-->
ਆਮ ਆਦਮੀ ਪਾਰਟੀ ਦੇ ਸਰਗਰਮ ਵਰੱਕਰ ਬਬੱਰ ਪਰਿਵਾਰ ਵੱਲੋਂ ਕਰਵਾਇਆਂ ਗਿਆ ਜਾਗਰਨ।

ਆਮ ਆਦਮੀ ਪਾਰਟੀ ਦੇ ਸਰਗਰਮ ਵਰੱਕਰ ਬਬੱਰ ਪਰਿਵਾਰ ਵੱਲੋਂ ਕਰਵਾਇਆਂ ਗਿਆ ਜਾਗਰਨ।

ਆਮ ਆਦਮੀ ਪਾਰਟੀ ਦੇ ਸਰਗਰਮ ਵਰੱਕਰ ਬਬੱਰ ਪਰਿਵਾਰ ਵੱਲੋਂ
ਕਰਵਾਇਆਂ ਗਿਆ ਜਾਗਰਨ।
ਅੰਮਿ੍ਤਸਰ, 4 ਅਪ੍ਰੈਲ (ਸੁਖਬੀਰ ਸਿੰਘ) - ਉਘੇ ਸਮਾਜ ਕਰਨ ਵਾਲੀਆਂਂ ਸ਼ੱਖਸੀਅਤਾਂ ਜਿਹਨਾਂ ਜਰੂਰਤਮੰਦ,ਬੇਸਹਾਰਾਂ ਤੇ ਪਰਿਵਾਰਕ ਪਿਛੋਕੜ ਆਰਥਿਕ ਅਤੇ ਹੋੋੋਰ ਸਮਾਜਿਕ ਪੱਖੋੋਂ ਕਮਜੋਰ ਵਰਗ ਜਿਹਨਾਂ ਨੂੰ ਸਮੇਂ ਦੇ ਚੱਲਦਿਆਂ ਸਮਾਜ ਭਲਾਈ ਖੇਤਰ ਤੇ ਸਮਾਜ ਸੇਵੀਂਂ ਕੰਮਾਂ ਰਾਹੀ ਕਥਿਤ ਗਰੀਬ,ਲੋੜਵੰਦਾਂਂ ਦੀ ਆਰਥਿਕ-ਸਮਾਜਿਕ ਤੋਰ ਤੇ ਮਦਦ ਕਰ ਸਮਾਜਸੇਵੀਂ ਵਰਗ ਵਿੱਚ ਵਿਸ਼ੇਸ਼ ਤੋਰ ਤੇ ਆਪਣੀ ਪਛਾਨ ਬਣਾਉਣ ਵਾਲਿਆਂ ਵਿੱਚੋਂ ਇੱਕ ਵਿਅਕਤੀ ਸਵਰਗਵਾਸੀ ਸ੍ .ਗੁਰਮੁੱਖ ਸਿੰਘ ਬਬੱਰ ਹਨ ਜੋਂ ਦੁਨੀਆਂ ਵਿੱਚ ਸਂਦੀਵੀ ਵਿਛੋੜਾਂ ਦੇਣ ਤੋਂ ਬਾਅਦ ਵੀ ਸਮਾਜਿਕ ਤੋਰ ਤੇ ਇੱਕ ਸਬੰਧਤ ਵਿਸ਼ੇਸ਼ ਵਰਗ ਵਿੱਚ ਆਪਣੀ ਸਮਾਜਸੇਵੀਂ ਕੰਮਾ ਦੇ ਚੱਲਦਿਆਂ ਉਹਨਾਂ ਵਿੱਚ ਚਰਚਾਂ ਦਾ ਵਿਸ਼ਾਂ ਰਹਿਣਾਂਂ ਇਨਸਾਨੀਅਤ ਦਾ ਕੱਦ ਹੋਰ ਉਚਾਂ ਕਰਦਾਂ ਹੈ ਅਤੇ ਇੱਥੇ ਜਿਕਰਯੋਗ ਹੈ ਕਿ ਸਵਰਗਵਾਸੀ ਸਮਾਜ ਸੇਵਕ ਸ੍.ਗੁਰਮੁੱਖ ਸਿੰਘ ਬਬੱਰ ਜੀ ਦੇ ਦੱਸੇ ਹੋਏ ਰਸੱਤੇ ਤੇ ਚੱਲ ਰਹੇ ਸਮਾਜ ਸੇਵੀਂਂ ਕੰਮਾਂ ਹਰੇਕ ਜਰੂਰਤਮੰਦ، ਗਰੀਬ ਤੇ ਬੇਸਹਾਰਾਂ ਲੋਕਾਂ ਅਤੇ ਲਵਾਰਸ ਡੈਡਬਾਡੀ ਦੇ ਅੰਤਿਮ ਸੰਸਕਾਰ ਤੱਕ ਦੀਆਂ ਰਸਮਾਂ ਆਪਣੇ ਨਿਜੀ ਖਰਚੇਂ ਤੇ ਪੁਰੀਆਂ ਕਰਨ ਵਰਗੀਆਂ ਸੇਵਾਂ ਕਰਨ ਵਾਲੇ ਉਕੱਤ ਬਜੁਰਗ ਸਵ:ਸ੍.