-->
ਇੰਡੀਆ ਗੇਟ, ਛੇਹਰਟਾ ਤੋਂ ਹੁੰਦੇ ਹੋਏ ਜੋਨ-2 ਦੇ ਵੱਖ- ਵੱਖ ਏਰੀਆ ਵਿੱਚ ਪੈਦਲ ਮਾਰਚ ਕੱਢਿਆ ਗਿਆ।

ਇੰਡੀਆ ਗੇਟ, ਛੇਹਰਟਾ ਤੋਂ ਹੁੰਦੇ ਹੋਏ ਜੋਨ-2 ਦੇ ਵੱਖ- ਵੱਖ ਏਰੀਆ ਵਿੱਚ ਪੈਦਲ ਮਾਰਚ ਕੱਢਿਆ ਗਿਆ।

ਇੰਡੀਆ ਗੇਟ, ਛੇਹਰਟਾ ਤੋਂ ਹੁੰਦੇ ਹੋਏ ਜੋਨ-2 ਦੇ ਵੱਖ- ਵੱਖ ਏਰੀਆ ਵਿੱਚ
ਪੈਦਲ ਮਾਰਚ ਕੱਢਿਆ ਗਿਆ।
ਅੰਮ੍ਰਿਤਸਰ, 30 ਅਪ੍ਰੈਲ (ਬਿਊਰੋ, ਸੁਖਬੀਰ ਸਿੰਘ) - ਸ੍ਰੀ ਪ੍ਰਭਜੋਤ ਸਿੰਘ, ਪੀ.ਪੀ.ਐਸ, ਏ.ਡੀ. ਸੀ.ਪੀ ਸਿਟੀ 2 ਦੀ ਨਿਗਰਾਨੀ ਹੇਠ ਜੋਨ-2 ਦੇ ਵੱਖ ਵੱਖ ਏਰੀਏ ਵਿੱਚ ਸ੍ਰੀ ਕਵਲਪ੍ਰੀਤ ਸਿੰਘ ਪੀ.ਪੀ. ਏਸੀਪੀ ਪੱਛਮੀ, ਸ੍ਰੀ ਵਰਿੰਦਰ ਸਿੰਘ ਖੋਸਾ, ਪੀ.ਪੀ.ਐਸ, ਏ.ਸੀ. ਪੀ, ਉਤਰੀ ਸਮੇਤ ਮੁੱਖ ਅਫਸਰ ਥਾਣਾ ਸਦਰ ਸ੍ਰੀ ਰਮਨਦੀਪ ਸਿੰਘ, ਪੀ.ਪੀ.ਐਸ (ਅੰਡਰ ਟ੍ਰੇਨਿੰਗ), ਮੁੱਖ ਅਫਸਰ ਥਾਣਾ ਛੇਹਰਟਾ, ਇੰਸਪੈਕਟਰ ਗੁਰਵਿੰਦਰ ਸਿੰਘ, ਮੁੱਖ ਅਫਸਰ ਥਾਣਾ ਰਣਜੀਤ ਐਵੇਨਿਊ ਇੰਸਪੈਕਟਰ ਜਸਪਾਲ ਸਿੰਘ ਅਤੇ ਮੁੱਖ ਅਫ਼ਸਰ ਥਾਣਾ ਕੰਟੋਨਮੈਂਟ ਇੰਸਪੈਕਟਰ ਹਰਿੰਦਰ ਸਿੰਘ, ਮੁੱਖ ਅਫਸਰ ਥਾਣਾ ਏਅਰਪੋਰਟ ਕਿਰਨਦੀਪ ਸਿੰਘ ਸਮੇਤ ਲੋਕਲ ਪੁਲਿਸ ਅਤੇ ਪੈਰਾ ਮਿਲਟਰੀ ਫੋਰਸ ਵੱਲੋਂ ਇੰਡੀਆ ਗੇਟ, ਛੇਹਰਟਾ ਤੋਂ ਹੁੰਦੇ ਹੋਏ ਜੋਨ-2 ਵਖ-ਵਖ ਏਰੀਆ ਵਿੱਚ ਪੈਦਲ ਮਾਰਚ ਕੱਢਿਆ ਗਿਆ।

Ads on article

Advertise in articles 1

advertising articles 2

Advertise