-->
ਥਾਣਾ ਮਕਬੂਲਪੁਰਾ ਦੀ ਚੌਕੀ ਵੱਲਾ ਵੱਲੋਂ ਰਿਮਾਂਡ ਦੌਰਾਨ 01 ਚੌਰੀ ਦਾ ਮੋਟਰਸਾਈਕਲ ਸਮੇਤ 01 ਦੋਸ਼ੀ ਕਾਬੂ।

ਥਾਣਾ ਮਕਬੂਲਪੁਰਾ ਦੀ ਚੌਕੀ ਵੱਲਾ ਵੱਲੋਂ ਰਿਮਾਂਡ ਦੌਰਾਨ 01 ਚੌਰੀ ਦਾ ਮੋਟਰਸਾਈਕਲ ਸਮੇਤ 01 ਦੋਸ਼ੀ ਕਾਬੂ।

ਥਾਣਾ ਮਕਬੂਲਪੁਰਾ ਦੀ ਚੌਕੀ ਵੱਲਾ ਵੱਲੋਂ ਰਿਮਾਂਡ ਦੌਰਾਨ 01 ਚੌਰੀ ਦਾ
ਮੋਟਰਸਾਈਕਲ ਸਮੇਤ 01 ਦੋਸ਼ੀ ਕਾਬੂ।
ਅੰਮ੍ਰਿਤਸਰ, 30 ਜੂਨ (ਸੁਖਬੀਰ ਸਿੰਘ, ਕਰਨ ਯਾਦਵ) - ਮੁੱਖ ਅਫਸਰ ਥਾਣਾ ਮਕਬੂਲਪੁਰਾ, ਅੰਮ੍ਰਿਤਸਰ, ਇੰਸਪੈਕਟਰ ਅਮੋਲਕਦੀਪ ਸਿੰਘ ਦੀ ਨਿਗਰਾਨੀ ਹੇਠ ਏ.ਐਸ.ਆਈ ਪ੍ਰੇਮ ਸਿੰਘ ਸਮੇਤ ਪੁਲਿਸ ਪਾਰਟੀ ਵੱਲੋ ਨਾਕਾਬੰਦੀ ਦੌਰਾਨ ਚੌਂਕ ਖੰਡੇਵਾਲਾ, ਮਹਿਤਾ ਰੋਡ ਵਿਖੇ ਵਹੀਕਲਾਂ ਦੀ ਚੈਕਿੰਗ ਕਰਦੇ ਸਮੇਂ ਦੋਸ਼ੀ ਬਿਕਰਮਜੀਤ ਸਿੰਘ ਨੂੰ ਸਮੇਤ 01 ਚੋਰੀ ਦੇ ਮੋਟਰਸਾਈਕਲ ਕਾਬੂ ਕੀਤਾ ਗਿਆ। ਪੁੱਛਗਿੱਛ ਦੌਰਾਨ ਇਸਦੀ ਨਿਸ਼ਾਨਦੇਹੀ ਤੇ 03 ਚੌਰੀ ਦੇ ਮੋਟਰਸਾਈਕਲ ਅਤੇ 01 ਸਕੂਟਰ ਹੋਰ ਬ੍ਰਾਮਦ ਕੀਤਾ ਗਿਆ ਸੀ। ਰਿਮਾਂਡ ਦੌਰਾਨ ਬਾਰੀਕੀ ਨਾਲ ਪੁੱਛਗਿੱਛ ਕਰਨ ਤੇ ਗ੍ਰਿਫਤਾਰ ਦੋਸ਼ੀ ਦੇ ਇੰਕਸ਼ਾਫ ਪਰ ਇਸਦੇ 01 ਹੋਰ ਸਾਥੀ ਸੁਖਦੇਵ ਸਿੰਘ ਨੂੰ ਕਾਬੂ ਕਰਕੇ ਇਸ ਪਾਸੋਂ 01 ਚੋਰੀ ਦਾ ਮੋਟਰਸਾਈਕਲ ਬ੍ਰਾਮਦ ਕੀਤਾ ਗਿਆ ਤਫਤੀਸ਼ ਜਾਰੀ ਹੈ।

Ads on article

Advertise in articles 1

advertising articles 2

Advertise