-->
ਪਿੰਡ ਫਤਾਹਪੁਰ ਵਾਰਡ ਨੰਬਰ 66 ਵਿੱਖੇ ਬਾਬਾ ਫ਼ੈਜ਼ ਸਾ਼ਹ ਜੀ ਦੀ ਯਾਦ ਵਿਚ ਕਬੱਡੀ ਕੱਪ ਕਰਵਾਇਆ ਗਿਆ - ਸੰਨੀ ਸਹੋਤਾ

ਪਿੰਡ ਫਤਾਹਪੁਰ ਵਾਰਡ ਨੰਬਰ 66 ਵਿੱਖੇ ਬਾਬਾ ਫ਼ੈਜ਼ ਸਾ਼ਹ ਜੀ ਦੀ ਯਾਦ ਵਿਚ ਕਬੱਡੀ ਕੱਪ ਕਰਵਾਇਆ ਗਿਆ - ਸੰਨੀ ਸਹੋਤਾ

ਪਿੰਡ ਫਤਾਹਪੁਰ ਵਾਰਡ ਨੰਬਰ 66 ਵਿੱਖੇ ਬਾਬਾ ਫ਼ੈਜ਼ ਸਾ਼ਹ ਜੀ ਦੀ ਯਾਦ
ਵਿਚ ਕਬੱਡੀ ਕੱਪ ਕਰਵਾਇਆ ਗਿਆ - ਸੰਨੀ ਸਹੋਤਾ
ਅੰਮ੍ਰਿਤਸਰ, 25 ਜੂਨ (ਸੁਖਬੀਰ ਸਿੰਘ) - ਪਿੰਡ ਫਤਾਹਪੁਰ ਵਾਰਡ ਨੰਬਰ 66 ਵਿੱਖੇ 24/6/2023ਨੂੰ ਬਾਬਾ ਫ਼ੈਜ਼ ਸਾ਼ਹ ਜੀ ਡੀ ਯਾਦ ਵਿਚ ਕਬੱਡੀ ਕੱਪ ਕਰਵਾਇਆ ਗਿਆ। ਇਸ ਮੌਕੇ ਆਮ ਆਦਮੀ ਪਾਰਟੀ ਦੇ MLA Dr. ਅਜੇ ਗੁਪਤਾ ਬਲੋਕ ਇੰਚਾਰਜ ਸੰਨੀ ਸਹੋਤਾ , ਨੋਨੀ ਪ੍ਰਧਾਨ, ਬਿੱਟੂ ਬੋਰਾਂ ਵਾਲਾ, ਟਿੰਕੂੂ, ਸੁਰਜੀਤ ਸਿੰਘ ਅਤੇ ਓਹਨਾ ਦੇ ਸਾਥੀ ਪਹੁੰਚਕੇ ਕਬੱਡੀ ਦਾ ਅਨੰਦ ਲਿਆ।ਇਸ ਮੌਕੇ 11 ਮੈਬਰੀ ਦੇ ਜਸਬੀਰ ਸਿੰਘ ਜੱਸਾ, ਜੱਜ, ਸੁਖਦੇਵ ਸਿੰਘ ਸੁੱਖਾ, ਰਿੰਪਾ,  ਬਿਸ਼ਨਾ ਜਨਕ ਰਾਜ,  ਕਸ਼ਮੀਰ ਸਿੰਘ, ਗੁਰਦੇਵ ਸਿੰਘ, ਬਲਵੰਤ ਸਿੰਘ, ਕਰਤਾਰ ਸਿੰਘ, ਅੰਗਰੇਜ਼ ਸਿੰਘ ਲਾਡੀ, ਅਤੇ ਆਮ ਆਦਮੀ ਪਾਰਟੀ ਪੂਰੀ ਟੀਮ ਹਾਜ਼ਿਰ ਰਹੇ ਇਸ ਮੌਕੇ ਤੇ ਜਿੱਤੀ ਹੋਈ ਟੀਮ ਨੂੰ ਸੰਨੀ ਸਹੋਤਾ ਵੱਲੋਂ ਇਨਾਮ ਵੀ ਦਿੱਤੇ ਗਏ ਅਤੇ ਆਉਣ ਵਾਲੇ ਸਮੇਂ ਵਿੱਚ ਬੱਚਿਆਂ ਨੂੰ ਕਬੱਡੀ ਨਾਲ ਜੁੜਨ ਦਾ ਸੁਨੇਹਾ ਦਿੱਤਾ।

Ads on article

Advertise in articles 1

advertising articles 2

Advertise