-->
ਥਾਣਾ ਮਕਬੂਲਪੁਰਾ ਵੱਲੋਂ 35 ਗ੍ਰਾਮ ਹੈਰੋਇੰਨ ਸਮੇਤ 01 ਕਾਬੂ ।

ਥਾਣਾ ਮਕਬੂਲਪੁਰਾ ਵੱਲੋਂ 35 ਗ੍ਰਾਮ ਹੈਰੋਇੰਨ ਸਮੇਤ 01 ਕਾਬੂ ।

ਥਾਣਾ ਮਕਬੂਲਪੁਰਾ ਵੱਲੋਂ 35 ਗ੍ਰਾਮ ਹੈਰੋਇੰਨ
ਸਮੇਤ 01 ਕਾਬੂ ।
ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ) - ਮੁੱਖ ਅਫ਼ਸਰ ਥਾਣਾ ਮਕਬੂਲਪੁਰਾ, ਅੰਮ੍ਰਿਤਸਰ ਇੰਸਪੈਕਟਰ ਅਮੋਲਕਦੀਪ ਸਿੰਘ ਦੀ ਨਿਗਰਾਨੀ ਹੇਠ ਐਸ.ਆਈ ਸਤਨਾਮ ਸਿੰਘ ਸਮੇਤ ਪੁਲਿਸ ਪਾਰਟੀ ਵੱਲੋਂ ਗਸ਼ਤ ਦੌਰਾਨ ਗਲੀ ਨੰਬਰ 09, ਮਕਬੂਲਪੁਰਾ ਤੋਂ ਦੋਸ਼ੀ ਅਕਾਸ਼ਦੀਪ ਸਿੰਘ ਉਰਫ਼ ਅਕਾਸ਼ ਨੂੰ ਕਾਬੂ ਕਰਕੇ ਇਸ ਪਾਸੋਂ 35 ਗ੍ਰਾਮ ਹੈਰੋਇੰਨ ਬ੍ਰਾਮਦ ਕੀਤੀ ਗਈ। ਗ੍ਰਿਫ਼ਤਾਰ ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ। ਤਫ਼ਤੀਸ਼ ਜਾਰੀ ਹੈ।

Ads on article

Advertise in articles 1

advertising articles 2

Advertise