-->
ਆਲ ਇੰਡੀਆ ਕਾਂਗਰਸ ਬ੍ਰਿਗੇਡ ਮਾਝਾ ਜੋਨ ਦੇ ਪ੍ਰਧਾਨ ਸ. ਹਰਜਿੰਦਰ ਸਿੰਘ ਰਾਜਾ ਨੇ ਭਾਜਪਾ ਦਾ ਪਲਾ ਫੜਿਆ

ਆਲ ਇੰਡੀਆ ਕਾਂਗਰਸ ਬ੍ਰਿਗੇਡ ਮਾਝਾ ਜੋਨ ਦੇ ਪ੍ਰਧਾਨ ਸ. ਹਰਜਿੰਦਰ ਸਿੰਘ ਰਾਜਾ ਨੇ ਭਾਜਪਾ ਦਾ ਪਲਾ ਫੜਿਆ

ਆਲ ਇੰਡੀਆ ਕਾਂਗਰਸ ਬ੍ਰਿਗੇਡ ਮਾਝਾ ਜੋਨ ਦੇ ਪ੍ਰਧਾਨ ਸ. ਹਰਜਿੰਦਰ
ਸਿੰਘ ਰਾਜਾ ਨੇ ਭਾਜਪਾ ਦਾ ਪਲਾ ਫੜਿਆ 
ਅੰਮ੍ਰਿਤਸਰ, 30 ਮਈ (ਸੁਖਬੀਰ ਸਿੰਘ)  - ਅੰਮ੍ਰਿਤਸਰ ਸ਼ਹਿਰ ਦੇ ਹਲਕਾ ਪੂਰਬੀ ਦੀ ਵਾਰਡ ਨੰ. 40 ਵਿਚ ਭਾਜਪਾ ਦੇ ਹਲਕਾ ਪੂਰਬ ਦੇ ਇਨਚਾਰਜ ਤੇ ਪੰਜਾਬ ਭਾਜਪਾ ਦੇ ਸੀਨੀਅਰ ਪ੍ਰਧਾਨ ਡਾ. ਜਗਮੌਹਨ ਸਿੰਘ ਰਾਜ ਜੀ ਦੀ ਅਗਵਾਈ ਹੇਠ ਭਰਵਾਂ ਇਕਠ ਕੀਤਾ ਗਿਆ ਸੀਨੀਅਰ ਕਾਂਗਰਸੀ ਆਗੂ ਅਤੇ ਆਲ ਇੰਡੀਆ ਕਾਂਗਰਸ ਬ੍ਰਿਗੇਡ ਮਾਝਾ ਜੋਨ ਦੇ ਪ੍ਰਧਾਨ ਹਰਜਿੰਦਰ ਸਿੰਘ ਰਾਜਾ ਨੇ ਕਾਂਗਰਸ ਪਾਰਟੀ ਨੂੰ ਅਲਵਿਦਾ ਆਖਦੇ ਹੋਏ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਿਲ ਹੋ ਗਏ ਇਸ ਮੌਕੇ ਡਾਂ. ਜਗਮੌਹਨ ਸਿੰਘ ਰਾ ਜੀ ਨੇ ਸਿਰੋਪਾ ਭੇਂਟ ਕਰਕੇ ਪਾਰਟੀ ਵਿਚ ਸ਼ਾਮਲ ਹੋ ਗਏ ਇਸ ਮੌਕੇ ਡਾ. ਜਗਮੌਹਨ ਸਿੰਘ ਰਾਜ ਜੀ ਨੇ ਸਿਰੋਪਾ ਭੇਂਟ ਕਰਕੇ ਪਾਰਟ ਵਿਚ ਸ਼ਾਮਲ ਕੀਤਾ ਉਹਨਾਂ ਕਿਹਾ ਕਿ ਹਰਜਿੰਦਰ ਸਿੰਘ ਰਾਜਾ ਨਿਧੜਕ ਤੇ ਜੁਝਾਰੂ ਲੀਡਰ ਹਨ ਰਾਜਾ ਜੀ ਵਰਗੇ ਲੀਡਰਾਂ ਦੀ ਪਾਰਟੀ ਨੂੰ ਬਹੁਤ ਲੋੜ ਹੈ। ਉਹਨਾਂ ਨੇ ਅਜ ਦੇ ਭਰਵੇ ਇਕੱਠ ਨੂੰ ਦੇਖਦੇ ਹੋਏ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਪਾਰਟੀ ਪਲੋਂ ਹਰਜਿੰਦਰ ਸਿੰਘ ਰਾਜਾ ਜੀ ਨੂੰ ਅਹਿਮ ਜਿੰਮੇਵਾਰੀ ਨਾਲ ਨਿਵਾਜਿਆ ਜਾਵੇਗਾ ਅਤੇ ਪਾਰਟੀ ਵਲੋਂ ਬਣਦਾ ਮਾਣ ਸਤਿਕਾਰ ਵੀ ਦਿਤਾ ਜਾਵੇਗਾ ਇਸ ਮੌਕੇ ਹੋਰਨਾਂ ਤੋਂ ਇਲਾਵਾ ਮੋਹਿਤ ਮਹਾਜਨ, ਸ੍ਰੀ ਮੀਤ ਪ੍ਰਧਾਨ, ਸ੍ਰੀ ਮੀਤ ਪ੍ਰਧਾਨ ਸੰਜੀਵ ਖੋਸਲਾ, ਮੰਡਲ ਪ੍ਰਧਾਨ ਰਮਨ ਰਾਠੋਰ, ਗੁਰਮੂਖ ਸਿੰਗ ਬਲ ਮੰਡਲ ਪ੍ਰਧਾਨ, ਰਕੇਸ਼ ਮਹਾਜਨ ਮੰਡਲ ਪ੍ਰਧਾਨ, ਰਜੀਵ ਕੁਮਾਰ ਡਿੰਪੀ ਜਿਲ੍ਹਾ ਸੈਕਟਰੀ ਭਾਜਪਾ ਕੁਲਵੰਤ ਸਿੰਘ ਵਿਸਥਾਰਕ ਲੋਕ ਸਭਾ ਹਲਕਾ ਅੰਮ੍ਰਿਤਸਰ ਸ. ਸੁਬੇਗ ਸਿੰਘ ਜੀ, ਪੂਰਵਾਚਲ ਪ੍ਰਧਾਨ ਡਾ. ਨੀਰਜ ਰਾਜਪੂਤ ਰਜੀਵ ਸ਼ਰਮਾ ਜੀ ਰਾਜ ਮਸੌਣ ਹਲਕਾ ਪੂਰੀ ਪ੍ਰਭਾਰੀ ਰਜਿੰਦਰ ਸ਼ਰਮਾ ਜੀ, ਮਹਾਂ ਮੰਤਰੀ ਕਨਾਲ, ਕਰਨਪਾਲ ਸਿੰਘ ਚਾਵਲਾ, ਸ੍ਰ. ਬੇਅੰਤ ਸਿੰਘ ਪ੍ਰਧਾਨ, ਆਲ ਇੰਡੀਆ ਕਸ਼ਅਪ ਰਾਜਪੂਤ ਸਮਾਜ ਤੋਂ ਰਜਿੰਦਰ ਸਿੰਘ ਸਫਰ, ਗੁਰਮੁਖ ਸਿੰਘ ਪ੍ਰਧਾਨ, ਪਰਮਜੀਤ ਸਿੰਘ ਸਰਪ੍ਰਸਤ, ਸੁਖਦੇਵ ਸਿੰਘ ਹਰਜੀਤ ਸਿੰਘ ਬੈਂਕ ਵਾਲੇ, ਜਸਪਾਲ ਸਿੰਘ, ਧਰਮਜੀਤ ਸਿੰਘ ਕਾਕੂ, ਕੁਲਦਪੀ ਸਿੰਘ ਸ਼ੈਟੀ, ਹਰਬੰਸ ਸਿੰਘ ਨਿਜਾਮਪੁਰਾ, ਗੁਰਪ੍ਰੀਤ ਸਿੰਘ ਗੌਪੀ, ਵਾਰਸ ਰਾਜਪੂਤ, ਰੂਬਲ ਨਿਜਾਮਪੁਰਾਸ ਜਸਕੀਰਤ ਸਿੰਘ ਜੱਜ, ਰੋਬਨਜੀਤ ਸਿੰਘ ਸਾਗਰ, ਰਵੀ ਮਹਿਰ ਆਦਿ ਹਾਜਰ ਸਨ।

Ads on article

Advertise in articles 1

advertising articles 2

Advertise