.ਪੀ.ਐਸ.) ਵੱਲੋਂ ਬੀਤੇ ਦਿਨੀ ਪੁਲਿਸ ਤੰਤਰ ਤੇ ਕਾਰਜਪ੍ਣਾਲੀ ਨੂੰ ਚੁਸਤ-ਦਰੁਸੱਤ ਕਰਨ ਦੇ ਚੱਲਦਿਆਂ ਥਾਣਿਆਂ ਅਤੇ ਪੁਲਿਸ ਚੋਂਕੀਆਂ ਪਧੱਰ ਦੇ ਪੁਲਿਸ ਅਧਿਕਾਰੀਆਂ ਦੇੇ ਤਬਾਦਲੇ ਦੇ ਦੋਰਾਨ ਪੁਲਿਸ ਚੋਂਕੀ ਸ਼ਹੀਦ ਉਧੱਮ ਸਿੰਘ ਨਗਰ ਤੋ ਬਤੋਰ ਮੁੱਖ ਮੁਨੰਛੀ ਬਲਦੇਵ ਸਿੰਘ ਆਪਣੀ ਸੇਵਾਂ ਜੋਕਿ ਆਪਣੇ ਬੇਹਤਰ ਡਿਉਟੀ ਨਿਭਾਉਣ ਅਤੇ ਆਪਣੇ ਮਿਲਣਸਾਰ ਸੁਭਾਅ ਕਰਕੇ ਹਰੇਕ ਆਉਣ ਵਾਲੇ ਫਰਿਆਂਦੀ ਦੀ ਸ਼ਿਕਾਇਤ ਨੂੰ ਬੜੇ ਤਸੱਲੀਬਖਸ਼ ਢੰਗ ਨਾਲ ਸੁਣੱਣ ਤੇ ਇਨਸਾਫ ਪਸੰਦ ਫੈਸਲੇ ਵਿੱਚ ਆਪਣੀ ਸਲਾਹ ਦੇਣ ਦੇ ਚੱਲਦਿਆਂ ਇੱਕ ਬੇਹਤਰ ਪੁਲਿਸ ਅਧਿਕਾਰੀ ਵੱਜੋਂ ਸਮੇਂ ਦੇ ਚੱਲਦਿਆਂ ਚਰਚਾਂ ਵਿੱਚ ਰਹਿਣ ਵਾਲੇ ਥਾਣਾਂ ਬੀ ਡਵੀਜਨ ਅਧੀਨ ਪੁਲਿਸ ਚੋਂਕੀ ਸ਼ਹੀਦ ਉਧਮ ਸਿੰਘ ਨਗਰ ਦੇ ਮੁੰਛੀ ਵੱਜੋਂ ਸੇਵਾਂ ਨਿਭਾਉਣ ਵਾਲੇ ਬਲਜੀਤ ਸਿੰਘ ਨੇ ਸਥਾਨਕ ਬੱਸ ਸਟੈਂਡ ਪੁਲਿਸ ਚੋਂਕੀ ਦੇ ਮੁੱਖ ਮੁੰਛੀ ਵੱਜੋਂ ਚਾਰਜ ਸੰਭਾਲ ਲਿਆ ਹੈ।

Ads on article

Advertise in articles 1

advertising articles 2

Advertise