-->
ਡਾ. ਪ੍ਰਗਿਆ ਜੈਨ ਏਡੀਸੀਪੀ ਰੈਂਕ ਤੋਂ ਡੀਸੀਪੀ ਰੈਂਕ ਤੇ ਹੋਏ ਪਦਉੱਨਤ ਡੀਸੀਪੀ ਅੰਮ੍ਰਿਤਸਰ ਸਿਟੀ ਦਾ ਚਾਰਜ ਸੰਭਾਲਣ ਵਾਲੀ ਪਹਿਲੀ ਮਹਿਲਾ ਅਧਿਕਾਰੀ

ਡਾ. ਪ੍ਰਗਿਆ ਜੈਨ ਏਡੀਸੀਪੀ ਰੈਂਕ ਤੋਂ ਡੀਸੀਪੀ ਰੈਂਕ ਤੇ ਹੋਏ ਪਦਉੱਨਤ ਡੀਸੀਪੀ ਅੰਮ੍ਰਿਤਸਰ ਸਿਟੀ ਦਾ ਚਾਰਜ ਸੰਭਾਲਣ ਵਾਲੀ ਪਹਿਲੀ ਮਹਿਲਾ ਅਧਿਕਾਰੀ

ਡਾ. ਪ੍ਰਗਿਆ ਜੈਨ ਏਡੀਸੀਪੀ ਰੈਂਕ ਤੋਂ ਡੀਸੀਪੀ ਰੈਂਕ ਤੇ ਹੋਏ ਪਦਉੱਨਤ ਡੀਸੀਪੀ ਅੰਮ੍ਰਿਤਸਰ ਸਿਟੀ ਦਾ ਚਾਰਜ ਸੰਭਾਲਣ ਵਾਲੀ ਪਹਿਲੀ ਮਹਿਲਾ
ਅਧਿਕਾਰੀ
ਅੰਮ੍ਰਿਤਸਰ, 10 ਫਰਵਰੀ (ਸੁਖਬੀਰ ਸਿੰਘ) - ਡਾ.ਪ੍ਰਗਿਆ ਜੈਨ, ਆਈਪੀਐਸ, ਏਡੀਸੀਪੀ ਸਿਟੀ-3, ਅੰਮ੍ਰਿਤਸਰ, ਡੀ.ਸੀ.ਪੀ ਰੈਂਕ ਪਰ ਪਦਉੱਨਤ ਹੋਣ ਤੇ ਸ਼੍ਰੀ ਗੁਰਪ੍ਰੀਤ ਸਿੰਘ ਭੁੱਲਰ, ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਵੱਲੋਂ Pipping Ceremony ਕੀਤੀ ਗਈ। ਇਸ ਸਮੇਂ ਡੀਸੀਪੀ ਹਰਪ੍ਰੀਤ ਸਿੰਘ, ਡੀਸੀਪੀ ਆਲਮ ਵਿਜੇ ਸਿੰਘ ਡਾ. ਦਰਪਣ ਆਹਲੂਵਾਲੀਆ, ਏਡੀਸੀਪੀ ਸਿਟੀ-1, ਸ਼੍ਰੀ ਪ੍ਰਭਜੋਤ ਸਿੰਘ ਏਡੀਸੀਪੀ ਟੂ, ਸ੍ਰੀ ਨਵਜੋਤ ਸਿੰਘ ਏਡੀਸੀਪੀ ਇਨਵੈਸਟੀਗੇਸ਼ਨ ਹਾਜ਼ਰ ਸਨ। ਡਾ: ਪ੍ਰਗਿਆ ਜੈਨ, ਡੀਸੀਪੀ ਸਿਟੀ ਅੰਮ੍ਰਿਤਸਰ।
ਇੰਡੀਅਨ ਪੁਲਿਸ ਸੇਵਾ (ਆਈਪੀਐਸ) ਦੇ 2017 ਬੈਚ ਦੇ ਅਧਿਕਾਰੀ ਹਨ।ਡੀਸੀਪੀ ਅੰਮ੍ਰਿਤਸਰ ਸਿਟੀ ਦਾ ਚਾਰਜ ਸੰਭਾਲਣ ਵਾਲੀ ਪਹਿਲੀ ਮਹਿਲਾ ਅਧਿਕਾਰੀ ਕਈ ਡੀ.ਜੀ.ਪੀ ਪ੍ਰਸ਼ੰਸਾ ਡਿਸਕ ਅਤੇ ਪ੍ਰਸ਼ੰਸਾ ਪ੍ਰਾਪਤ ਨਾਲ ਨਿਵਾਜ਼ੇ ਜਾ ਚੁੱਕੇ ਹਨ।

Ads on article

Advertise in articles 1

advertising articles 2

Advertise