-->
ਰੋਂਗ ਪਾਰਕਿੰਗ ਪਰ ਲੱਗੀਆਂ ਗੱਡੀਆਂ ਨੂੰ ਟੋਅ ਕਰਵਾਕੇ ਗੱਡੀਆ ਦੇ ਚਲਾਣ ਕੀਤੇ ਗਏ

ਰੋਂਗ ਪਾਰਕਿੰਗ ਪਰ ਲੱਗੀਆਂ ਗੱਡੀਆਂ ਨੂੰ ਟੋਅ ਕਰਵਾਕੇ ਗੱਡੀਆ ਦੇ ਚਲਾਣ ਕੀਤੇ ਗਏ

ਰੋਂਗ ਪਾਰਕਿੰਗ ਪਰ ਲੱਗੀਆਂ ਗੱਡੀਆਂ ਨੂੰ ਟੋਅ ਕਰਵਾਕੇ ਗੱਡੀਆ ਦੇ
ਚਲਾਣ ਕੀਤੇ ਗਏ
ਅੰਮ੍ਰਿਤਸਰ, 28 ਅਪ੍ਰੈਲ (ਸੁੁੁਖਬੀਰ ਸਿੰਘ) - ਮਾਨਯੋਗ ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪਹਿਲਾਂ ਤੋਂ ਚੱਲ ਰਹੇ ਅਭਿਆਨ ਤਹਿਤ ਸ਼੍ਰੀਮਤੀ ਅਮਨਦੀਪ ਕੋਰ, ਪੀ.ਪੀ.ਐਸ., ਵਧੀਕ ਉੱਪ ਕਮਿਸ਼ਨਰ ਪੁਲਿਸ, ਟਰੈਫਿਕ, ਅੰਮ੍ਰਿਤਸਰ ਵੱਲੋ ਕਮਿਸ਼ਨਰੇਟ ਅੰਮ੍ਰਿਤਸਰ ਵਿੱਚ ਕਿਚਲੂ ਚੌਕ, ਹਾਲ ਗੇਟ ਚੌਕ, ਤੱਕ ਰੋਗ ਪਾਰਕਿੰਗ ਪਰ ਲੱਗੀਆਂ ਗੱਡੀਆਂ ਨੂੰ ਟੋਅ ਕਰਵਾਕੇ ਗੱਡੀਆ ਦੇ ਚਲਾਣ ਕੀਤੇ ਗਏ ਅਤੇ ਬੀ.ਆਰ.ਟੀ.ਐਸ ਟਰੈਕ ਵਿੱਚ ਚੱਲਣ ਵਾਲੇ ਵਾਹਨ ਚਾਲਕਾਂ ਦੇ ਚਲਾਨ ਕੀਤੇ ਗਏ। ਗੁਮਟਾਲਾ ਬਾਈਪਾਸ ਟੀ ਪੁਆਂਈਟ ਪਰ ਲੱਗੀਆਂ ਰੇੜੀਆਂ ਨੂੰ ਹਟਵਾਉਣ ਦੀ ਹਦਾਇਤ ਕੀਤੀ ਗਈ। ਟਰੈਫਿਕ ਐਜੂਕੇਸ਼ਨ ਸੈਲ ਵੱਲੋ ਲੱਕੜ ਮੰਡੀ ਅਤੇ ਗੋਲ ਬਾਗ ਵਿਖੇ ਟਰੈਫਿਕ ਟ੍ਰਾਲੀ ਚਾਲਕਾਂ ਨੂੰ ਟਰੈਫਿਕ ਨਿਯਮਾਂ ਬਾਰੇ ਜਾਗਰੂਕ ਕੀਤਾ ਗਿਆ। ਇਸ ਤੋ ਇਲਵਾ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਵਿੱਚ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੀਤੇ ਗਏ। ਇਹ ਮੁਹਿੰਮ ਭਵਿੱਖ ਵਿੱਚ ਵੀ ਜਾਰੀ ਰਹੇਗੀ।

Ads on article

Advertise in articles 1

advertising articles 2

Advertise