-->
ਆਸਟ੍ਰੇਲੀਆ ਪ੍ਰਧਾਨਮੰਤਰੀ ਨੇ ਅਪੋਸਟਲ ਅੰਕੂਰ ਨਰੂਲਾ ਨੂੰ ਡਿਨਰ ਕਰਵਾਇਆ।

ਆਸਟ੍ਰੇਲੀਆ ਪ੍ਰਧਾਨਮੰਤਰੀ ਨੇ ਅਪੋਸਟਲ ਅੰਕੂਰ ਨਰੂਲਾ ਨੂੰ ਡਿਨਰ ਕਰਵਾਇਆ।

ਆਸਟ੍ਰੇਲੀਆ ਪ੍ਰਧਾਨਮੰਤਰੀ ਨੇ ਅਪੋਸਟਲ ਅੰਕੂਰ ਨਰੂਲਾ
ਨੂੰ 
ਕਰਵਾਇਆ ਡਿਨਰ ।
ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ) - ਅਪੋਸਟਲ ਅੰਕੁਰ ਯੂਸਫ਼ ਨਰੂਲਾ ਜੀ ਨੇ ਆਸਟ੍ਰੇਲੀਅਨ ਪ੍ਰਧਾਨ ਮੰਤਰੀ ਮਾਣਯੋਗ ਐਂਟੋਨੀ ਅਲਬਨੇਸ ਵੱਲੋ ਰਾਤਰੀ ਭੋਜ ਦੇ ਸੱਦੇ ਤੇ ਉਹਨਾਂ ਨਾਲ ਮੁਲਾਕਾਤ ਕੀਤੀ। ਅਪੋਸਟਲ ਜੀ ਨੇ ਇਸ ਮੌਕੇ ਤੇ ਓਹਨਾਂ ਨਾਲ ਪ੍ਰਭੂ ਯਿਸ਼ੂ ਮਸੀਹ ਦੇ ਵਚਨਾਂ ਦੀ ਸਾਂਝ ਪਾਈ ਅਤੇ ਆਪਣੀ ਗਵਾਹੀ ਦੱਸੀ। ਇਸ ਮੌਕੇ ਤੇ ਪ੍ਰਭੂ ਯਿਸ਼ੂ ਮਸੀਹ ਪ੍ਰਤੀ ਅਪੋਸਟਲ ਅੰਕੁਰ ਯੂਸਫ਼ ਨਰੂਲਾ ਜੀ ਦੇ ਗਿਆਨ ਤੇ ਮਾਣਯੋਗ ਪ੍ਰਧਾਨ ਮੰਤਰੀ ਐਂਟੋਨੀ ਬਹੁਤ ਖੁਸ਼ ਹੋਏ । ਇਸ ਮੌਕੇ ਤੇ ਮਾਣਯੋਗ ਪ੍ਰਧਾਨ ਮੰਤਰੀ ਐਂਟੋਨੀ ਜੀ ਨੇ ਭਾਰਤੀ ਪ੍ਰਧਾਨ ਮੰਤਰੀ ਮਾਣਯੋਗ ਸ਼੍ਰੀ ਨਰਿੰਦਰ ਮੋਦੀ ਜੀ ਅਤੇ ਭਾਰਤੀਆਂ ਦੀ ਵੀ ਬਹੁਤ ਪ੍ਰਸ਼ੰਸਾ ਕੀਤੀ।ਅਪੋਸਟਲ ਜੀ ਵੱਲੋ ਚਲਾਏ ਜਾ ਰਹੇ ਲੋਕ ਭਲਾਈ ਕੰਮਾਂ ਜਿਸ ਤਰ੍ਹਾਂ ਵਿਧਵਾ ਔਰਤਾਂ ਦੀ ਮਦਦ, ਗਰੀਬ ਲੋਕਾਂ ਲਈ ਰਾਸ਼ਨ ਅਤੇ ਹਸਪਤਾਲਾਂ ਵਿੱਚ ਲੋੜਵੰਦਾਂ ਦੀ ਇਲਾਜ ਕਰਵਾਉਣਾ ਆਦਿ ਕੰਮਾਂ ਦੀ ਰੱਜ ਕੇ ਪ੍ਰਸ਼ੰਸਾ ਕੀਤੀ ।

Ads on article

Advertise in articles 1

advertising articles 2

Advertise