-->
ਸੈਂਟਰ ਹਲਕੇ ਦੇ ਬਲਾਕ ਇੰਚਾਰਜ ਸੰਨੀ ਸਹੋਤਾ ਨੇ ਠੋਕੀ ਦਾਵੇਦਾਰੀ

ਸੈਂਟਰ ਹਲਕੇ ਦੇ ਬਲਾਕ ਇੰਚਾਰਜ ਸੰਨੀ ਸਹੋਤਾ ਨੇ ਠੋਕੀ ਦਾਵੇਦਾਰੀ

ਸੈਂਟਰ ਹਲਕੇ ਦੇ ਬਲਾਕ ਇੰਚਾਰਜ ਸੰਨੀ ਸਹੋਤਾ
ਨੇ ਠੋਕੀ ਦਾਵੇਦਾਰੀ।
ਅੰਮ੍ਰਿਤਸਰ, 12 ਜੂਨ (ਸੁਖਬੀਰ ਸਿੰਘ) - ਵਿਧਾਨਸਭਾ ਹਲਕਾ ਸੈਂਟਰ ਵਿੱਚ ਵਿਧਾਇਕ ਐਮ ਐਲ ਏ ਡਾਕਟਰ ਅਜੇ ਗੁਪਤਾ ਨੇ ਪਿੰਡ ਫਤਾਹਪੁਰ ਵਾਰਡ ਨੰਬਰ 66 ਵਿੱਚ ਇੱਕ ਮੀਟਿੰਗ ਕੀਤੀ ਪਰ ਇਹ ਮੀਟਿੰਗ ਰੈਲੀ ਦਾ ਰੂਪ ਧਾਰ ਗਈ ਵਾਰਡ ਇੰਚਾਰਜ ਸਨੀ ਸਹੋਤਾ ਨੇ ਆਪਣੀ ਵਾਰਡ ਦੇ ਲੋਕਾਂ ਦਾ ਧੰਨਵਾਦ ਕੀਤਾ ਪਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮਹਿਮਾਨ ਬਾਲਮੀਕ ਤੀਰਥ ਦੇ ਗੱਦੀ ਨਸ਼ੀਨ ਸੰਤ ਮਲਕੀਤ ਨਾਥ ਨੇ ਆਉਣ ਵਾਲੀਆਂ ਨਗਰ ਨਿਗਮ ਦੀਆਂ ਚੋਣਾਂ ਵਿੱਚ ਸੰਨੀ ਸਹੋਤਾ ਨੂੰ ਐਡਵਾਸ ਸਵਾ ਦੋ ਲੱਖ ਰੁਪਏ ਆਸੀਰਵਾਦ ਵਜੋ ਦਿੱਤੇ ਉਹਨਾਂ ਦਸਿਆ ਕਿ ਸੰਨੀ ਦੀ ਮੇਹਨਤ ਇਸ ਵਾਰਡ ਵਿੱਚ ਪਿਛਲੇ ਦਸ ਸਾਲਾਂ ਤੋ ਲਗਾਤਾਰ ਚਲਦੀ ਆ ਰਹੀ ਹੈ ਅਤੇ ਇਹ ਸੇਵਾ ਦਿਨ ਰਾਤ ਚਲਦੀ ਹੈ ਸੋ ਮੇਰੇ ਵਲੋ ਪੰਜਾਬ ਸਰਕਾਰ ਨੂੰ ਅਤੇ ਮੋਜੂਦਾ ਐਮ ਐਲ ਏ ਗੁਪਤਾ ਜੀ ਨੂੰ ਇਹੀ ਬੇਨਤੀ ਹੇ ਇਸ ਬੱਚੇ ਦੀ ਕਾਬਲਿਅਤ ਨੂੰ ਮੂਖ ਰਖਦੇ ਹੋਏ ਇਸ ਵਾਰਡ ਵਿੱਚ ਇਹੀ ਪੱਕਾ ਦਾਵੇਦਾਰ ਹੈ ਅਤੇ ਇਹ ਵਾਰਡ ਅੰਮ੍ਰਿਤਸਰ ਵਿੱਚ ਨੰਬਰ ਇੱਕ ਵਾਰਡ ਦੀ ਗਿਨਤੀ ਵਿੱਚ ਆਉਗੀ ਇਸ ਮੌਕੇ ਤੇ ਓਮ ਪ੍ਰਕਾਸ਼ ਗੱਬਰ ਰਕੇਸ਼ ਨਾਥ ਵੀਰ ਨਛੱਤਰ ਨਾਥ ਸੱਤਾਂ ਠੇਕੇਦਾਰ ਕੁਲਦੀਪ ਸਿੰਘ ਸ਼ਿਵ ਪ੍ਰਧਾਨ ਸੁਰਜੀਤ ਸਿੰਘ ਮੰਗਲ ਸਿੰਘ ਵੀਰਾ ਪ੍ਰਧਾਨ ਬਿੱਕਰ ਸਿੰਘ ਬੁੱਗੀ ਪ੍ਰਧਾਨ ਅਕਾਸ਼ ਸਾਹਿਬ ਸਿੰਘ ਇਸ ਮੋਕੇ ਬਖਸੀਸ ਸਿੰਘ ਚੇਅਰਮੈਨ ਬਿਟੂ ਨਾਨੀ ਪ੍ਰਧਾਨ ਨਿਸਾ਼ਨ ਸਿੰਘ ਰਾਜੂ ਮਨੁ ਕਾਲਾ ਫੋਜਾ ਸਿੰਘ ਅਤੇ ਹੋਰ ਵੀ ਪਾਰਟੀ ਵਰਕਰ ਮੋਜੂਦ ਸਨ ।।

Ads on article

Advertise in articles 1

advertising articles 2

Advertise