-->
ਚੌਂਕੀ ਫੈਜਪੁਰਾ ਨੇ ਮੋਟਰਸਾਈਕਲ ਸਮੇਤ 2 ਕਾਬੂ

ਚੌਂਕੀ ਫੈਜਪੁਰਾ ਨੇ ਮੋਟਰਸਾਈਕਲ ਸਮੇਤ 2 ਕਾਬੂ

ਚੌਂਕੀ ਫੈਜਪੁਰਾ ਨੇ ਮੋਟਰਸਾਈਕਲ
ਸਮੇਤ 2 ਕਾਬੂ 
ਅੰਮ੍ਰਿਤਸਰ, 7 ਮਈ (ਸੁਖਬੀਰ ਸਿੰਘ, ਕਰਨ ਯਾਦਵ) - ਸ਼੍ਰੀ ਵਰਿੰਦਰ ਸਿੰਘ ਖੋਸਾ ACP ਉੱਤਰੀ ਦੇ ਦਿਸ਼ਾ ਨਿਰਦੇਸ਼ਾ ਤੇ ਇੰਸਪੇਕਟਰ ਸੁਖਇੰਦਰ ਸਿੰਘ, ਮੁੱਖ ਅਫਸਰ ਥਾਣਾ ਮਜੀਠਾ ਰੋਡ ਦੀ ਨਿਗਰਨੀ ਹੇਠ ਚੌਂਕੀ ਫੇਜਪੂਰਾ ਅੰਮ੍ਰਿਤਸਰ ਦੀ ਪੁਲਿਸ ਨੂੰ ਉਸ ਵੇਲੇ ਸਫਲਤਾ ਹਾਸਲ ਹੋਈ ਕਿ ਜਦੋਂ SI ਜਤਿੰਦਰ ਸਿੰਘ ਇੰਚਾਰਜ ਪੁਲਸ ਚੌਂਕੀ ਫੈਜਪੁਰਾ ਅੰਮ੍ਰਿਤਸਰ ਦੀ ਪੁਲਿਸ ਪਾਰਟੀ ASI ਅਮਰ ਸਿੰਘ ਨੇ ਸਮੇਤ ਸਾਥੀ ਸੂਚਨਾਂ ਦੇ ਅਧਾਰ ਤੇ ਦੋਸ਼ੀਆਂ ਨੂੰ ਕਾਬੂ ਕਰਕੇ ਇਹਨਾਂ ਦੇ ਕਬਜਾ ਵਿੱਚੋਂ ਇੱਕ ਮੋਟਰਸਾਈਕਲ ਚੋਰੀ ਸ਼ੁਦਾ ਬ੍ਰਾਮਦ ਕੀਤਾ ਗਿਆ। ਜਿਸਤੇ ਦੋਸ਼ੀਆ ਨੇ ਗਲਤ ਨੰਬਰ ਲਗਾਇਆ ਸੀ। ਦੋਸ਼ੀਆਨ ਦੀ ਨਿਸ਼ਾਨਦੇਹੀ ਪਰ 2 ਮੋਟਰਸਾਈਕਲ ਸਪਲੈਂਡਰ ਹੋਰ ਚੋਰੀ ਸ਼ੁਦਾ ਬ੍ਰਾਮਦ ਕੀਤੇ ਗਏ। ਜੋ ਇਹਨਾਂ ਦੋਸ਼ੀਆਨ ਪਾਸੋਂ ਕੁੱਲ ਤਿੰਨ ਮੋਟਰਸਾਈਕਲ ਬ੍ਰਾਮਦ ਕੀਤੇ ਗਏ ਹਨ। ਜਿੰਨ੍ਹਾ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਸ਼ਹਿਰ ਵਿੱਚ ਹੋਈਆ ਹੋਰ ਮੋਟਰਸਾਈਕਲ ਚੋਰੀ ਦੀਆਂ ਵਾਰਦਾਤਾਂ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਹੈ।

Ads on article

Advertise in articles 1

advertising articles 2

Advertise