-->
ਸੀ.ਆਈ.ਏ ਸਟਾਫ-3, ਵੱਲੋਂ 150 ਗ੍ਰਾਮ ਹੈਰੋਇੰਨ ਸਮੇਤ 05 ਕਾਬੂ।

ਸੀ.ਆਈ.ਏ ਸਟਾਫ-3, ਵੱਲੋਂ 150 ਗ੍ਰਾਮ ਹੈਰੋਇੰਨ ਸਮੇਤ 05 ਕਾਬੂ।

ਸੀ.ਆਈ.ਏ ਸਟਾਫ-3, ਵੱਲੋਂ 150 ਗ੍ਰਾਮ ਹੈਰੋਇੰਨ
ਸਮੇਤ 05 ਕਾਬੂ।
ਅੰਮ੍ਰਿਤਸਰ, 14 ਫਰਵਰੀ (ਸੁਖਬੀਰ ਸਿੰਘ) - ਇੰਚਾਰਜ਼ ਸੀ.ਆਈ.ਏ ਸਟਾਫ-3,ਅੰਮ੍ਰਿਤਸਰ, ਇੰਸਪੈਕਟਰ ਬਿੰਦਰਜੀਤ ਸਿੰਘ ਦੀ ਨਿਗਰਾਨੀ ਹੇਠ ਏ.ਐਸ.ਆਈ ਕਮਲਜੀਤ ਸਿੰਘ ਸਮੇਤ ਸਾਥੀ ਕਰਮਚਾਰੀਆਂ ਵੱਲੋਂ ਸੂਚਨਾਂ ਦੇ ਅਧਾਰ ਤੇ ਇਸਲਾਮਾਬਾਦ ਦੇ ਖੇਤਰ ਤੋਂ 05 ਵਿਅਕਤੀਆਂ 1.ਅਰਸਦੀਪ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਪਿੰਡ ਪੰਡੋਰੀ ਸਿਧਵਾਂ ਜਿਲਾ ਤਰਨ ਤਾਰਨ, 2.ਵਿਸਾਲ ਸਿੰਘ ਉਰਫ ਲਵ ਪੁੱਤਰ ਅਮਰ ਸਿੰਘ ਵਾਸੀ ਪਿੰਡ ਛਾਪਾ ਜਿਲਾ ਤਰਨ ਤਾਰਨ, 3.ਗੁਰਜੀਤ ਸਿੰਘ ਉਰਫ ਗੀਤੋ ਪੁੱਤਰ ਬਲਜੀਤ ਸਿੰਘ ਵਾਸੀ ਪਿੰਡ ਪੰਡੋਰੀ ਰਣ ਸਿੰਘ ਜਿਲਾ ਤਰਨ ਤਾਰਨ ,4.ਜੋਬਨਪ੍ਰੀਤ ਸਿੰਘ ਉਰਫ ਜੋਬਨ ਪੁੱਤਰ ਵੀਰ ਸਿੰਘ ਵਾਸੀ ਪਿੰਡ ਪੰਡੋਰੀ ਰਣ ਸਿੰਘ ਜਿਲਾ ਤਰਨ ਤਾਰਨ ਅਤੇ 5.ਕਰਨ ਸਿੰਘ ਪੁੱਤਰ ਬਸੰਤ ਸਿੰਘ ਵਾਸੀ ਪਿੰਡ ਛ਼ਾਪਾ ਜਿਲਾ ਤਰਨ ਤਾਰਨ ਨੂੰ 150 ਗ੍ਰਾਮ ਹੈਰੋਇੰਨ ਅਤੇ 02 ਮੋਟਰਸਾਈਕਲ ਬ੍ਰਾਮਦ ਕੀਤੇ ਗਏ। ਇਹਨਾਂ ਨੂੰ ਮਾਲਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਬਾਰੀਕੀ ਨਾਲ ਪੁੱਛਗਿੱਛ ਕਰਕੇ ਬੈਕਵਰਡ ਤੇ ਫਾਰਵਰਡ ਲਿੰਕ ਬਾਰੇ ਪਤਾ ਕੀਤਾ ਜਾਵੇਗਾ।

Ads on article

Advertise in articles 1

advertising articles 2

Advertise