-->
ਪੰਜਾਬ ਦੀਆਂ ਟੀਮਾਂ ਨੂੰ ਕੀਤਾ ਸਨਮਾਨਤ

ਪੰਜਾਬ ਦੀਆਂ ਟੀਮਾਂ ਨੂੰ ਕੀਤਾ ਸਨਮਾਨਤ

ਪੰਜਾਬ ਦੀਆਂ ਟੀਮਾਂ ਨੂੰ ਕੀਤਾ
ਸਨਮਾਨਤ
ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ) - 10ਵੀਂ ਨੌਰਥ ਜੌਨ ਰੌਕਿਟਬਾਲ ਚੈਂਪੀਅਨਸ਼ਿਪ ਜੋ ਕਿ ਲਖਬੀਰ ਸਿੰਘ ਪੀ ਪੀ ਐਸ, ਏ ਆਈ ਜੀ,ਇਨਕੋਨਟਰ ਇਨਟੈਲੀਜੈਸ ਕਮ ਪ੍ਰਧਾਨ ਰੌਕਿਟਬਾਲ ਐਸੋਸੀਏਸ਼ਨ ਆਫ ਇੰਡੀਆ ਦੇ ਆਦੇਸ਼ ਅਨੁਸਾਰ ਪਰਮਜੀਤ ਸਿੰਘ ਵਿਰਦੀ ਪ੍ਰਧਾਨ ਸਟੇਟ ਰੌਕਿਟਬਾਲ ਐਸੋਸੀਏਸ਼ਨ ਪੰਜਾਬ ਵਲੋਂ ਸ਼ਹੀਦ ਬਾਬਾ ਦੀਪ ਸਿੰਘ ਪਬਲਿਕ ਸਕੂਲ, ਪੱਟੀ ਵਿਖੇ ਕਰਵਾਈ ਗਈ ਵਿਚੋਂ ਪੰਜਾਬ ਦੀਆਂ ਲੜਕਿਆਂ ਅਤੇ ਲੜਕੀਆਂ ਦੀਆਂ ਟੀਮਾਂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ, ਅੰਮ੍ਰਿਤਸਰ ਆਉਣ ਤੇ ਤਲਬੀਰ ਸਿੰਘ ਗਿੱਲ ਵਲੋਂ ਸਨਮਾਨਿਤ ਕੀਤਾ ਗਿਆ।ਇਸ ਮੌਕੇ ਤੇ ਪ੍ਰਿੰਸੀਪਲ ਸੁਖਦੀਪ ਸਿੰਘ ਗਿੱਲ, ਅਵਤਾਰ ਸਿੰਘ ਟਰੱਕਾਂ ਵਾਲੇ,ਰਾਜਾ ਸਿੰਘ, ਗੁਰਪ੍ਰੀਤ ਅਰੋੜਾ, ਬਾਬਾ ਲਵਲੀ, ਪਵਨ ਗਿੱਲ,ਜੀ ਐਸ ਭੱਲਾ ਆਦਿ ਹਾਜ਼ਰ ਸਨ। ਮੁੱਖ ਮਹਿਮਾਨ ਨੇ ਬੱਚਿਆਂ ਨੂੰ ਪੜ੍ਹਾਈ ਅਤੇ ਖੇਡਾਂ ਵਿਚ ਮੇਹਨਤ ਕਰਨ ਲਈ ਕਿਹਾ, ਜਿੱਤ ਤੋਂ ਬਾਅਦ ਹੋਰ ਮੇਹਨਤ ਕਰਨੀ ਚਾਹੀਦੀ ਹੈ।

Ads on article

Advertise in articles 1

advertising articles 2

Advertise