-->
ਨੌਜਵਾਨ ਤੇ ਨਿਧੜਕ ਆਗੂ ਹਰਜਿੰਦਰ ਸਿੰਘ ਰਾਜਾ ਬਣੇ ਪੰਜਾਬ ਦੇ ਵਾਈਸ ਪ੍ਰਧਾਨ।

ਨੌਜਵਾਨ ਤੇ ਨਿਧੜਕ ਆਗੂ ਹਰਜਿੰਦਰ ਸਿੰਘ ਰਾਜਾ ਬਣੇ ਪੰਜਾਬ ਦੇ ਵਾਈਸ ਪ੍ਰਧਾਨ।

ਨੌਜਵਾਨ ਤੇ ਨਿਧੜਕ ਆਗੂ ਹਰਜਿੰਦਰ ਸਿੰਘ ਰਾਜਾ ਬਣੇ ਪੰਜਾਬ ਦੇ
ਵਾਈਸ ਪ੍ਰਧਾਨ।
ਅੰਮ੍ਰਿਤਸਰ, 12 ਜੂਨ (ਸੁਖਬੀਰ ਸਿੰਘ, ਰਵਿੰਦਰ ਕੁਮਾਰ) - ਅੰਮ੍ਰਿਤਸਰ ਵਿਚ ਬਾਬਾ ਹਿੰਮਤ ਸਿੰਘ ਜੀ ਧਰਮਸ਼ਾਲਾ ਬੈਕ ਸਾਈਡ ਦੰਦਾ ਦਾ ਹਸਪਤਾਲ ਮਾਲ ਮੰਡੀ ਜੀ ਟੀ ਰੋਡ ਅੰਮ੍ਰਿਤਸਰ ਵਿਖੇ ਸਮੂੰਹ ਕਸ਼ਯਪ ਰਾਜਪੂਤ ਸਮਾਜ ਦੇ ਸਾਰੇ ਪਰਧਾਨ ਸਾਹਿਬਾ ਤੇ ਸਾਰੇ ਅਹੁਦੇਦਾਰ ਸਾਹਿਬਾਨ ਦੀ ਵਿਸ਼ੇਸ਼ ਮੀਟਿੰਗ ਸਰਦਾਰ ਪਰਮਜੀਤ ਸਿੰਘ ਸਰਪਰਸਤ ਤੇ ਸਰਦਾਰ ਗੁਰਮੁਖ ਸਿੰਘ ਜੀ ਦੀ ਅਗਵਾਈ ਹੇਠ ਹੋਈ ਜਿਸ ਮੀਟਿੰਗ ਵਿੱਚ ਅਖਿਲ ਭਾਰਤੀਆ ਕਸ਼ਯਪ ਕਹਾਰ ਨਿਸ਼ਾਦ ਭੋਈ ਸਮਿਤੀ ਦੇ ਪੰਜਾਬ ਪ੍ਰਧਾਨ ਸ਼੍ਰੀ ਨਰਿੰਦਰ ਕਸ਼ਯਪ ਜੀ ਤੇ ਕਸ਼ਯਪ ਸਮਾਜ ਦੇ ਵਾਈਸ ਪ੍ਰਧਾਨ ਸਰਦਾਰ ਰਾਜਿੰਦਰ ਸਿੰਘ ਸਫ਼ਰ ਵਿਸ਼ੇਸ਼ ਤੌਰ ਉੱਤੇ ਹਾਜ਼ਰ ਹੋਏ ਇਸ ਮੌਕੇ ਸਮੂੰਹ ਕਸ਼ਯਪ ਸਮਾਜ ਦੇ ਸਾਰੇ ਅਹੁਦੇਦਾਰ ਸਾਹਿਬਾਨ ਤੇ ਆਗੂਆਂ ਨੇ ਕਸ਼ਯਪ ਸਮਾਜ ਦੇ ਵਿਸਥਾਰ ਲਈ ਆਪਣੇ ਆਪਣੇ ਵਿਚਾਰ ਪ੍ਰਗਟ ਕੀਤੇ ਤੇ ਕਸ਼ਯਪ ਸਮਾਜ ਨੂੰ ਆ ਰਹੀਆ ਦਰਪੇਸ਼ ਮੁਸ਼ਕਿਲਾਂ ਦੇ ਹੱਲ ਕਰਨ ਲਈ ਵਿਚਾਰ ਵਟਾਂਦਰਾ ਕੀਤਾ ਇਸ ਮੌਕੇ ਓ. ਬੀ. ਸੀ. ਫੈਡਰੇਸ਼ਨ ਦੇ ਪ੍ਰਧਾਨ ਸ਼੍ਰੀ ਬਲਵਿੰਦਰ ਸਿੰਘ ਮੁਲਤਾਨੀ ਜੀ ਵੀ ਵਿਸ਼ੇਸ਼ ਤੌਰ ਉੱਤੇ ਪਹੁੰਚੇ ਤੇ ਆਪਣੇ ਵਿਚਾਰ ਸਾਂਝੇ ਕੀਤੇ ਇਸ ਮੌਕੇ ਬਲਾਰੇਆ ਨੇ ਬੋਲਦਿਆਂ ਕਿਹਾ ਕਿ ਮੌਜੂਦਾ ਸਰਕਾਰ ਨੇ ਕਸ਼ਯਪ ਸਮਾਜ ਤੇ ਓ ਬੀ ਸੀ ਸਮਾਜ ਨੂੰ ਓਹਨਾਂ ਦੇ ਬਣਦੇ ਹੱਕ ਨਹੀਂ ਦਿੱਤੇ ਜਿਸ ਕਰਕੇ ਆਣ ਵਾਲੇ ਸਮੇਂ ਵਿੱਚ ਆਪਣੇ ਇਸ ਸੰਘਰਸ਼ ਨੂੰ ਹੋਰ ਵੀ ਤੇਜ਼ ਕੀਤਾ ਜਾਵੇਗਾ ਇਸ ਮੌਕੇ ਕਸ਼ਯਪ ਸਮਾਜ ਦੇ ਪ੍ਰਧਾਨ ਸ਼੍ਰੀ ਨਰਿੰਦਰ ਕਸ਼ਯਪ ਜੀ ਵਲੋ ਕਸ਼ਯਪ ਸਮਾਜ ਲਈ ਬੜੇ ਲੰਬੇ ਅਰਸੇ ਤੋਂ ਕੰਮ ਕਰਨ ਵਾਲੇ ਨਿਧੜਕ ਤੇ ਜੁਝਾਰੂ ਤੇ ਆਗੂ ਭਾਰਤੀ ਜਨਤਾ ਪਾਰਟੀ ਦੇ ਆਗੂ ਹਰਜਿੰਦਰ ਸਿੰਘ ਰਾਜਾ ਜੀ ਨੂੰ ਕਸ਼ਯਪ ਸਮਾਜ ਪੰਜਾਬ ਦਾ ਵਾਈਸ ਪ੍ਰਧਾਨ ਨਿਯੁਕਤ ਕੀਤਾ ਗਿਆ ਤੇ ਇਸ ਮੌਕੇ ਹਰਜਿੰਦਰ ਸਿੰਘ ਰਾਜਾ ਨੇ ਆਪਣੀ ਇਸ ਨਿਯੁਕਤੀ ਉਪਰੰਤ ਕਿਹਾ ਕਿ ਕਸ਼ਯਪ ਸਮਾਜ ਵਲੋਂ ਮੈਨੂੰ ਜੋਂ ਇਹ ਜਿੰਮੇਵਾਰੀ ਸੌਂਪੀ ਗਈ ਹੈ ਮੈਂ ਇਸ ਜਿੰਮੇਵਾਰੀ ਨੂੰ ਆਪਣੇ ਤਾਂ ਮੈਂ ਧਨ ਨਾਲ ਨਿਭਾਵਾਂਗਾ ਤੇ ਕਸ਼ਯਪ ਸਮਾਜ ਦੇ ਹਰ ਇਕ ਅਹੁਦੇਦਾਰ ਸਾਹਿਬਾਨ ਤੇ ਆਗੂਆਂ ਨੂੰ ਨਾਲ ਲੈਕੇ ਸਮਾਜ ਦੀ ਭਲਾਈ ਲਈ ਪੂਰੀ ਮਿਹਨਤ ਕਰੰਗਵੇਸ ਮੌਕੇ ਹੋਰਨਾਂ ਤੋਂ ਇਲਾਵਾ ਓ ਬੀ ਸੀ ਫੈਡਰੇਸ਼ਨ ਪ੍ਰਧਾਨ ਬਲਵਿੰਦਰ ਸਿੰਘ ਮੁਲਤਾਨੀ, ਡਾਕਟਰ ਗੁਰਮੇਜ ਸਿੰਘ ਮਠਾੜੂ,ਸਰਦਾਰ ਸਵਰਨ ਸਿੰਘ ਸਰਪ੍ਰਸਤ,ਕਸ਼ਮੀਰ ਸਿੰਘ ਰੁਮਾਲਿਆ ਵਾਲੇ,ਗੁਰਦੁਆਰਾ ਹਿਮਤਗੜ ਦੇ ਪ੍ਰਧਾਨ ਗੁਰਮੁਖ ਸਿੰਘ, ਬਾਊ ਸੁਖਦੇਵ ਰਾਜ ,ਪਰਮਜੀਤ ਸਿੰਘ ਸਰਪ੍ਰਸਤ,ਸਤਪਾਲ ਸਿੰਘ ਮੁਲੇ ਸਰਪ੍ਰਸਤ,ਮਲੂਕ ਸਿੰਘ ਹਰਦੋ ਝੰਡੇ,ਗੁਰਦਿਆਲ ਸਿੰਘ ਟਰੈਕਟਰਾਂ ਵਾਲੇ,ਮਨਜੀਤ ਸਿੰਘ ਸਾਬਕਾ ਸਰਪੰਚ,ਜਸਪਾਲ ਸਿੰਘ ਪਟਨਾ ਵਾਲੇ ,ਰਾਜ ਮਸੌਣ ਪੀ ਏ ਡਾਕਟਰ ਜਗਮੋਹਨ ਸਿੰਘ ਰਾਜੂ ਜੀ,ਸੂਬੇਦਾਰ ਬਲਵਿੰਦਰ ਸਿੰਘ ਜੀ,ਸਾਧੂ ਸਿੰਘ,ਮਨਜੀਤ ਸਿੰਘ ਗੁਰਦੀਪ ਸਿੰਘ ਲਾਲੀ,ਬਲਦੇਵ ਸਿੰਘ ਹਰਭਜਨ ਸਿੰਘ ਪੁਲੀਆਂ ਵਾਲੇ,ਅਜੀਤ ਸਿੰਘ,ਮਾਸਟਰ ਜੋਗਿੰਦਰ ਸਿੰਘ ਪ੍ਰਧਾਨ ਬਲਵਿੰਦਰ ਸਿੰਘ ਬਿਹਾਲ, ਸੁਖਵਿੰਦਰ ਸਿੰਘ ਬਾਉ,ਰਾਜ ਕੁਮਾਰ ਜਲੰਧਰ,ਗੁਰਿੰਦਰ ਕਸ਼ਯਪ ਵਾਰਿਸ ਰਾਜਪੂਤ,ਜਸਕੀਰਤ ਜੱਜ , ਗੁਰਸ਼ਰਨ ਸਿੰਘ,ਰੌਬਿਨਜੀਤ ਸਿੰਘ ਸਾਗਰ ਆਦ ਹਾਜ਼ਿਰ ਸਨ।

Ads on article

Advertise in articles 1

advertising articles 2

Advertise