-->
ਖਾਂਬਰਾ ਚਰਚ ਵਲੋ ਮਹੀਨਾਵਾਰ ਲੜੀ ਮੁਤਾਬਕ 2000 ਤੋਂ ਜ਼ਿਆਦਾ ਗਰੀਬ ਪਰਿਵਾਰਾਂ ਨੂੰ ਫਰੀ ਰਾਸ਼ਨ ਵੰਡਿਆ ਜਤਿੰਦਰ ਗੋਰਵ ਮਸੀਹ

ਖਾਂਬਰਾ ਚਰਚ ਵਲੋ ਮਹੀਨਾਵਾਰ ਲੜੀ ਮੁਤਾਬਕ 2000 ਤੋਂ ਜ਼ਿਆਦਾ ਗਰੀਬ ਪਰਿਵਾਰਾਂ ਨੂੰ ਫਰੀ ਰਾਸ਼ਨ ਵੰਡਿਆ ਜਤਿੰਦਰ ਗੋਰਵ ਮਸੀਹ

ਖਾਂਬਰਾ ਚਰਚ ਵਲੋ ਮਹੀਨਾਵਾਰ ਲੜੀ ਮੁਤਾਬਕ 2000 ਤੋਂ ਜ਼ਿਆਦਾ
ਗਰੀਬ ਪਰਿਵਾਰਾਂ ਨੂੰ ਫਰੀ ਰਾਸ਼ਨ ਵੰਡਿਆ ਜਤਿੰਦਰ ਗੋਰਵ ਮਸੀਹ
ਅੰਮ੍ਰਿਤਸਰ, 6 ਫਰਵਰੀ (ਸੁਖਬੀਰ ਸਿੰਘ) - ਖਾਂਬਰਾ ਚਰਚ ਵਿਖੇ ਹਰ ਮਹੀਨੇ ਦੇ ਮਹੀਨੇ ਗਰੀਬ ਪਰਿਵਾਰਾਂ ਨੂੰ ਫਰੀ ਰਾਸ਼ਨ ਦੀ ਸੇਵਾ ਪ੍ਰਭੂ ਯਿਸੂ ਮਸੀਹ ਜੀ ਦੀ ਅਪਾਰ ਕਿਰਪਾ ਸਦਕਾ ਲਗਤਾਰ ਚਲਦੀ ਆ ਰਹੀ ਹੈ ਇਸ ਤੋਂ ਇਲਾਵਾ ਇਸ ਚਰਚ ਵਿੱਚ ਬੇਸਹਾਰਾ ਬੱਚਿਆਂ ਨੂੰ ਪੜ੍ਹਾਈ ਵਰਦੀ ਖਾਣ ਪੀਣ ਦਵਾਇਆ ਵੀ ਦਿੱਤੀਆਂ ਜਾਂਦੀਆਂ ਹਨ ਪਤੱਰਕਾਰਾਂ ਨਾਲ ਗਲਬਾਤ ਕਰਦਿਆਂ ਗਲੋਬਲ ਕਿ੍ਸ਼ਚੀਅਨ ਐਕਸ਼ਨ ਕਮੇਟੀ ਦੇ ਪ੍ਰਧਾਨ ਜਤਿੰਦਰ ਗੋਰਵ ਮਸੀਹ ਨੇ ਦੱਸਿਆ ਕਿ ਇਹ ਪਰੰਪਰਾ ਪਿਛਲੇ ਕਾਫੀ ਲੰਬੇ ਸਮੇਂ ਤੋਂ ਚਲਦੀ ਆ ਰਹੀ ਹੈ ਅਤੇ ਇਹ ਪਰੰਪਰਾ ਹਰ ਮਹੀਨੇ ਬਾਅਦ ਵੱਧਦੀ ਜਾ ਰਹੀ ਹੈ ਕਿਉਂਕਿ ਇਹ ਚਰਚ ਦਾ ਮਕਸਦ ਸਿਰਫ ਬੇਸਹਾਰਿਆਂ ਦਾ ਹੱਥ ਫੜਨਾ ਹੈ ਉਹਨਾਂ ਦਾ ਸਹਾਰਾ ਬੰਣਣਾ ਹੈ ਅਤੇ ਉਹਨਾਂ ਨੂੰ ਪ੍ਰਮੇਸਵਰ ਨਾਲ ਜੋੜਣਾ ਹੈ ਕਿਉਂਕਿ ਇਸ ਕੱਲਯੁਗੀ ਯੂਗ ਵਿੱਚ ਪ੍ਰਭੂ ਨਾਲ ਜੋੜਨਾ ਵੀ ਇੱਕ ਨੇਕ ਕਰਮ ਹੈ ਜ਼ੋ ਕਿ ਕੋਈ ਵੀ ਨਹੀਂ ਕਰ ਸਕਦਾ ਪਰ ਇਸ ਚਰਚ ਦੇ ਅਪੋਸਟਲ ਅੰਕੂਰ ਨਰੂਲਾ ਜੀ 80 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਇਹ ਰਸਤੇ ਲਾ ਚੁੱਕੇ ਨੇ ਅੱਜ 2000 ਤੋਂ ਜ਼ਿਆਦਾ ਗਰੀਬ ਪਰਿਵਾਰਾਂ ਨੂੰ ਉਹਨਾਂ ਦੇ ਮਾਤਾ ਸ੍ਰੀਮਤੀ ਵਰਸ਼ਾ ਰਾਣੀ ਜੀ ਵਲੋਂ ਰਾਸ਼ਨ ਵੰਡਿਆ ਗਿਆ ਅਤੇ ਮਾਤਾ ਜੀ ਨਾਲ ਥਾਣਾ ਸਦਰ ਤੋਂ ਐਸ ਐਚ ਓ ਸ੍ਰੀ ਭਾਰਤ ਮਸੀਹ ਨੇ ਵੀ ਇਹ ਸੇਵਾ ਨਿਭਾਈ ਆਉਣ ਵਾਲੇ ਸਮੇਂ ਵਿੱਚ ਖਾਂਬਰਾ ਚਰਚ ਆਪਣਿਆਂ ਨੱਵਿਆ ਹੋਰ ਬਰਾਂਚਾਂ ਖੋਲ੍ਹਣ ਜਾ ਰਹੀ ਹੈ।

Ads on article

Advertise in articles 1

advertising articles 2

Advertise