-->
ਯੂਥ ਰੈੱਡ ਕਰਾਸ ਯੂਨਿਟ ਵਲੋ ਟ੍ਰੈਫਿਕ ਪੁਲਿਸ ਦੇ ਸਹਿਯੋਗ ਸਦਕਾ ਸੜਕ ਸੁਰੱਖਿਆ ਮਹੱਹਤਾ ਤੇ ਦਿੱਤਾ ਲੈਕਚਰ

ਯੂਥ ਰੈੱਡ ਕਰਾਸ ਯੂਨਿਟ ਵਲੋ ਟ੍ਰੈਫਿਕ ਪੁਲਿਸ ਦੇ ਸਹਿਯੋਗ ਸਦਕਾ ਸੜਕ ਸੁਰੱਖਿਆ ਮਹੱਹਤਾ ਤੇ ਦਿੱਤਾ ਲੈਕਚਰ

ਯੂਥ ਰੈੱਡ ਕਰਾਸ ਯੂਨਿਟ ਵਲੋ ਟ੍ਰੈਫਿਕ ਪੁਲਿਸ ਦੇ ਸਹਿਯੋਗ ਸਦਕਾ ਸੜਕ
ਸੁਰੱਖਿਆ ਮਹੱਹਤਾ ਤੇ ਦਿੱਤਾ ਲੈਕਚਰ
ਅੰਮ੍ਰਿਤਸਰ, 6 ਅਪ੍ਰੈਲ (ਸੁਖਬੀਰ ਸਿੰਘ) - ਸਰੂਪ ਰਾਣੀ ਸਰਕਾਰੀ ਕਾਲਜ ਫ਼ਾਰ ਵੂਮੈਨ, ਅੰਮ੍ਰਿਤਸਰ ਦੀ ਯੂਥ ਰੈੱਡ ਕਰਾਸ ਯੂਨਿਟ ਵੱਲੋਂ 'ਸਾਂਝ ਕੇਂਦਰ ਸੇਵਾ', ਸਾਈਬਰ ਕ੍ਰਾਈਮ ਦੀ ਟਰੈਫ਼ਿਕ ਯੂਨਿਟ ਦੇ ਸਹਿਯੋਗ ਨਾਲ ਪਿ੍ੰਸੀਪਲ ਪ੍ਰੋਫ਼ੈਸਰ ਡਾ. ਦਲਜੀਤ ਕੌਰ ਦੀ ਯੋਗ ਅਗਵਾਈ ਹੇਠ ਇੱਕ ਜਾਗਰੂਕਤਾ ਲੈਕਚਰ ਕਰਵਾਇਆ ਗਿਆ। ਇੰਸਪੈਕਟਰ ਪਰਮਜੀਤ ਸਿੰਘ, ਇੰਚਾਰਜ ਜ਼ਿਲ੍ਹਾ ਸਾਂਝ ਕੇਂਦਰ, ਸਬ-ਇੰਸਪੈਕਟਰ ਦਲਜੀਤ ਸਿੰਘ, ਟ੍ਰੈਫਿਕ ਇੰਚਾਰਜ ਸੈੱਲ ਐਚ.ਸੀ. ਸ: ਸਤਵੰਤ ਸਿੰਘ ਅਤੇ ਐਚ.ਸੀ. ਰਾਜੇਸ਼ ਕੁਮਾਰ ਨੇ 'ਨੈਤਿਕ ਕਦਰਾਂ-ਕੀਮਤਾਂ' ਅਤੇ ਸੜਕ ਸੁਰੱਖਿਆ ਦੀ ਮਹੱਤਤਾ 'ਤੇ ਲੈਕਚਰ ਦਿੱਤਾ। ਇੰਚਾਰਜ ਸ਼੍ਰੀਮਤੀ ਮਾਨਸੀ ਸਿੰਘ ਅਤੇ ਸ਼੍ਰੀਮਤੀ ਵੰਦਨਾ ਬਜਾਜ ਹਾਜ਼ਰ ਸਨ।

Ads on article

Advertise in articles 1

advertising articles 2

Advertise