-->
ਮੋਟਰਸਾਈਕਲ ਚੋਰੀ ਕਰਦਾ ਕੀਤਾ ਮੌਕੇ ਤੇ ਕਾਬੂ

ਮੋਟਰਸਾਈਕਲ ਚੋਰੀ ਕਰਦਾ ਕੀਤਾ ਮੌਕੇ ਤੇ ਕਾਬੂ

ਮੋਟਰਸਾਈਕਲ ਚੋਰੀ ਕਰਦਾ ਕੀਤਾ ਮੌਕੇ
ਤੇ ਕਾਬੂ
ਅੰਮ੍ਰਿਤਸਰ, 2 ਮਈ (ਸੁਖਬੀਰ ਸਿੰਘ) - ਮੋਟਰ ਸਾਈਕਲ ਚੋਰ ਚੋਰੀ ਕਰਨ ਚ ਹੋਇਆ ਅਸਫਲ ਦੁਪਹਿਰ 2 ਵਜੇ ਦੀ ਹੈ ਅੰਮ੍ਰਿਤਸਰ ਦੇ ਹਲਕਾ ਦੱਖਣੀ ਦੇ ਤਰਨ ਤਾਰਨ ਰੋਡ ਮੇਨ ਰੋਡ ਤੇ (ਹੈਪੀ ਪੈਂਟ ਸਟੋਰ)ਵਾਰਡ ਨੰਬਰ 39 ਪੁਰਾਣੀ ਗੁਰੂ ਅਰਜਨ ਦੇਵ ਨਗਰ ਵਿਖੇ ਇਕ ਮੋਟਰ ਸਾਈਕਲ ਚੋਰ ਵਲੋ ਹੈਪੀ ਪੈਂਟ ਸਟੋਰ ਵਾਲਿਆ ਦਾ ਆਪਣਾ ਮੋਟਰ ਸਾਈਕਲ ਜੌ ਕਿ ਇਹਨਾਂ ਦੀ ਦੁਕਾਨ ਦੇ ਬਾਹਰ ਖੜਾ ਸੀ ਓਸਨੂੰ ਚੋਰੀ ਕਰਨ ਲਈ ਆਇਆ ਸੀ ਦੁਕਾਨ ਵਾਲਿਆਂ ਦੀ ਮੁਸਤੈਦੀ ਕਾਰਨ ਮੋਟਰ ਸਾਈਕਲ ਚੋਰੀ ਹੋਣ ਤੋਂ ਬਚ ਗਿਆ ਅਤੇ ਮੋਟਰ ਸਾਈਕਲ ਚੋਰ ਮੌਕੇ ਤੇ ਕਾਬੂ ਕਰ ਲਿਆ ਗਿਆ।

Ads on article

Advertise in articles 1

advertising articles 2

Advertise