-->
ਤਲਬੀਰ ਗਿੱਲ ਦੀ ਅਗਵਾਈ ’ਚ ਹਲਕਾ ਦੱਖਣੀ ਦੇ ਅਕਾਲੀ ਆਗੂਆਂ ਤੇ ਵਰਕਰਾਂ ਦੀ ਮੀਟਿੰਗ

ਤਲਬੀਰ ਗਿੱਲ ਦੀ ਅਗਵਾਈ ’ਚ ਹਲਕਾ ਦੱਖਣੀ ਦੇ ਅਕਾਲੀ ਆਗੂਆਂ ਤੇ ਵਰਕਰਾਂ ਦੀ ਮੀਟਿੰਗ

ਤਲਬੀਰ ਗਿੱਲ ਦੀ ਅਗਵਾਈ ’ਚ ਹਲਕਾ ਦੱਖਣੀ ਦੇ ਅਕਾਲੀ ਆਗੂਆਂ
ਤੇ ਵਰਕਰਾਂ ਦੀ ਮੀਟਿੰਗ 
‘ਪੰਜਾਬ ਬਚਾਓ ਯਾਤਰਾ’ ਦੀਆ ਤਿਆਰੀਆ ਸਬੰਧੀ ਵਿਚਾਰਾਂ ਕੀਤੀਆਂ 
ਅੰਮ੍ਰਿਤਸਰ, 2 ਫਰਵਰੀ (ਸੁਖਬੀਰ ਸਿੰਘ) - ਵਿਧਾਨ ਸਭਾ ਹਲਕਾ ਦੱਖਣੀ ਦੇ ਅਕਾਲੀ ਆਗੂਆਂ ਤੇ ਵਰਕਰਾਂ ਦੀ ਇਕ ਅਹਿਮ ਮੀਟਿੰਗ ਹਲਕਾ ਇੰਚਾਰਜ ਤਲਬੀਰ ਸਿੰਘ ਗਿੱਲ ਦੀ ਅਗਵਾਈ ਹੇਠ ਹੋਈ ਜਿਸ ਵਿਚ ‘ਪੰਜਾਬ ਬਚਾਓ ਯਾਤਰਾ’ ਦੇ ਸਵਾਗਤ ਸਬੰਧੀ ਵਿਚਾਰਾਂ ਕੀਤੀਆਂ ਗਈਆਂ। ਇਸ ਮੋਕੇ ’ਤੇ ਸੰਬੋਧਨ ਕਰਦਿਆਂ ਤਲਬੀਰ ਸਿੰਘ ਗਿੱਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਸ਼ੁਰੂ ਕੀਤੀ ਗਈ ‘ਪੰਜਾਬ ਬਚਾਓ ਯਾਤਰਾ’ ਦਾ 5 ਫਰਵਰੀ ਨੂੰ ਹਲਕਾ ਦੱਖਣੀ ’ਚ ਪਹੁੰਚਣ ’ਤੇ ਸ਼ਾਨਦਾਰ ਸਵਾਗਤ ਕੀਤਾ ਜਾਵੇਗਾ। ਉਨਾ ਕਿਹਾ ਕਿ ‘ਪੰਜਾਬ ਬਚਾਓ ਯਾਤਰਾ’ ਪਿੰਡ ਸੁਲਤਾਨਵਿੰਡ ਦੇ ਪੁੱਲ ਤੋਂ ਇਕ ਵਿਸ਼ਾਲ ਮਾਰਚ ਦੇ ਰੂਪ ’ਚ ਰਿਵਾਨਾ ਹੋ ਕੇ ਸੁਲਤਾਨਵਿੰਡ ਰੋਡ, ਬਰਸਾਤੀ ਨਾਲਾ ਤੇ ਸਕੱਤਰੀ ਬਾਗ ਤੋਂ ਹੁੰਦੀ ਹੋਈ ਖਜਾਨਾ ਗੇਟ ਵਿਖੇ ਪਹੁੰਚੇਗੀ। ਇਸ ਮੋਕੇ ’ਤੇ ਤਲਬੀਰ ਸਿੰਘ ਗਿੱਲ ਨੇ ‘ਪੰਜਾਬ ਬਚਾਓ ਯਾਤਰਾ’ ਦੇ ਸਵਾਗਤ ਸਬੰਧੀ ਵੱਖ-ਵੱਖ ਆਗੂਆਂ ਦੀਆ ਡਿਉਟੀਆ ਵੀ ਲਗਾਈਆਂ। ਇਸ ਮੋਕੇ ਇਸਤਰੀ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਬੀਬੀ ਜਗਰੂਪ ਕੌਰ ਸੰਧੂ, ਸਰਦਾਰ ਹਰਭਜਨ ਸਿੰਘ ਜੀ ਸਰਕਲ ਪ੍ਰਧਾਨਕੋਟ ਮਿੱਤ ਸਿੰਘ ਅਵਤਾਰ ਸਿੰਘ ਟਰੱਕਾਂ ਵਾਲੇ, ਸੁਰਿੰਦਰ ਸਿੰਘ ਸੁਲਤਾਨਵਿੰਡ ਰਾਣਾ ਪਲਵਿੰਦਰ ਸਿੰਘ ਦੋਬੁਰਜੀ, ਦਿਲਬਾਗ ਸਿੰਘ ਵਡਾਲੀ, ਬੀਬੀ ਕੁਲਦੀਪ ਕੌਰ, ਮੈਨੇਜਰ ਹਰਪ੍ਰੀਤ ਸਿੰਘ,ਦਲਜੀਤ ਸਿੰਘ ਫੋਜੀ, ਕ੍ਰਿਸ਼ਨ ਗੋਪਾਲ ਚਾਚੂ,ਪੂਰਨ ਸਿੰਘ ਮੱਤੇਵਾਲ, ਰਵੇਲ ਸਿੰਘ ਭੁੱਲਰ, ਸਰਪੰਚ ਅਜੈਬ ਸਿੰਘ, ਮਨਪ੍ਰੀਤ ਸਿੰਘ ਮਾਹਲ, ਅਮਰੀਕ ਸਿੰਘ ਬਿੱਟਾ, ਮਲਕੀਤ ਸਿੰਘ ਹੁੰਦਲ, ਸੁਰਿੰਦਰ ਸਿੰਘ ਸੁਲਤਾਨਵਿੰਡ, ਗੁਰਮੀਤ ਸਿੰਘ ਰੂਬੀ ਮੂਲੇਚੱਕ,ਸਵਰਾਜ ਸਿੰਘ ਸ਼ਾਮ ਚਰਨਜੀਤ ਸਿੰਘ ਰਾਣਾ, ਸਰਬਜੀਤ ਸਿੰਘ ਸੁਪਿੰਦਰ ਸਿੰਘ ਸਤਬੀਰ ਸਿੰਘ ਸਰਬ ਭੁੱਲਰ, ਬਲਜੀਤ ਸਿੰਘ ਰਾਜੂ, ਜਗਦੀਪ ਸਿੰਘ ਰਿੰਕੂ ਕੋਠੀ ਵਾਲੇ ਇੰਦਰਜੀਤ ਸਿੰਘ ਸੁਲਤਾਨਵਿੰਡ, ਕਿਰਪਾਲ ਸਿੰਘ ਬੱਬਰ, ਜਰਮਨਜੀਤ ਸਿੰਘ ਸੁਲਤਾਨਵਿੰਡ, ਨਿਰਮਲ ਸਿੰਘ ਨਿਜਾਮਪੁਰਾ, ਗੁਰਮੀਤ ਸਿੰਘ ਸੁਰਸਿੰਘ, ਸਤਿੰਦਰਪਾਲ ਸਿੰਘ ਜੋਨੀ, ਕੁਲਜੀਤ ਸਿੰਘ ਧੁੰਨਾ, ਲਾਭ ਸਿੰਘ ਕੰਗ, ਜਤਿੰਦਰ ਸਿੰਘ ਭੋਲੂ, ਪੁਸ਼ਪਿੰਦਰ ਸਿੰਘ ਪਾਰਸ, ਭੁਪਿੰਦਰ ਸਿੰਘ ਕੇਬਲ ਵਾਲੇ, ਮਨਪ੍ਰੀਤ ਸਿੰਘ ਬੋਨੀ, ਗੁਰਚਰਨ ਸਿੰਘ ਬਿਜਲੀ ਵਾਲੇ, ਹਰਪਾਲ ਸਿੰਘ ਦਾਸੂਵਾਲ, ਜਸਪਾਲ ਸਿੰਘ ਹੀਰਾ, ਕੰਵਲਨੈਣ ਸਿੰਘ ਗੁਲੂ, ਸਤਬੀਰ ਸਿੰਘ ਬਜਾਜ ਤੇ ਹੋਰ ਵੀ ਅਕਾਲੀ ਆਗੂ ਤੇ ਵਰਕਰ ਹਾਜ਼ਰ ਸਨ। 

Ads on article

Advertise in articles 1

advertising articles 2

Advertise