-->
ਸ਼ਹੀਦੀ ਦਿਹਾੜੇ ਤੇ ਠੰਡੇ ਮਿੱਠੇ ਜਲ ਦੀ ਲਗਾਈ ਛਬੀਲ

ਸ਼ਹੀਦੀ ਦਿਹਾੜੇ ਤੇ ਠੰਡੇ ਮਿੱਠੇ ਜਲ ਦੀ ਲਗਾਈ ਛਬੀਲ

ਸ਼ਹੀਦੀ ਦਿਹਾੜੇ ਤੇ ਠੰਡੇ ਮਿੱਠੇ ਜਲ ਦੀ
ਲਗਾਈ ਛਬੀਲ
ਅੰਮ੍ਰਿਤਸਰ, 24 ਮਈ (ਸੁਖਬੀਰ ਸਿੰਘ, ਕਰਨ ਯਾਦਵ) - ਸ੍ਰੀ ਗੁਰੁ ਅਰਜਨ ਦੇਵ ਸਾਹਿਬ ਜੀ ਦਾ ਸ਼ਹੀਦੀ ਦਿਹਾੜੇ ਤੇ ਸਿੱਖ ਸੰਗਤਾਂ ਨੇ ਸਰਧਾ ਭਾਵਨਾ ਨਾਲ ਗੁਰੂਦਵਾਰਾ ਸ਼ਹੀਦ ਗੰਜ ਸਾਹਿਬ ਵਿਖੇ ਸੇਵਕ ਜੱਥਾ ਜੋੜਾ ਘਰ ਵੱਲੋਂ ਗੁਰੂ ਕੇ ਅਟੁੱਟ ਲੰਗਰ ਅਤੇ ਠੰਡੇ ਮਿੱਠੇ ਜੱਲ ਦੀ ਛਬੀਲ ਲਗਾਈ। ਇਸ ਮੌਕੇ ਸੰਗਤ ਨੇ ਜੋੜ ਮੇਲੇ ਦੌਰਾਨ ਗੁਰੂ ਕੀ ਬਾਣੀ ਅਤੇ ਕੀਰਤਨ ਦਾ ਅਨੰਦ ਮਾਨਿਆ। ਇਸ ਮੌਕੇ ਮੌਜੂਦ ਜਥੇਦਾਰ ਸਰਦਾਰ ਮੋਹਨ ਸਿੰਘ, ਗੁਲਜ਼ਾਰ ਸਿੰਘ ਰਿੰਕੂ , ਰਾਹੁਲ ਸਾਰਦ ਤੇ ਸਮੂਹ ਸੇਵਾਦਾਰ ਮੌਜੂਦ ਸਨ ।

Ads on article

Advertise in articles 1

advertising articles 2

Advertise