-->
ਸੰਤ ਬਾਬਾ ਮਨਜੀਤ ਸਿੰਘ ਸੈਣੀ ਵਲੋ ਸਬ ਇੰਸਪੈਕਟਰ ਦਲਜੀਤ ਕੌਰ ਸਨਮਾਨਿਤ

ਸੰਤ ਬਾਬਾ ਮਨਜੀਤ ਸਿੰਘ ਸੈਣੀ ਵਲੋ ਸਬ ਇੰਸਪੈਕਟਰ ਦਲਜੀਤ ਕੌਰ ਸਨਮਾਨਿਤ

ਸੰਤ ਬਾਬਾ ਮਨਜੀਤ ਸਿੰਘ ਸੈਣੀ ਵਲੋ ਸਬ ਇੰਸਪੈਕਟਰ ਦਲਜੀਤ ਕੌਰ
ਸਨਮਾਨਿਤ
ਅੰਮ੍ਰਿਤਸਰ 4 ਮਈ (ਸੁਖਬੀਰ ਸਿੰਘ, ਰਵਿੰਦਰ ਕੁਮਾਰ) - ਸੰਤ ਬਾਬਾ ਮਨਜੀਤ ਸਿੰਘ ਸੈਣੀ ਧੂਣਾ ਸਾਹਿਬ ਟਰੱਸਟ ਜਨਰਲ ਸਕੱਤਰ ਪੰਜਾਬ ਵਲੋ ਜੰਡਿਆਲਾ ਗੁਰੂ ਵਿਖੇ ਸਬ ਇੰਸਪੈਕਟਰ ਦਲਜੀਤ ਕੌਰ ਨੂੰ ਸਮਾਨਿਤ ਕੀਤਾ ਗਿਆ ਸੰਤ ਬਾਬਾ ਮਨਜੀਤ ਸਿੰਘ ਸੈਣੀ ਨੇ ਦੱਸਿਆ ਕਿ ਦਲਜੀਤ ਕੌਰ ਅਪਣੀ ਸੇਵਾ ਪੂਰੀ ਦਿਲ ਤੋ ਕਰਦੇ ਹਨ ਅਤੇ ਹਰ ਕਿਸੇ ਨਾਲ ਵੀ ਕਿਸੇ ਵੀ ਕਿਸਮ ਦਾ ਧੱਕਾ ਨਹੀਂ ਹੋਣ ਦਿੰਦੇ ਹਨ ਸੰਤ ਬਾਬਾ ਮਨਜੀਤ ਸਿੰਘ ਸੈਣੀ ਵਲੋ ਸਬ ਇੰਸਪੈਕਟਰ ਦਲਜੀਤ ਕੌਰ ਨੂੰ ਵਧੀਆ ਸੇਵਾਵਾਂ ਦੌਰਾਨ ਸਮਾਨਿਤ ਕੀਤਾ ਤੇ ਇਸ ਮੌਕੇ ਤੇ ਰਵੀ ਗਿਲ ਜ਼ਿਲ੍ਹਾ ਪ੍ਰਧਾਨ ਭਗਵਾਨ ਵਾਲਮੀਕਿ ਕ੍ਰਾਂਤੀਕਾਰੀ ਮੋਰਚਾ, ਯੂਥ ਪ੍ਰਧਾਨ ਕਵਲ ਮੱਟੂ, ਬਾਬਾ ਅੰਗਰੇਜ਼ ਸਿੰਘ ਡਾਕਟਰ ਬ੍ਰਿਜ ਮੋਹਨ, ਡਾਕਟਰ ਮੂਧਲ ਆਦਿ ਹਾਜਰ ਸਨ।।

Ads on article

Advertise in articles 1

advertising articles 2

Advertise