-->
ਹੈਂਡੀਕੈਪ ਲੋੜਵੰਦਾਂ ਨੂੰ ਵੰਡੇ ਟਰਾਈਸਾਇਕਲ, ਵੀਲ ਚੇਅਰ

ਹੈਂਡੀਕੈਪ ਲੋੜਵੰਦਾਂ ਨੂੰ ਵੰਡੇ ਟਰਾਈਸਾਇਕਲ, ਵੀਲ ਚੇਅਰ

ਹੈਂਡੀਕੈਪ ਲੋੜਵੰਦਾਂ ਨੂੰ ਵੰਡੇ ਟਰਾਈਸਾਇਕਲ,
ਵੀਲ ਚੇਅਰ
ਅੰਮ੍ਰਿਤਸਰ, 7 ਮਈ (ਬਿਊਰੋ, ਸੁਖਬੀਰ ਸਿੰਘ) - ਹਰਪਾਲ ਸਿੰਘ ਯੂ ਕੇ ਚੈਅਰਮੈਨ ਰਾਸਾ ਦੀ ਪ੍ਰੇਰਨਾ ਸਦਕਾ ਅਕਾਲ ਚੈਨਲ ਅਤੇ ਅਕਾਲ ਏਡ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਲੋੜਵੰਦ ਹੈਡੀਕੈਪ ਵੀਰਾਂ ਭੈਣਾ ਨੂੰ ਨਿਊ ਫਲਾਵਰ ਸਕੂਲ ਵਿਖੇ ਟਰਾਈਸਾਈਕਲ ਅਤੇ ਵ੍ਹੀਲ ਚੇਅਰ ਦੀਆਂ ਸੇਵਾਵਾਂ ਪ੍ਰਦਾਨ ਕੀਤੀਆਂ, ਇਸ ਪ੍ਰੋਗਰਾਮ ਵਿੱਚ ਅਕਾਲ ਏਡ ਪੂਰੀ ਟੀਮ ਸ ਚਰਨਜੀਤ ਸਿੰਘ ਸੰਧੂ ਅਤੇ ਤੇਜਿੰਦਰ ਸਿੰਘ ਅਮਰਜੀਤ ਸਿੰਘ ਗੁਰਵਿੰਦਰ ਸਿੰਘ ਮੌਜੂਦ ਸਨ ਅਕਾਲ ਐਡ ਵਲੋਂ ਸਾਧ ਸੰਗਤ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ ਗਿਆ ।।

Ads on article

Advertise in articles 1

advertising articles 2

Advertise