-->
ਟ੍ਰੈਫਿਕ ਪੁਲਿਸ ਵਲੋਂ ਰਾਮ ਬਾਗ਼, ਹਾਲ ਗੇਟ ਅਤੇ ਮਾਡਲ ਟਾਊਨ ਸਾਈਡ ਜੀ ਟੀ ਰੋਡ ਤੇ ਗ਼ਲਤ ਪਾਰਕ ਕੀਤੇ ਵਹਿਕਲਾ ਨੂੰ ਟੋਹ ਕੀਤਾ ਗਿਆ।

ਟ੍ਰੈਫਿਕ ਪੁਲਿਸ ਵਲੋਂ ਰਾਮ ਬਾਗ਼, ਹਾਲ ਗੇਟ ਅਤੇ ਮਾਡਲ ਟਾਊਨ ਸਾਈਡ ਜੀ ਟੀ ਰੋਡ ਤੇ ਗ਼ਲਤ ਪਾਰਕ ਕੀਤੇ ਵਹਿਕਲਾ ਨੂੰ ਟੋਹ ਕੀਤਾ ਗਿਆ।

ਟ੍ਰੈਫਿਕ ਪੁਲਿਸ ਵਲੋਂ ਰਾਮ ਬਾਗ਼, ਹਾਲ ਗੇਟ ਅਤੇ ਮਾਡਲ ਟਾਊਨ ਸਾਈਡ
ਜੀ ਟੀ ਰੋਡ ਤੇ ਗ਼ਲਤ ਪਾਰਕ ਕੀਤੇ ਵਹਿਕਲਾ ਨੂੰ ਟੋਹ ਕੀਤਾ ਗਿਆ।
ਅੰਮ੍ਰਿਤਸਰ, 20 ਅਪ੍ਰੈਲ (ਸੁਖਬੀਰ ਸਿੰਘ/ਕਰਨ ਯਾਦਵ) - ਪਹਿਲਾਂ ਤੋਂ ਚੱਲ ਰਹੇ ਅਭਿਆਨ ਤਹਿਤ ਸ਼੍ਰੀਮਤੀ ਅਮਨਦੀਪ ਕੋਰ, ਪੀ.ਪੀ.ਐਸ, ਵਧੀਕ ਉੱਪ ਕਮਿਸ਼ਨਰ ਪੁਲਿਸ, ਟਰੈਫਿਕ, ਅੰਮ੍ਰਿਤਸਰ ਵੱਲੋ ਕਮਿਸ਼ਨਰੇਟ ਅੰਮ੍ਰਿਤਸਰ ਦੇ ਜੋਨ ਨੰ. 01 ਦੇ ਏਰੀਆਂ ਰਾਮ ਬਾਗ ਤੋ ਘਿਉ ਮੰਡੀ ਤੱਕ,ਆਈ ਡੀ ਐਚ ਮਾਰੀਕਟ ਤੋ, ਜੋਨ ਨੰ. 02 ਅਮਨਦੀਪ ਹਸਪਤਾਲ ਦੇ ਬਾਹਰੋ ,ਕਿਚਲੂ ਚੌਕ ਤੋ ਜ਼ਿਲਾ ਪ੍ਰਬੰਧਕੀ ਕੰਪਲੈਕਸ ਤੱਕ ,ਅਮਨਦੀਪ ਮੈਡੀਸਿਟੀ ਅਤੇ ਨਾਵਲਟੀ ਚੌਕ ਤੱਕ ਅਤੇ ਜੌਨ ਨੰ. 03 ਦੁਰਗਿਆਨਾ ਮੰਦਰ,ਹਾਥੀ ਗੇਟ ਤੱਕ
ਸੜਕਾਂ ਪਰ ਲੱਗੀਆਂ ਗੱਡੀਆਂ ਨੂੰ ਟੋਅ ਕਰਵਾਕੇ ਸੜਕ ਖਾਲੀ ਕਰਾਈ ਗਈ ਤੇ ਟਰੈਫਿਕ ਨੂੰ ਰੈਗੁਲੇਟ ਕਰਵਾਇਆ ਗਿਆ।
ਉਕਤਾ ਵੱਖ ਵੱਖ ਜਗ੍ਹਾ ਤੋ ਕਰੀਬ 40 ਗੱਡੀਆ ਟੋਅ ਕਰਵਾ ਕੇ ਸੜਕਾਂ ਨੂੰ ਖਾਲੀ ਕਰਵਾ ਕੇ ਗੱਡੀਆ ਦੇ ਚਲਾਣ ਕੀਤੇ ਗਏ।
ਇਸ ਤੋ ਇਲਾਵਾ ਟਰੈਫਿਕ ਐਜੂਕੇਸ਼ਨ ਵੱਲੋ ਰਿਕਸ਼ਾ ਯੂਨੀਅਨ ਆਟੋ ਯੂਨੀਅਨ ਦੇ ਡਰਾਇਵਰਾ ਨੂੰ ਟਰੈਫਿਕ ਦੇ ਨਿਯਮਾ ਸਬੰਧੀ ਜਾਗਰੂਕ ਕੈਂਪ ਲਗਾਇਆ ਗਿਆ ਤੇ ਟਰੈਫਿਕ ਨਿਯਮਾ ਦੀ ਪਾਲਣਾ ਕਰਵਾਈ ਗਈ ਤਾਂ ਜੋ ਇੰਨਾ ਏਰੀਆ ਵਿੱਚ ਆਮ ਪਬਲਿਕ ਨੂੰ ਟਰੈਫਿਕ ਦੀ ਸਮੱਸਿਆ ਪੇਸ਼ ਨਾ ਆਵੇ। ਇਹ ਮੁਹਿੰਮ ਭਵਿੱਖ ਵਿੱਚ ਵੀ ਜਾਰੀ ਰਹੇਗੀ।

Ads on article

Advertise in articles 1

advertising articles 2

Advertise