-->
ਥਾਣਾ ਸਦਰ ਵੱਲੋ 340 ਪੋਂਡ(ਇੰਗਲੈਂਡ), 14,000 ਰੁਪਏ ਚੋਰੀ ਕਰਨ ਵਾਲਾ 01 ਕਾਬੂ।

ਥਾਣਾ ਸਦਰ ਵੱਲੋ 340 ਪੋਂਡ(ਇੰਗਲੈਂਡ), 14,000 ਰੁਪਏ ਚੋਰੀ ਕਰਨ ਵਾਲਾ 01 ਕਾਬੂ।

ਥਾਣਾ ਸਦਰ ਵੱਲੋ 340 ਪੋਂਡ(ਇੰਗਲੈਂਡ), 14,000 ਰੁਪਏ ਚੋਰੀ ਕਰਨ
ਵਾਲਾ 01 ਕਾਬੂ।
ਅੰਮ੍ਰਿਤਸਰ, 1 ਅਪ੍ਰੈਲ (ਸੁਖਬੀਰ ਸਿੰਘ/ਕਰਨ ਯਾਦਵ) -ਮੁੱਖ ਅਫਸਰ ਥਾਣਾ ਸਦਰ, ਅੰਮ੍ਰਿਤਸਰ ਇੰਸਪੈਕਟਰ ਨੀਰਜ਼ ਕੁਮਾਰ ਦੀ ਨਿਗਰਾਨੀ ਹੇਠ ਏ.ਐਸ.ਆਈ ਜਗਜੀਤ ਸਿੰਘ ਸਮੇਤ ਪੁਲਿਸ ਪਾਰਟੀ ਵੱਲੋ ਮੁਕੱਦਮਾ ਦੀ ਹਰ ਪਹਿਲੂ ਤੋਂ ਤਫਤੀਸ਼ ਕਰਨ ਤੇ ਦੋਸ਼ੀ ਕਰਨਪਾਲ ਸਿੰਘ ਨੂੰ ਕਾਬੂ ਕਰਕੇ ਇਸ ਪਾਸੋਂ ਚੋਰੀ ਕੀਤੇ 340 ਪੋਂਡ(ਇੰਗਲੈਂਡ), 14,000 ਰੁਪਏ (ਭਾਰਤੀ ਕਰੰਸੀ) ਬ੍ਰਾਮਦ ਕੀਤੀ ਗਈ। ਗ੍ਰਿਫਤਾਰ ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਇਹਨਾਂ ਪਾਸੋਂ ਡੂੰਘਿਆਈ ਨਾਲ ਪੁੱਛਗਿੱਛ ਕੀਤੀ ਜਾਵੇਗੀ।

Ads on article

Advertise in articles 1

advertising articles 2

Advertise