-->
ਸਿੱਖੀ ਦਾ ਮਜ਼ਾਕ ਉਡਾਉਣਾ ਬੰਦ ਕਰੇ ਪ੍ਰਸ਼ਾਸ਼ਨ: ਬਿੱਲਾ ਆਰੇ ਵਾਲਾ ਹਾਈਕੋਰਟ ਦਾ ਖੜਕਾਇਆ ਜਾਵੇਗਾ ਦਰਵਾਜਾ

ਸਿੱਖੀ ਦਾ ਮਜ਼ਾਕ ਉਡਾਉਣਾ ਬੰਦ ਕਰੇ ਪ੍ਰਸ਼ਾਸ਼ਨ: ਬਿੱਲਾ ਆਰੇ ਵਾਲਾ ਹਾਈਕੋਰਟ ਦਾ ਖੜਕਾਇਆ ਜਾਵੇਗਾ ਦਰਵਾਜਾ

ਸਿੱਖੀ ਦਾ ਮਜ਼ਾਕ ਉਡਾਉਣਾ ਬੰਦ ਕਰੇ ਪ੍ਰਸ਼ਾਸ਼ਨ:
ਬਿੱਲਾ ਆਰੇ ਵਾਲਾ
ਹਾਈਕੋਰਟ ਦਾ ਖੜਕਾਇਆ ਜਾਵੇਗਾ ਦਰਵਾਜਾ
ਅੰਮ੍ਰਿਤਸਰ 6 ਅਪ੍ਰੈਲ (ਸੁਖਬੀਰ ਸਿੰਘ/ਕਰਨ ਯਾਦਵ) - ਇਹੇ ਛੱਟੇ ਬੱਚੇ ਦੇ ਬੁੱਤ ਬਣਾ ਕੇ ਮਾਂ ਬੋਲੀ ਪੰਜਾਬੀ ਦਾ ਪੰਜਾਬ ਸਰਕਾਰ ਵੱਲੋਂ ਗੁਣਗਾਨ ਕੀਤਾ ਗਿਆ ਹੈ ਅਤੇ ਦੋਜੇ ਪਾਸੇ ਸਿੱਖ ਬੱਚਿਆਂ ਦਾ ਰਜਕੇ ਮਜ਼ਾਕ ਉਡਾਇਆ ਜਾ ਰਹੀਆਂ ਹੈ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਮੈਂਬਰ ਜੇਲ ਬੋਰਡ ਅਤੇ ਸਮਾਜ ਸੇਵਕ ਬਲਬੀਰ ਸਿੰਘ ਬਿੱਲਾ ਆਰੇ ਵਾਲੇ ਨੇ ਪੱਤਰਕਾਰ ਮਿਲਣੀ ਦੌਰਾਨ ਕੀਤਾ ਉਹਨਾਂ ਕਿਹਾ ਕਿ ਸ਼ਹਿਰ ਦੇ ਮਸ਼ਹੂਰ ਚੌਂਕ ਵਿੱਚ
ਸਿੱਖ ਬੱਚੇ ਦਾ ਬੁੱਤ ਲੈਕੇ ਸਿੱਖੀ ਦਾ ਮਜ਼ਾਕ ਉਡਾਇਆ ਜਾ ਰਿਹਾ ਹੈ ਇਸ ਬੁੱਤ ਵਿੱਚ ਸਿੱਖ ਬੱਚੇ ਦਾ ਮੂੰਹ ਅਤੇ ਅੱਖ ਟੇਢੀ ਕਰ ਸਿੱਖ ਬੱਚਿਆਂ ਦਾ ਮਜਾਕ ਉਡਾਇਆ ਜਾ ਰਿਹਾ ਹੈ ਬਿੱਲਾ ਆਰੇ ਵਾਲੇ ਨੇ ਦੱਸਿਆ ਕਿ ਅਮ੍ਰਿਤਸਰ ਸ਼ਹਿਰ ਦੀ ਨੁਮਾਇੰਦਗੀ ਕਰ ਰਹੇ ਸਿੱਖ ਲੀਡਰਾਂ ਨੂੰ ਪਛਾਣਾ ਚਹੁੰਦਾ ਹੈ ਕਿ ਸਾਡੇ ਘਰਾਂ ਵਿੱਚ ਸਾਡੇ ਬੱਚਿਆਂ ਦਾ ਪਹਿਰਾਵਾ ਇਸ ਤਰ੍ਹਾਂ ਦਾ ਹੈ ਮੇਰੀ ਜ਼ਿਲਾ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਸਿੱਖੀ ਦਾ ਮਜ਼ਾਕ ਉਡਾਉਣਾ ਬੰਦ ਕੀਤਾ ਜਾਵੇ ਅਤੇ ਇਸ ਸਿੱਖ ਬੱਚੇ ਦਾ ਜੋ ਬੁੱਤ ਵਿੰਗਾਂ ਮੂੰਹ ਕਰਕੇ ਬਣਾਇਆ ਗਿਆ ਹੈ ਇਸ ਨੂੰ ਠੀਕ ਕੀਤਾ ਜਾਵੇ ਮੇਰੀ ਐਸ ਜੀ ਪੀ ਸੀ ਦੇ ਪ੍ਰਧਾਨ ਸਾਹਿਬ ਨੂੰ ਵੀ ਬੇਨਤੀ ਹੈ ਕਿ ਇਸ ਬੱਤ ਨੂੰ ਠੀਕ ਕਰਵਾਇਆ ਜਾਵੇ ਤਾਂ ਜੋ ਸਿੱਖੀ ਦਾ ਹੋ ਰਿਹਾ ਮੁਜਾਕ ਬੰਦ ਹੋ ਸਕੇ ਜੇ ਇਸ ਬੁੱਤ ਨੂੰ ਠੀਕ ਨਾਂ ਕੀਤਾ ਗਿਆ ਤਾਂ ਮੈਂ ਇਸ ਨੂੰ ਠੀਕ ਕਰਵਾਉਣ ਲਈ ਮਾਨਯੋਗ ਹਾਈਕੋਰਟ ਦਾ ਦਰਵਾਜ਼ਾ ਖੜਕਾਇਆਂ ਜਾਵੇਂਗਾ ਦੋ ਬੱਚਿਆਂ ਦੇ ਬੁੱਤ ਇੱਕ ਬੱਚੇ ਦੇ ਗੱਲ ਵਿਚ ਸੇਹਰੇ ਹਨ ਅਤੇ ਦੋ ਜੇ ਬੱਚੇ ਦਾ ਮੂੰਹ ਅੱਖ ਕਿਦਾਂ ਪੇਸ਼ ਕੀਤੀ ਗਈ ਹੈ ।।

Ads on article

Advertise in articles 1

advertising articles 2

Advertise