-->
ਥਾਣਾ ਸਿਵਲ ਲਾਈਨ ਵੱਲੋਂ ਨਜ਼ਾਇਜ਼ ਅਸਲ੍ਹਾ ਰੱਖਣ ਵਾਲੇ 02 ਕਾਬੂ।

ਥਾਣਾ ਸਿਵਲ ਲਾਈਨ ਵੱਲੋਂ ਨਜ਼ਾਇਜ਼ ਅਸਲ੍ਹਾ ਰੱਖਣ ਵਾਲੇ 02 ਕਾਬੂ।

ਥਾਣਾ ਸਿਵਲ ਲਾਈਨ ਵੱਲੋਂ ਨਜ਼ਾਇਜ਼ ਅਸਲ੍ਹਾ ਰੱਖਣ
ਵਾਲੇ 02 ਕਾਬੂ। 
ਅੰਮ੍ਰਿਤਸਰ, 24 ਮਈ (ਸੁਖਬੀਰ ਸਿੰਘ) - ਇੰਸਪੈਕਟਰ ਗਗਨਦੀਪ ਸਿੰਘ ਮੁੱਖ ਅਫਸਰ ਥਾਣਾ ਸਿਵਲ ਲਾਈਨ ਅੰਮ੍ਰਿਤਸਰ ਦੀ ਅਗਵਾਈ ਹੇਠ ਏ.ਐਸ.ਆਈ ਬਲਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ ਦੌਰਾਨ ਡੀ-ਮਾਰਟ ਲਾਰੇਂਸ ਰੋਡ ਵਿੱਖੇ ਮੌਜੂਦ ਸਨ ਤਾਂ ਸੂਚਨਾਂ ਦੇ ਅਧਾਰ ਤੇ ਤੁਰੰਤ ਨਾਕਾਬੰਦੀ ਕਰਕੇ ਵਹੀਕਲਾਂ ਦੀ ਚੈਕਿੰਗ ਸੁਰੂ ਕੀਤੀ ਤਾਂ ਚੈਕਿੰਗ ਦੌਰਾਨ ਨਾਵਲਟੀ ਚੌਕ ਤੋਂ ਡੀ-ਮਾਰਟ ਵੱਲੋਂ ਇੱਕ ਕਾਰ ਕਵਿਡ ਰੰਗ ਚਿੱਟਾ ਵਿੱਚ ਸਵਾਰ ਹੋ ਕੇ 02 ਨੌਜਵਾਨ ਲੜਕੇ ਆ ਰਹੇ ਸਨ ਤਾਂ ਜਿੰਨਾਂ ਦੀ ਗੱਡੀ ਨੂੰ ਰੋਕ ਕੇ ਚੈਕ ਕਰਨ ਤੇ ਕਾਰ ਚਲਾਉਣ ਵਾਲੇ ਵਿਅਕਤੀ ਸਾਜ਼ਨ ਸ਼ਰਮਾਂ ਦੀ ਡੱਬ ਵਿੱਚੋਂ 01 ਪਿਸਟਲ ਨਜ਼ਾਇਜ਼ ਸਮੇਤ ਮੈਗਜੀਨ ਬ੍ਰਾਮਦ ਹੋਇਆਠ ਜਿਸਨੂੰ ਖਾਲੀ ਕਰਨ ਤੇ ਮੈਗਜੀਨ ਵਿੱਚੋਂ 05 ਰੋਂਦ ਜਿੰਦਾ ਬ੍ਰਾਮਦ ਹੋਏ। ਜੋ ਕਨੈਕਟਰ ਸਾਈਡ ਵੱਲ ਬੈਠੇ ਵਿਅਕਤੀ ਫਕੀਰ ਚੰਦ ਦੀ ਚੈਕਿੰਗ ਕਰਨ ਤੇ ਕੋਈ ਵੀ ਨਜ਼ਾਇਜ਼ ਚੀਜ਼ ਬ੍ਰਾਮਦ ਨਹੀਂ ਹੋਈ। ਗ੍ਰਿਫ਼ਤਾਰ ਦੋਸ਼ੀਆਂ ਨੂੰ ਮਾਨਯੋਗ ਅਦਾਤਲ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ। ਤਫ਼ਤੀਸ਼ ਜਾਰੀ ਹੈ।

Ads on article

Advertise in articles 1

advertising articles 2

Advertise