-->
ਦੇਸਾਂ ਵਿਦੇਸ਼ਾਂ ਵਿੱਚ ਹੋ ਰਹੀ ਪ੍ਰੋਫਿਟ ਬਜਿੰਦਰ ਸਿੰਘ ਮਨਿਸਟਰੀ ਦੀ ਬੱਲੇ ਬੱਲੇ  ਜਸਪਾਲ ਮਸੀਹ।

ਦੇਸਾਂ ਵਿਦੇਸ਼ਾਂ ਵਿੱਚ ਹੋ ਰਹੀ ਪ੍ਰੋਫਿਟ ਬਜਿੰਦਰ ਸਿੰਘ ਮਨਿਸਟਰੀ ਦੀ ਬੱਲੇ ਬੱਲੇ ਜਸਪਾਲ ਮਸੀਹ।

ਦੇਸਾਂ ਵਿਦੇਸ਼ਾਂ ਵਿੱਚ ਹੋ ਰਹੀ ਪ੍ਰੋਫਿਟ ਬਜਿੰਦਰ ਸਿੰਘ ਮਨਿਸਟਰੀ ਦੀ ਬੱਲੇ
ਬੱਲੇ ਜਸਪਾਲ ਮਸੀਹ।
ਅੰਮ੍ਰਿਤਸਰ, 25 ਜੂਨ (ਸੁਖਬੀਰ ਸਿੰਘ) - ਪ੍ਰੋਫਿਟ ਬਜਿੰਦਰ ਸਿੰਘ ਮਨਿਸਟਰੀ ਵਲੋਂ ਗੁਰਦਾਸਪੁਰ ਦੇ ਕਾਹਨੂੰਵਾਨ ਵਿਖੇ ਵਿਸ਼ਾਲ ਰੂਹਾਨੀ ਮਸੀਹ ਪ੍ਰਰਾਥਨਾ ਸਭਾ ਦਾ ਆਯੋਜਨ ਕੀਤਾ ਗਿਆ। ਜਿਸ ਦੇ ਮੁੱਖ ਪ੍ਰਚਾਰਕ ਦੇ ਤੌਰ ਤੇ ਪ੍ਰੋਫਿਟ ਬਜਿੰਦਰ ਸਿੰਘ ਜੀ ਸ਼ਾਮਿਲ ਹੋਏ। ਜਿਸ ਵਿੱਚ ਪੰਜਾਬ ਭਰ ਤੋਂ ਮਸੀਹ ਭਾਈਚਾਰੇ ਦਿਆਂ ਸੰਗਤਾਂ ਨੇ ਲੱਖਾਂ ਦੀ ਗਿਣਤੀ ਵਿੱਚ ਸ਼ਾਮਿਲ ਹੋਕੇ ਹਾਜ਼ਰੀ ਲਗਵਾਈ ਅਤੇ ਇਸ ਸਤਸੰਗ ਵਿਚ ਮਸੀਹ ਭਾਈਚਾਰੇ ਦੇ ਧਾਰਮਿਕ ਆਗੂ ਬਿਸ਼ਪ ਸਹਿਬਾਨਾਂ, ਪਾਸਟਰ ਸਹਿਬਾਨਾਂ ਅਤੇ ਹੋਰ ਲੋਕਾਂ ਨੇ ਸ਼ਾਮੂਲੀਅਤ ਕੀਤੀ ਇਸ ਸਮੇਂ ਚਰਚ ਦੀ ਕਵਾਇਅਰ ਪਾਰਟੀ ਵੱਲੋਂ ਰੂਹਾਨੀ ਮਸੀਹ ਗੀਤਾਂ ਭਜਨਾ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਸਮੇਂ ਪ੍ਰੋਫਿਟ ਬਜਿੰਦਰ ਸਿੰਘ ਜੀ ਨੇ ਪਵਿੱਤਰ ਬਾਈਬਲ ਵਿਚੋਂ ਆਇਆ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਨੂੰ ਪ੍ਰਚਾਰ ਕਰਦਿਆਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਪ੍ਰਭੂ ਯਿਸੂ ਮਸੀਹ ਜੀ ਦੇ ਦੱਸੇ ਰਸਤੇ ਤੇ ਚੱਲਦੇ ਹੋਏ ਸਮਾਜ ਵਿਚ ਫੈਲ ਰਹੀਆਂ ਕੁਰੀਤੀਆਂ ਤੋਂ ਦੂਰ ਰਿਹ ਕੇ ਆਪਸੀ ਪ੍ਰੇਮ ਪਿਆਰ ਵਧਾਉਣਾ ਚਾਹੀਦਾ ਹੈ ਉਨ੍ਹਾਂ ਕਿਹਾ ਕਿ ਸਾਨੂੰ ਆਪਣੀ ਨਵੀਂ ਪਿੜੀ ਨੂੰ ਪ੍ਰਭੂ ਯਿਸੂ ਮਸੀਹ ਜੀ ਦੇ ਜੀਵਨੀ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦੇ ਹੋਏ ਪ੍ਰਭੂ ਯਿਸੂ ਮਸੀਹ ਜੀ ਦੇ ਚਰਨਾਂ ਵਿੱਚ ਜੋੜਨਾ ਸਮੇਂ ਦੀ ਮੁੱਖ ਲੋੜ ਹੈ ਇਸ ਸਮੇਂ ਉਨ੍ਹਾਂ ਮਸੀਹ ਸੰਤਸੰਗ ਸ਼ਾਮਿਲ ਹੋਏ ਮਸੀਹ ਭਾਈਚਾਰੇ ਅਤੇ ਆਏ ਹੋਏ ਦੀਨ ਦੁੱਖੀਆ ਦੀ ਤੰਦਰੁਸਤੀ ਵਾਸਤੇ ਵਿਸ਼ਵ ਸ਼ਾਂਤੀ ਅਤੇ ਭਾਰਤ ਦੇਸ਼ ਦੀ ਤਰੱਕੀ ਲਈ ਪ੍ਰਭੂ ਯਿਸੂ ਮਸੀਹ ਦੇ ਅੱਗੇ ਪ੍ਰਰਾਥਨਾ ਵੀ ਕੀਤੀ ਸਮਾਗਮ ਦੇ ਅੰਤ ਵਿੱਚ ਵੱਖ ਵੱਖ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਆਗੂ ਸ ਫ਼ਤਿਹ ਜੰਗ ਸਿੰਘ ਬਾਜਵਾ, ਸ੍ਰੀ ਸਵਰਨ ਸਲਾਰੀਆ ਜੀ ਨੂੰ ਚਰਚ ਕਮੇਟੀ ਵੱਲੋਂ ਦੁਸ਼ਾਲਾ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਸਮੇਂ ਹੋਰਨਾਂ ਤੋਂ ਇਲਾਵਾ ਪ੍ਰੋਫਿਟ ਬਜਿੰਦਰ ਸਿੰਘ ਮਨਿਸਟਰੀ ਦੇ ਚੇਅਰਮੈਨ ਸੰਜੀਵ ਕੁਮਾਰ ਲੱਡੁ, ਪ੍ਰਧਾਨ ਅਵਤਾਰ ਸਿੰਘ, ਇਨਟਰਨੈਸਨਲ ਮਸੀਹ ਏਕਤਾ ਕਮੇਟੀ ਦੇ ਪ੍ਰਧਾਨ ਜਸਪਾਲ ਮਸੀਹ, ਅਤੇ ਭਾਜਪਾ ਘੱਟ ਗਿਣਤੀ ਮੋਰਚਾ ਦੇ ਸੂਬਾ ਪ੍ਰਧਾਨ ਥੋਮਸ ਮਸੀਹ ਕਾਹਨੂੰਵਾਨ, ਪਾਸਟਰ ਤੇਜਪਾਲ ਅਜੇ ਜੋਸਫ ਰਾਹੁਲ ਜੈਨ ਰਾਜੇਸ਼ ਚੋਧਰੀ ਚੰਡੀਗੜ੍ਹ ਸੁਰਜੀਤ ਕੁਮਾਰ ਬੀਟਾ ਜਲੰਧਰ, ਪਾਸਟਰ ਰਾਜਪਾਲ ਅੰਮ੍ਰਿਤਸਰ, ਬਿਸ਼ਪ ਉਲਫ਼ਤ ਰਾਜ, ਪਾਸਟਰ ਅਕਬਰ ਇੰਚਾਰਜ ਅੰਮ੍ਰਿਤਸਰ ਬ੍ਰਰਾਚ, ਪਾਸਟਰ ਗੁਰਨਾਮ ਗਿੱਲ, ਪਾਸਟਰ ਸੈਮ ਚੀਦਾ, ਪਾਸਟਰ ਮਕਬੂਲ ਮਸੀਹ, ਪਾਸਟਰ ਪਤਰਸ ਮਸੀਹ ਮੋਗਾ ਬ੍ਰਰਾਚ, ਪਾਸਟਰ ਬਲਵਿੰਦਰ ਜੋਨ ਆਦਿ ਹਾਜ਼ਰ ਸਨ।

Ads on article

Advertise in articles 1

advertising articles 2

Advertise