-->
ਪ੍ਰੇਮ ਆਸ਼ਰਮ ਸੀਨੀਅਰ ਸਕੈੰਡਰੀ ਸਕੂਲ ਦਾ 90ਵਾਂ ਸਥਾਪਨਾ ਦਿਵਸ ਸਮਾਗਮ ਮਨਾਇਆ ਗਿਆ

ਪ੍ਰੇਮ ਆਸ਼ਰਮ ਸੀਨੀਅਰ ਸਕੈੰਡਰੀ ਸਕੂਲ ਦਾ 90ਵਾਂ ਸਥਾਪਨਾ ਦਿਵਸ ਸਮਾਗਮ ਮਨਾਇਆ ਗਿਆ

ਪ੍ਰੇਮ ਆਸ਼ਰਮ ਸੀਨੀਅਰ ਸਕੈੰਡਰੀ ਸਕੂਲ ਦਾ 90ਵਾਂ ਸਥਾਪਨਾ ਦਿਵਸ
ਸਮਾਗਮ ਮਨਾਇਆ ਗਿਆ
ਅੰਮ੍ਰਿਤਸਰ 17 ਮਈ (ਸੁਖਬੀਰ ਸਿੰਘ) - ਸਥਾਨਕ ਪ੍ਰੇਮ ਆਸ਼ਰਮ ਸੀ. ਸੈ . ਸਕੂਲ, ਰਾਜ ਸਰੀਨ ਮਾਰਗ, ਬੇਰੀ ਗੇਟ, ਅਮ੍ਰਿਤਸਰ ਵਿੱਚ ਸਕੂਲ ਦਾ 90ਵਾਂ ਸਥਾਪਨਾ ਦਿਵਸ ਬੜੀ ਹੀ ਖੁਸੀਆ ਦੇ ਨਾਲ ਮਨਾਇਆ ਗਿਆ। ਇਸ ਮੌਕੇ 'ਤੇ ਸਕੂਲ ਪ੍ਰਬੰਧਕ ਸਭਾ ਦੀ ਪ੍ਰਬੰਧਿਕਾ ਸ਼੍ਰੀ ਸੁਮਨ ਸਰੀਨ ਜੀ, ਪ੍ਰਧਾਨ ਸ਼੍ਰੀ ਅਰੁਣ ਖੰਨਾ ਜੀ। ਮੈਂਬਰ ਸ਼੍ਰੀ ਆਰ. ਸੀ. ਵਰਮਾ ਜੀ (ਸਾਬਕਾ ਪਿ੍ਸੀਪਲ ਹਿੰਦੂ ਸਭਾ ਕਾਲਜ) ਸ਼੍ਰੀ ਵਿਜੇ ਕਪੂਰ ਅਤੇ ਸਕੂਲ ਦੇ ਡਾਇਰੇਕਟਰ ਸ਼੍ਰੀ ਪ੍ਰਦੀਪ ਕੁਮਾਰ ਸਰੀਨ ਜੀ , ਅਧਿਆਪਕ ਅਤੇ ਵਿਦਿਆਰਥੀ ਨੇ ਗੁਰੂ ਚੇਲੇ ਦੀ ਰਸਮ ਨਿਭਾਉਂਦੇ ਹੋਏ ਧਾਰਮਿਕ ਸਮਾਗਮ ਦਾ ਪਰੋਗਰਾਮ ਰਖਿਆ ਸੀ ਅਤੇ ਹਰ ਦੀ ਤਰ੍ਹਾਂ ਇਸ ਸਾਲ ਵੀ ਗਣਪਤੀ ਪੂਜਨ, ਮਾ ਸਰਸਵਤੀ ਅਤੇ ਗਇਤਰੀ ਮੰਤਰ ਕਾ ਉਚਾਰਨ ਕੀਤਾ ਅਤੇ ਹਵਨ ਕੀਤਾ ਗਿਆ। ਇਸ ਮੌਕੇ 'ਤੇ ਸਕੂਲ ਦੀ ਪ੍ਰਬੰਧਿਕਾ ਸ਼੍ਰੀ ਸੁਮਨ ਸਰੀਨ ਜੀ ਨੇ ਸਥਾਪਨਾ ਦਿਵਸ ਦੀ ਸ਼ੁਭ ਕਾਮਨਾਵਾ ਦਿਤੀਆਂ ਕਿ ਤੁਹਾਡੇ ਉਦੇਸ਼ ਨੂੰ ਪ੍ਰਾਪਤ ਕਰਨ ਲਈ ਸਖਤ ਮਿਹਨਤ ਕਰਨੀ ਚਾਹੀਦੀ ਹੈ। ਪ੍ਰਧਾਨ ਸ਼੍ਰੀ ਅਰੁਣ ਖੰਨਾ ਜੀ ਨੇ ਇਸ ਮੌਕੇ 'ਤੇ ਦਸ ਗਰੀਬ ਬੱਚਿਆਂ ਦੀ ਮਦਦ ਕਰਨ ਦਾ ਸੰਕਲਪ ਲਿਆ। ਸਕੂਲ ਦੇ ਡਾਇਰੈਕਟਰ ਸ਼੍ਰੀ ਪ੍ਰਦੀਪ ਕੁਮਾਰ ਸਰੀਨ ਜੀ ਨੇ ਕਿ ਇਸ ਸਾਲ ਸਾਡੀ ਪੰਜਵੀ ਅਤੇ ਅੱਠਵੀਂ ਦਾ ਸਾਲਾਨਾ ਪ੍ਰੀਖਿਆ ਦਾ ਨਤੀਜਾ ਸਾਨਦਾਰ ਨਿਕਲਿਆ ਇਸ ਲਈ ਸਾਰੇ ਅਧਿਪਕਾਂ ਅਤੇ ਵਿਦਿਆਰਥੀਆਂ ਨੂੰ ਮੁਬਾਰਕਾਂ ਅਤੇ ਗਰੀਬ ਲੋੜਮੰਦ ਬੱਚਿਆਂ ਨੂੰ ਵਰਦਿਆ ਵੰਡਿਆ ਬਾਅਦ ਵਿੱਚ ਬਚਿਆਂ ਨੂੰ ਪ੍ਰਸਾਦ ਵੀ ਵੰਡਿਆ ਗਿਆ
  ਇਸ ਮੌਕੇ ਰਜਤ ਸਰੀਨ ਵਿਪਨ ਕੁਮਾਰ ਕਮਲਜੀਤ ਗੁਪਤਾ ਅਜੈ ਚੋਹਾਨ ਰੰਜੀਵ ਕੁਮਾਰ ਰਿਸੀ ਕੰਡ ਅਸਵਨੀ ਕੁਮਾਰ ਰਾਹੁਲ ਦੇਵ ਸੰਜੇ ਕੁਮਾਰ ਅਤੇ ਹੋਰ ਵੀ ਸਕੂਲ ਅਧਿਕਾਰੀ ਮੋਜੂਦ ਸਨ।।

Ads on article

Advertise in articles 1

advertising articles 2

Advertise