ਗੁਰਮੁੱਖ ਸਿੰਘ ਬਬੱਰ ਦੇ ਬੇਟੇ ਕਿਰਪਾਲ ਸਿੰਘ ਬਬੱਰ ਤੇ ਉਹਨਾਂ ਦੀ ਪਤਨੀ ਕਿਰਜੋਤ ਕੋਰ ਬੱਬਰ ਅਤੇ ਉਹਨਾਂ ਦਾ ਪਰਿਵਾਰ ਜਿੱਥੇ ਦੇ ਦੱਸੇਰਸੱਤੇ ਤੇ ਚੱਲ ਰਹੇ ਹਨ। ਇੱਥੇ ਜਿਕਰਯੋਗ ਹੈ ਕਿ ਸਮਾਜ ਸੇਵਾਂ ਦੀ ਭਾਵਨਾਂ ਦੇ ਨਾਲ ਜਿੱਥੇ ਆਮ ਆਦਮੀ ਪਾਰਟੀ ਦੇ ਸਰਗਰਮ ਵਰੱਕਰ ਵੱਜੋਂ ਵਾਰਡ ਤੇ ਖੇਤਰ ਦੇ ਲੋਕਾਂ ਦੀ ਸੇਵਾਂ ਕਰਦੇ ਆ ਰਹੇ ਹਨ ਅਤੇ ਲੋਕ ਸੇਵਾਂ ਦੇ ਨਾਲ-ਨਾਲ ਧਾਰਮਿਕ ਭਾਵਨਾਂਂ ਦੀ ਸੋਚ ਦੇ ਵੀ ਮਾਲਕ ਹਨ ਅਤੇ ਇੱਸੇ ਦੇ ਚੱਲਦਿਆਂ ਹਰ ਸਾਲ ਉਹਨਾਂ ਵੱਲੋਂ ਆਪਣੇ ਨਿਵਾਸ ਸਥਾਨ ਵਿੱਖੇ ਮਹਾਂਮਾਈ ਸ਼ੇਰਾਂਵਾਲੀ ਮਾਤਾਰਾਣੀ ਦੇ ਜਾਗਰਨ ਦਾ ਕਰਵਾਇਆਂ ਜਾਂਦਾ ਹੈ ਇਸੇ ਕੜੀ ਦੇ ਤਹਿਤ ਬੀਤੇ ਦਿਨ ਵਰਪਾਲ ਸਿੰਘ ਬਬੱਰ ਤੇ ਸਮੂਹ ਬਬੱਰ ਪਰਿਵਾਰ ਵੱਲੋਂ ਕਰਵਾਏ ਗਏ ਮਹਾਂਮਾਈ ਦੇ ਜਾਗਰਨ ਦਾ ਗੁਨਗਾਨ ਕੀਤਾ ਗਿਆ ਅਤੇ ਧਾਰਮਿਕ ਰਸਮਾਂ ਪੁਰੀਆਂ ਕੀਤੀਆਂ ਗਈਆਂ। ਇਸ ਮੋਕੇ ਅਰੋੜਾਂ ਐਂਡ ਪਾਰਟੀ ਤੇ ਸਹਿਯੋਗੀ ਕਲਾਕਾਰਾਂ ਨੇ ਮਹਾਮਾਈ ਦੀ ਭੇਟਾਂ ਦਾ ਗੁਨਗਾਨ ਕਰ ਮਾਹੋਲ ਕਾਫੀ ਧਾੱਰਮਿਕ ਬਣਾਇਆਂ ਇਸ ਮੋਕੇਂ ਸਮੂਹ ਬਬੱਰ ਪਰਿਵਾਰ ਤੋਂ ਇਲਾਵਾਂ ਬਬੱਲੂੂ ਪਿੰਡੀ،ਵਿੱਕੀ ਧੂੰਨਾਂ،ਡਾ.ਕਪੁਰ ਤੇ ਦੀਪਕ ਖੰਨਾਂ،ਕਾਲਾ، ਵਿਕਾਸ ਅਰੋੜਾਂ،ਬਲਜੀਤ ਸਿੰਘ ਸੁਲਤਾਨਵਿੰਡ,ਅਮਰਿੰਦਰ ਸਿੰਘ ਗਿਲ ਤੋ ਇਲਾਵਾਂਂ ਬਿਟੂ ਬਬੱਰ ਸ਼ਾਮਲ ਰੇਹ ਮਹਾਂਮਾਈ ਦਾ ਗੁਨਗਾਨ ਕੀਤਾ ਗਿਆ। 

Ads on article

Advertise in articles 1

advertising articles 2

Advertise