-->
ਥਾਣਾ ਰਣਜੀਤ ਐਵੀਨਿਊ ਵੱਲੋ ਬਲਾਇੰਡ ਟਾਈਗਰ ਰੈਸਟੋਰੈਂਟ ਦਾ ਮਾਲਕ ਹੁੱਕੇ ਸਰਵ ਕਰਦਾ ਕਾਬੂ।

ਥਾਣਾ ਰਣਜੀਤ ਐਵੀਨਿਊ ਵੱਲੋ ਬਲਾਇੰਡ ਟਾਈਗਰ ਰੈਸਟੋਰੈਂਟ ਦਾ ਮਾਲਕ ਹੁੱਕੇ ਸਰਵ ਕਰਦਾ ਕਾਬੂ।

ਥਾਣਾ ਰਣਜੀਤ ਐਵੀਨਿਊ ਵੱਲੋ ਬਲਾਇੰਡ ਟਾਈਗਰ ਰੈਸਟੋਰੈਂਟ ਦਾ ਮਾਲਕ
ਹੁੱਕੇ ਸਰਵ ਕਰਦਾ ਕਾਬੂ।
ਅੰਮ੍ਰਿਤਸਰ, 1 ਜੂਨ (ਸੁਖਬੀਰ ਸਿੰਘ) - ਮੁੱਖ ਅਫਸਰ ਥਾਣਾ ਰਣਜੀਤ ਐਵੀਨਿਊ, ਅੰਮ੍ਰਿਤਸਰ ਇੰਸਪੈਕਟਰ ਅਮਨਜੋਤ ਕੌਰ ਦੀ ਨਿਗਰਾਨੀ ਹੇਠ ਐਸ.ਆਈ ਵਾਰਿਸ ਮਸੀਹ, ਸਮੇਤ ਪੁਲਿਸ ਪਾਰਟੀ ਵੱਲੋ ਸੂਚਨਾ ਦੇ ਅਧਾਰ ਪਰ ਬਲਾਇੰਡ ਟਾਈਗਰ ਰੈਸਟੋਰੈਂਟ, ਰਣਜੀਤ ਐਵੀਨਿਊ, ਅੰਮ੍ਰਿਤਸਰ ਵਿਖੇ ਰੇਡ ਕਰਕੇ ਰੈਸਟੋਰੈਂਟ ਦੇ ਮਾਲਕ ਨਿਤਿਸ਼ ਓਬੇ ਨੂੰ ਹੁੱਕੇ ਸਰਵ ਕਰਦੇ ਕਾਬੂ ਕੀਤਾ ਗਿਆ ਅਤੇ 09 ਹੁੱਕੇ, 10 ਹੁੱਕਾ ਫਲੇਵਰ ਬ੍ਰਾਮਦ ਕੀਤੇ ਗਏ।

Ads on article

Advertise in articles 1

advertising articles 2

Advertise