-->
ਥਾਣਾ ਛੇਹਰਟਾ ਵੱਲੋ 01 ਮੋਟਰਸਾਈਕਲ, 01 ਛੁਰੀ, 01 ਮੋਬਾਈਲ ਫੋਨ ਸਮੇਤ 02 ਝਪਟਮਾਰ ਕਾਬੂ।

ਥਾਣਾ ਛੇਹਰਟਾ ਵੱਲੋ 01 ਮੋਟਰਸਾਈਕਲ, 01 ਛੁਰੀ, 01 ਮੋਬਾਈਲ ਫੋਨ ਸਮੇਤ 02 ਝਪਟਮਾਰ ਕਾਬੂ।

ਥਾਣਾ ਛੇਹਰਟਾ ਵੱਲੋ 01 ਮੋਟਰਸਾਈਕਲ, 01 ਛੁਰੀ, 01 ਮੋਬਾਈਲ ਫੋਨ
ਸਮੇਤ 02 ਝਪਟਮਾਰ ਕਾਬੂ।
ਅੰਮ੍ਰਿਤਸਰ, 2 ਮਈ (ਬਿਊਰੋ, ਸੁਖਬੀਰ ਸਿੰਘ) - ਮੁੱਖ ਅਫਸਰ ਥਾਣਾ ਛੇਹਰਟਾ, ਅੰਮ੍ਰਿਤਸਰ ਇੰਸਪੈਕਟਰ ਗੁਰਵਿੰਦਰ ਸਿੰਘ ਦੀ ਨਿਗਰਾਨੀ ਹੇਠ ਏ.ਐਸ.ਆਈ ਸ਼ਸ਼ਪਾਲ ਸਮੇਤ ਪੁਲਿਸ ਪਾਰਟੀ ਵੱਲੋ ਦੋਸ਼ੀ ਰੌਬਿਨ ਸਿੰਘ ਅਤੇ ਸੰਦੀਪ ਸਿੰਘ ਨੂੰ ਸਮੇਤ ਮੋਟਰਸਾਈਕਲ ਕਾਬੂ ਕਰਕੇ ਇਹਨਾਂ ਪਾਸੋਂ 01 ਛੁਰੀ ਅਤੇ 01 ਖੋਹਸ਼ੁਦਾ ਮੋਬਾਈਲ ਫੋਨ ਬ੍ਰਾਮਦ ਕੀਤਾ ਗਿਆ। ਗ੍ਰਿਫਤਾਰ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਇਹਨਾਂ ਪਾਸੋਂ ਡੂੰਘਿਆਈ ਨਾਲ ਪੁੱਛਗਿੱਛ ਕੀਤੀ ਜਾਵੇਗੀ। ਤਫਤੀਸ਼ ਜਾਰੀ ਹੈ।
          ਗ੍ਰਿਫਤਾਰ ਦੋਸ਼ੀ ਸੰਦੀਪ ਸਿੰਘ ਉਰਫ ਸੰਜੂ ਦੇ ਖਿਲਾਫ ਪਹਿਲਾਂ ਵੀ ਲੁੱਟ-ਖੋਹ ਦਾ 01 ਮੁਕੱਦਮਾ ਦਰਜ ਰਜਿਸਟਰ ਹੈ।

Ads on article

Advertise in articles 1

advertising articles 2

Advertise