-->
ਲਵਾਰਸ ਡੈਡ ਬਾਡੀ ਦਾ ਅੰਤਿਮ ਸੰਸਕਾਰ ਤੱਕ ਦਾ ਖਰਚਾਂ ਉਹ ਨਿੱਜੀ ਤੋਰ ਤੇ ਚੁਕੱਣਗੇ--ਬਬੱਰ।

ਲਵਾਰਸ ਡੈਡ ਬਾਡੀ ਦਾ ਅੰਤਿਮ ਸੰਸਕਾਰ ਤੱਕ ਦਾ ਖਰਚਾਂ ਉਹ ਨਿੱਜੀ ਤੋਰ ਤੇ ਚੁਕੱਣਗੇ--ਬਬੱਰ।

ਲਵਾਰਸ ਡੈਡ ਬਾਡੀ ਦਾ ਅੰਤਿਮ ਸੰਸਕਾਰ ਤੱਕ ਦਾ ਖਰਚਾਂ ਉਹ ਨਿੱਜੀ ਤੋਰ
ਤੇ ਚੁਕੱਣਗੇ--ਬਬੱਰ।
ਅੰਮ੍ਰਿਤਸਰ, 4 ਮਈ (ਸੁਖਬੀਰ ਸਿੰਘ) - ਸਥਾਨਕ ਵਾਰਡ ਨੰਬਰ 56 ਦੇ ਆਮ ਪਾਰਟੀ ਦੇ ਸਰਗਰਮ ਵਰੱਕਰ ਤੇ ਪਿਛਲੇ ਕਾਫੀ ਸਾਲਾਂ ਤੋਂ ਸਮਾਜ ਭਲਾਈ ਕੰਮਾਂ ਵਿੱਚ ਗੁਪਤ ਤੋਰ ਤੇ ਹਮੇਸ਼ਾਂ ਵੱਧ ਚੱੜ ਕੇ ਪਹਿਲ ਦੇ ਆਧਾਰ ਤੇ ਆਪਨਾਂ ਯੋਗਦਾਨ ਪਾਉਣ ਵਾਲੇ ਸਮਾਜ ਸੇਵਕ ਸ੍.ਵਰਪਾਲ ਸਿੰਘ ਬਬੱਰ ਵੱਲੋਂ ਪ੍ਮੁੱਖ ਦਾਨ ਵੱਜੋਂ ਸਮਾਜਿਕ ਤੋਰ ਤੇ ਸਮੱਝੇ ਜਾਂਦੇ ਮਨੁੱਖ ਦੀ ਅੰਤਿਮ ਯਾਤਰਾਂ ਸ਼ਮਸ਼ਾਨ ਘਾਟ ਤੱਕ ਅੰਤਿਮ ਸੰਸਕਾਰ ਦੀ ਸੇਵਾਂ ਜਿਹਨਾਂ ਦੀ ਕਿਸੇ ਕਾਰਨ ਦਿਹਾਂਤ ਹੋ ਜਾਂਦਾਂ ਹੈ ਤੇ ਲਵਾਰਸ ਲਾਸ਼ ਦੇ ਤੋਰ ਤੇ ਅੰਤਿਮ ਯਾਤਰ ਸਬੰਧੀ ਜਿਸਦਾਂ ਕੋਈ ਵਾਰਸ ਨਹੀ ਹੁੰਦਾਂ ਤੇ ਉਸ ਹਾਲਤ ਸ੍.ਬਬੱਰ ਵੱਲੋਂ ਉਸਦੇ ਅੰਤਿਮ ਸੰਸਕਾਰ ਦੀ ਸੇਵਾਂ ਦਾ ਸਾਰਾਂ ਖਰਚਾਂ ਨਿੱਜੀ ਤੋਰ ਤੇ ਚੁਕੱਦੇੇ ਹਨ। ਸ੍.ਵਰਪਾਲ ਸਿੰਘ ਬਬੱਰ ਦੇ ਬਾਰੇ ਇਸ ਸਬੰਧੀ ਸਾਡੇ ਅਦਾਰੇ ਦੇ ਧਿਆਨ ਵਿੱਚ ਆਉਣ ਦੇ ਚੱਲਦਿਆਂ ਉਹਨਾਂ ਨਾਲ ਸੰਪਰਕ ਕਰਨ ਤੇ ਉਹਨਾਂ ਨਾਲ ਵਿਚਾਰ ਵਟਾਂਦਰਾਂ ਕੀਤਾ ਗਿਆ ਅਤੇ ਇਸ ਦੋਰਾਨ ਸ੍. ਬਬੱਰ ਨੇ ਸਾਡੇ ਅਦਾਰੇ ਦੇ ਜਰੀਏ ਲੋਕ ਹਿਤ ਦੇ ਚੱਲਦਿਆਂ ਇਹ ਗੱਲ ਜਨਤਕ ਕਰਦਿਆਂ ਕਿਹਾਂਕਿ ਭਵਿੱਖ ਵਿੱਚ ਜਿੱਥੇ ਕਿੱਥੇੇ ਵੀ ਲਵਾਰਸ ਲਾਸ਼ ਜਿਸਦਾ ਕੋਈ ਵਾਰਸ ਨਹੀ ਆਉਦਾਂ ਯਾਂ ਹੈ ਹੀ ਨਹੀ ਤੇ ਉਸ ਦੇ ਜਿੱਸ ਥਾਂ ਤੇ ਡੈਡ-ਬਾਡੀ ਪਈ ਹੋਵੇਂ ਤਾਂ ਉਹਨਾਂ ਨੇ ਆਪਨਾਂ ਨੰਬਰ-9821610842 ਜਾਰੀ ਕੱਰਦਿਆਂ ਦੱਸਿਆਂ ਕਿ ਉਹਨਾਂ ਵੱਲੋ ਇੱਸ ਸਬੰਧੀ ਜਾਣਕਾਰੀ ਮਿਲਣ ਤੇ ਸਮੇਂ ਤੇ ਕਾਰ ਪਹੱਚਾਂ ਜਿਸਦਾਂ ਖਰਚਾਂਂ ਵੀ ਉਹ ਚੁਕੱਣਗੇ ਤੇ ਅੰਤਿਮ ਸੰਸਕਾਰ ਤੱਕ ਦਾ ਖਰਚਾਂ ਕਰਨਗੇ। ਇਸ ਮੋਕੇ ਰਵਿੰਦਰ ਸਿੰਘ ਬਿਟੂ، ਹਰਮੀਤ ਸਿੰਘ, ਬਲਜੀਤਸਿੰਘ,ਨਰਿੰਦਰਪਾਲ,ਪਰਵਿੰਦਰ ਸਿੰਘ ਤੇ ਮੈਡਲ ਨੇਹਾ ਕੋਰ ਆਦਿ ਹਾਜਰ ਸਨ।

Ads on article

Advertise in articles 1

advertising articles 2

Advertise