-->
14 ਅਪ੍ਰੈਲ ਨੂੰ ਖਾਲਸਾ ਪੰਥ ਸਾਜਨਾ ਦਿਵਸ ਮੌਕੇ ਦਸਮੇਸ਼ ਹਜ਼ੂਰੀ ਸੇਵਾ ਸੁਸਾਇਟੀ ਵੱਲੋਂ ਕਰਵਾਇਆ ਜਾਵੇਗਾ 13 ਵਾਂ ਮਹਾਨ ਕੀਰਤਨ ਦਰਬਾਰ

14 ਅਪ੍ਰੈਲ ਨੂੰ ਖਾਲਸਾ ਪੰਥ ਸਾਜਨਾ ਦਿਵਸ ਮੌਕੇ ਦਸਮੇਸ਼ ਹਜ਼ੂਰੀ ਸੇਵਾ ਸੁਸਾਇਟੀ ਵੱਲੋਂ ਕਰਵਾਇਆ ਜਾਵੇਗਾ 13 ਵਾਂ ਮਹਾਨ ਕੀਰਤਨ ਦਰਬਾਰ

14 ਅਪ੍ਰੈਲ ਨੂੰ ਖਾਲਸਾ ਪੰਥ ਸਾਜਨਾ ਦਿਵਸ ਮੌਕੇ ਦਸਮੇਸ਼ ਹਜ਼ੂਰੀ ਸੇਵਾ
ਸੁਸਾਇਟੀ ਵੱਲੋਂ ਕਰਵਾਇਆ ਜਾਵੇਗਾ 13 ਵਾਂ ਮਹਾਨ ਕੀਰਤਨ ਦਰਬਾਰ
ਅੰਮ੍ਰਿਤਸਰ, 13 ਅਪ੍ਰੈਲ (ਸੁਖਬੀਰ ਸਿੰਘ) - ਗੁਰਦੁਆਰਾ ਸੱਚਖੰਡ ਬੋਰਡ ਦੇ ਸਹਿਯੋਗ ਨਾਲ ਮਾਨਯੋਗ ਪੰਜ ਪਿਆਰੇ ਸਾਹਿਬਾਨ ਜੀ ਦੀ ਅਗਵਾਈ ਹੇਠ ਤਖਤ ਸੱਚਖੰਡ ਸ੍ਰੀ ਹਜੂਰ ਸਾਹਿਬ ਵਿਖੇ ਪਿਛਲੇ 13 ਸਾਲਾਂ ਤੋ ਦਸਮੇਸ਼ ਹਜੂਰੀ ਸੇਵਾ ਸੁਸਾਇਟੀ, ਨਾਂਦੇੜ ਅਤੇ ਹਜੂਰੀ ਸਾਧ ਸੰਗਤ ਵੱਲੋਂ ਵੈਸਾਖੀ – ਖਾਲਸਾ ਪੰਥ ਸਾਜਨਾ ਦਿਵਸ ਦੇ ਖੁਸ਼ੀ ਵਿੱਚ ਕੀਰਤਨ ਦਰਬਾਰ ਕਰਵਾਈਆ ਜਾ ਰਿਹਾ ਹੈ 14 ਅਪ੍ਰੈਲ ਰਾਤ 9:30 ਵਜੇ ਤੋਂ ਰਾਤ 12:30 ਤੱਕ ਹੋਵੇਗਾ। ਜਿਸ ਵਿੱਚ ਭਾਈ ਸੁਰਜੀਤ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਜ਼ੂਰ ਸਾਹਿਬ,ਭਾਈ ਜਸ਼ਨਪ੍ਰੀਤ ਸਿੰਘ ਜੀ ਰਬਾਬੀ ਤਰਨ ਤਾਰਨ ਸਾਹਿਬ, ਭਾਈ ਬਲਦੇਵ ਸਿੰਘ ਜੀ ਬੁਲੰਦਪੁਰੀ ਲੁਧਿਆਣਾ ਵਾਲੇ ਅੰਮ੍ਰਿਤਮਈ ਗੁਰਬਾਣੀ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਗੇ।  

Ads on article

Advertise in articles 1

advertising articles 2

Advertise