-->
ਥਾਣਾ ਮਕਬੂਲਪੁਰਾ ਵੱਲੋ 30 ਗ੍ਰਾਮ ਹੈਰੋਇੰਨ ਸਮੇਤ 01 ਕਾਬੂ।

ਥਾਣਾ ਮਕਬੂਲਪੁਰਾ ਵੱਲੋ 30 ਗ੍ਰਾਮ ਹੈਰੋਇੰਨ ਸਮੇਤ 01 ਕਾਬੂ।

ਥਾਣਾ ਮਕਬੂਲਪੁਰਾ ਵੱਲੋ 30 ਗ੍ਰਾਮ ਹੈਰੋਇੰਨ
ਸਮੇਤ 01 ਕਾਬੂ।
ਅੰਮ੍ਰਿਤਸਰ, 21 ਜੂਨ (ਸੁਖਬੀਰ ਸਿੰਘ) - ਮੁੱਖ ਅਫਸਰ ਥਾਣਾ ਮਕਬੂਲਪੁਰਾ, ਅੰਮ੍ਰਿਤਸਰ ਇੰਸਪੈਕਟਰ ਅਮੋਲਕਦੀਪ ਸਿੰਘ ਦੀ ਨਿਗਰਾਨੀ ਹੇਠ ਐਸ.ਆਈ ਸਤਨਾਮ ਸਿੰਘ ਸਮੇਤ ਪੁਲਿਸ ਪਾਰਟੀ ਵੱਲੋ ਗਸ਼ਤ ਦੋਰਾਨ ਨੇੜੇ ਗੰਦਾ ਨਾਲਾ ਵਿਖੇ ਗਲੀ ਨੰਬਰ 07 ਵਿਖੇ ਚੈਕਿੰਗ ਕਰਦੇ ਸਮੇਂ ਦੋਸ਼ੀ ਲਾਡਾ ਸਿੰਘ ਨੂੰ ਕਾਬੂ ਕਰਕੇ ਇਸ ਪਾਸੋਂ 30 ਗ੍ਰਾਮ ਹੈਰੋਇੰਨ ਬ੍ਰਾਮਦ ਕੀਤੀ ਗਈ। ਗ੍ਰਿਫਤਾਰ ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ, ਇਸ ਪਾਸੋਂ ਡੂੰਘਿਆਈ ਨਾਲ ਪੁੱਛਗਿੱਛ ਕੀਤੀ ਜਾਵੇਗੀ। ਤਫਤੀਸ਼ ਜਾਰੀ ਹੈ।

Ads on article

Advertise in articles 1

advertising articles 2

Advertise