-->
ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਦੇ ਟ੍ਰੈਫਿਕ ਸਟਾਫ ਦੇ 02 ਕਰਮਚਾਰੀਆਂ ਨੇ ਚੈਨੀ ਲਾਹੁਣ ਵਾਲੇ ਝਪਟਮਾਰ ਨੂੰ ਕੀਤਾ ਮੌਕੇ ਤੇ ਕਾਬੂ।

ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਦੇ ਟ੍ਰੈਫਿਕ ਸਟਾਫ ਦੇ 02 ਕਰਮਚਾਰੀਆਂ ਨੇ ਚੈਨੀ ਲਾਹੁਣ ਵਾਲੇ ਝਪਟਮਾਰ ਨੂੰ ਕੀਤਾ ਮੌਕੇ ਤੇ ਕਾਬੂ।

ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਦੇ ਟ੍ਰੈਫਿਕ ਸਟਾਫ ਦੇ 02 ਕਰਮਚਾਰੀਆਂ
ਨੇ ਚੈਨੀ ਲਾਹੁਣ ਵਾਲੇ ਝਪਟਮਾਰ ਨੂੰ ਕੀਤਾ ਮੌਕੇ ਤੇ ਕਾਬੂ।
ਅੰਮ੍ਰਿਤਸਰ, 29 ਅਪ੍ਰੈਲ (ਸੁਖਬੀਰ ਸਿੰਘ, ਜਸਪ੍ਰੀਤ ਸਿੰਘ) - ਟ੍ਰੈਫਿਕ ਪੁਲਿਸ, ਅੰਮ੍ਰਿਤਸਰ ਵਿੱਚ ਤਾਇਨਤ ਏ.ਐਸ.ਆਈ ਸੁੱਚਾ ਸਿੰਘ ਅਤੇ ਏ.ਐਸ.ਆਈ ਜਤਿੰਦਰ ਸਿੰਘ ਜਿੰਨਾਂ ਦੀ ਡਿਊਟੀ ਅਲਫਾ ਵੰਨ ਮਾਲ ਨੇੜੇ ਲੱਗੀ ਸੀ, ਉੱਕਤ ਪੁਲਿਸ ਕਰਮਚਾਰੀਆਂ ਵੱਲੋ ਪੂਰੀ ਮੁਸ਼ਤੈਦੀ ਨਾਲ ਡਿਊਟੀ ਕਰਦੇ ਹੋਏ, ਚੈਨੀ ਖੋਹ ਕੇ ਭੱਜ ਰਹੇ ਝਪਟਮਾਰ ਨੂੰ ਮੌਕੇ ਤੇ ਦਬੋਚਿਆ।

Ads on article

Advertise in articles 1

advertising articles 2

Advertise