-->
ਸਨੀ ਸਰੀਨ ਵਲੋਂ ਟ੍ਰੈਫਿਕ ਇੰਚਾਰਜ ਨੂੰ ਸਨਮਾਨਿਤ ਕੀਤਾ ਗਿਆ।

ਸਨੀ ਸਰੀਨ ਵਲੋਂ ਟ੍ਰੈਫਿਕ ਇੰਚਾਰਜ ਨੂੰ ਸਨਮਾਨਿਤ ਕੀਤਾ ਗਿਆ।

ਸਨੀ ਸਰੀਨ ਵਲੋਂ ਟ੍ਰੈਫਿਕ ਇੰਚਾਰਜ ਨੂੰ ਸਨਮਾਨਿਤ
ਕੀਤਾ ਗਿਆ।
ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ, ਰਵਿੰਦਰ ਕੁਮਾਰ) - ਜਵਾਲਾ ਜੀ ਟੂਰ ਐਂਡ ਟਰੈਵਲ ਸਨੀ ਸਰੀਨ ਵਲੋਂ ਸ਼੍ਰੀ ਮਾਣ ਵਨੀਤ ਸ਼ਰਮਾ ਟ੍ਰੈਫਿਕ ਇੰਚਾਰਜ ਨੂੰ ਸਿਓਪਾ ਪਾ ਕੇ ਉਹਨਾਂ ਨੂੰ ਤੇ ਪੂਰੇ ਸਟਾਫ ਨੂੰ ਸਨਮਾਨਿਤ ਕੀਤਾ ਗਿਆ। ਇਸ ਖੁਸ਼ੀ ਦੇ ਮੋਕੇ ਤੇ ਵਿਜੈ ਕੁਮਾਰ, ਅਜੈ ਕੁਮਾਰ, ਰਾਜ ਕੁਮਾਰ, ਗੁਲਸ਼ਨ, ਸੰਜੀਵ ਕੁਮਾਰ, ਅਰਵਿੰਦਰ ਸਿੰਘ, ਅਤੁਲ ਸਰੀਨ, ਦਿਲਾਵਰ ਅਤੇ ਵਿਸ਼ਾਲ ਸਰੀਨ ਆਦਿ ਹਾਜ਼ਰ ਸਨ।।

Ads on article

Advertise in articles 1

advertising articles 2

Advertise