-->
ਹੋਲੀ ਮਦਰ ਸਕੂਲ਼ ਦੀ ਅੱਠਵੀਂ ਦਾ ਨਤੀਜਾ ਰਿਹਾ ਸ਼ਾਨਦਾਰ

ਹੋਲੀ ਮਦਰ ਸਕੂਲ਼ ਦੀ ਅੱਠਵੀਂ ਦਾ ਨਤੀਜਾ ਰਿਹਾ ਸ਼ਾਨਦਾਰ

ਹੋਲੀ ਮਦਰ ਸਕੂਲ਼ ਦੀ ਅੱਠਵੀਂ ਦਾ ਨਤੀਜਾ ਰਿਹਾ
ਸ਼ਾਨਦਾਰ
ਅੰਮ੍ਰਿਤਸਰ, 2 ਮਈ (ਸੁਖਬੀਰ ਸਿੰਘ) - ਹੋਲੀ ਮਦਰ ਅੰਤਰਯਾਮੀ ਮਾਡਰਨ ਸਕੂਲ ਨਿਊ ਸ਼ਹੀਦ ਊਧਮ ਸਿੰਘ ਨਗਰ ਦਾ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 8ਵੀ ਕਲਾਸ ਦਾ ਨਤੀਜਾ 100%ਸ਼ਾਨਦਾਰ ਰਿਹਾ ਜਿਸ ਵਿੱਚ ਹਰਸਿਮਰਨ ਕੌਰ 600 ਵਿੱਚੋ 500 ਅੰਕ ਪਹਿਲਾ ਸਥਾਨ,ਸਿਮਰਨ ਕੌਰ 600 ਵਿੱਚੋ 493 ਅੰਕ ਦੂਜਾ ਸਥਾਨ,, ਸਹਿਜਦੀਪ ਸਿੰਘ 600 ਵਿੱਚੋ 487 ਅੰਕ ਲੈ ਕੇ ਤੀਜਾ ਸਥਾਨ ਪ੍ਰਾਪਤ ਕੀਤਾ ਇਸ ਮੌਕੇ ਸਕੂਲ਼ ਦੇ ਡਾਇਰੈਕਟਰ ਅਤੇ ਪ੍ਰਿੰਸੀਪਲ ਵਲੋ ਬੱਚਿਆਂ ਦਾ ਮੂੰਹ ਮਿੱਠਾ ਕਰਵਾਇਆ ਗਿਆ ।।

Ads on article

Advertise in articles 1

advertising articles 2

Advertise