-->
ਪ੍ਰਧਾਨ ਮੰਤਰੀ ਖਿਲਾਫ ਜਾਤ ਅਧਾਰਤ ਟਿੱਪਣੀ ਕਰਨ ਤੇ ਰਾਹੁਲ ਗਾਂਧੀ ਦਾ ਪੁਤਲਾ ਫੂਕਿਆ ------ਵੜੈਚ,ਰਾਜਾ

ਪ੍ਰਧਾਨ ਮੰਤਰੀ ਖਿਲਾਫ ਜਾਤ ਅਧਾਰਤ ਟਿੱਪਣੀ ਕਰਨ ਤੇ ਰਾਹੁਲ ਗਾਂਧੀ ਦਾ ਪੁਤਲਾ ਫੂਕਿਆ ------ਵੜੈਚ,ਰਾਜਾ

ਪ੍ਰਧਾਨ ਮੰਤਰੀ ਖਿਲਾਫ ਜਾਤ ਅਧਾਰਤ ਟਿੱਪਣੀ ਕਰਨ ਤੇ ਰਾਹੁਲ ਗਾਂਧੀ ਦਾ
ਪੁਤਲਾ ਫੂਕਿਆ ------ਵੜੈਚ,ਰਾਜਾ
ਅੰਮ੍ਰਿਤਸਰ, 11 ਫਰਵਰੀ (ਸੁਖਬੀਰ ਸਿੰਘ) - ਜਿੱਥੇ ਦੇਸ਼ ਦੇ ਤਜਸਵੀ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਵਲੋਂ ਓਬੀਸੀ ਸਮਾਜ ਨੂੰ ਮੁੱਖ ਰੱਖਦੇ ਹੋਏ ਓਬੀਸੀ ਸਮਾਜ ਲਈ ਗਏ ਕੰਮਾਂ ਨੂੰ ਦੇਖ ਕੇ ਪੂਰੇ ਦੇਸ਼ ਦੇ ਲੋਕ ਖਾਸ ਤੌਰ ਤੇ ਓਬੀਸੀ ਭਾਈਚਾਰਾ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੀ ਵਾਹ ਵਾਹ ਕਰ ਰਿਹਾ ਹ ਅਤੇ ਓਬੀਸੀ ਸਮਾਜ ਨੂੰ ਬਣਦਾ ਮਾਣ ਸਤਿਕਾਰ ਦੇਣ ਤੇ ਪ੍ਰਧਾਨ ਮੰਤਰੀ ਜੀ ਦੀ ਪ੍ਰਸ਼ੰਸਾ ਕਰ ਰਿਹਾ ਹੈ ਉਥੇ ਹੀ ਇੱਕ ਲੋਕਾਂ ਵੱਲੋਂ ਨਕਾਰੀ ਜਾ ਚੁੱਕੀ ਕਾਂਗਰਸ ਪਾਰਟੀ ਦਾ ਨਲਾਇਕ ਲੀਡਰ ਜਿਸ ਨੂੰ ਰਾਜਨੀਤਿਕ ਗੱਲ ਕਹਿ ਵਿੱਚ ਰਾਹੁਲ ਗਾਂਧੀ ਉਰਫ ਪੱਪੂ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਉਹਦੇ ਵੱਲੋਂ ਦੇਸ਼ ਦੇ ਪ੍ਰਧਾਨ ਮੰਤਰੀ ਜੀ ਅਤੇ ਓਬੀਸੀ ਸਮਾਜ ਨੂੰ ਲੈ ਕੇ ਜੋ ਭੱਦੀ ਟਿੱਪਣੀ ਕੀਤੀ ਗਈ ਆ ਉਹਦੇ ਸੰਬੰਧ ਵਿੱਚ ਸਾਰੀਆਂ ਹੀ ਰਾਜਨੀਤਿਕ ਪਾਰਟੀਆਂ ਅਤੇ ਸਾਰਾ ਓਬੀਸੀ ਸਮਾਜ ਰਾਹੁਲ ਗਾਂਧੀ ਦੀ ਥੂ ਥੂ ਕਰ ਰਿਹਾ ਹ ਇਸੇ ਸਬੰਧ ਵਿੱਚ ਅੱਜ ਸਾਡੇ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ ਜੀ ਅਤੇ ਓਬੀਸੀ ਮੋਰਚਾ ਪੰਜਾਬ ਦੇ ਪ੍ਰਧਾਨ ਬੋਨੀ ਅਮਰਪਾਲ ਸਿੰਘ ਜੀ ਅਜਨਾਲਾ ਅਤੇ ਓਬੀਸੀ ਮੋਰਚਾ ਪੰਜਾਬ ਦੇ ਪ੍ਰਭਾਰੀ ਡਾਕਟਰ ਜਗਮੋਹਨ ਸਿੰਘ ਜੀ ਰਾਜੂ ਰਿਟਾਇਰਡ ਆਈਏਐਸ ਦੇ ਦਿਸ਼ਾ ਨਿਰਦੇਸ਼ਾਂ ਹੇਠ ਅੱਜ ਓਬੀਸੀ ਮੋਰਚਾ ਜ਼ਿਲਾ ਅੰਮ੍ਰਿਤਸਰ ਵੱਲੋਂ ਪ੍ਰਧਾਨ ਅਰਵਿੰਦਰ ਸਿੰਘ ਵੜੈਚ ਅਤੇ ਜ਼ਿਲ੍ਹਾ ਮਹਾ ਮੰਤਰੀ ਹਰਜਿੰਦਰ ਸਿੰਘ ਰਾਜਾ ਦੀ ਅਗਵਾਈ ਹੇਠ ਵਿਧਾਨ ਸਭਾ ਹਲਕਾ ਪੂਰਬੀ ਦੇ ਇਲਾਕਾ ਈਸਟ ਮੋਹਨ ਨਗਰ ਵਿਖੇ ਰਾਹੁਲ ਗਾਂਧੀ ਉ ਪੱਪੂ ਦਾ ਪੁਤਲਾ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ ਸਾਰੇ ਹੀ ਓਬੀਸੀ ਸਮਾਜ ਦੇ ਅਤੇ ਮੋਰਚੇ ਦੇ ਦਰਜਾ ਅਹੁਦੇਦਾਰ ਸਾਹਿਬਾਨ ਅਤੇ ਵਰਕਰ ਸਾਹਿਬਾਨ ਇਕੱਠੇ ਹੋਏ ਅਤੇ ਆਪਣਾ ਰੋਸ ਪ੍ਰਦਰਸ਼ਨ ਕਰਦੇ ਹੋਏ ਰਾਹੁਲ ਗਾਂਧੀ ਦਾ ਇਟ ਸਿਆਪਾ ਕਰਕੇ ਉਸ ਦਾ ਪੁਤਲਾ ਸਾੜਿਆ ਗਿਆ ਇਸ ਮੌਕੇ ਰਾਜਾ ਅਤੇ ਵੜਿਆ ਚ ਨੇ ਸਾਂਝੇ ਤੌਰ ਤੇ ਕਿਹਾ ਕਿ ਜਦੋਂ ਤੱਕ ਰਾਹੁਲ ਗਾਂਧੀ ਓਬੀਸੀ ਸਮਾਜ ਅਤੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦੇ ਉੱਪਰ ਕੀਤੀ ਗਈ ਜਾਤ ਅਧਾਰਤ ਟਿੱਪਣੀ ਨੂੰ ਲੈ ਕੇ ਮਾਫੀ ਨਹੀਂ ਮੰਗਦਾ ਉਦੋਂ ਤੱਕ ਪੂਰੇ ਦੇਸ਼ ਵਿੱਚ ਓਬੀਸੀ ਸਮਾਜ ਵੱਲੋਂ ਅਤੇ ਓਬੀਸੀ ਮੋਰਚੇ ਵੱਲੋਂ ਰਾਹੁਲ ਗਾਂਧੀ ਦੇ ਪੁਤਲੇ ਇਸੇ ਤਰ੍ਹਾਂ ਹੀ ਫੋਕੇ ਜਾਣਗੇ ਅਤੇ ਆਪਣਾ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਮੌਕੇ ਉਹਨਾਂ ਨੇ ਕਿਹਾ ਕਿ ਕੱਲੀਆਂ ਰਾਜਨੀਤਿਕ ਪਾਰਟੀਆਂ ਹੀ ਨਹੀਂ ਪੂਰੇ ਹਿੰਦੁਸਤਾਨ ਦੇ ਵਿੱਚ ਜਿੱਥੇ ਜਿੱਥੇ ਵੀ ਓਬੀਸੀ ਸਮਾਜ ਦੇ ਨਾਲ ਸੰਬੰਧ ਰੱਖਣ ਵਾਲੇ ਲੋਕ ਵੱਸਦੇ ਹਨ ਉਹਨਾਂ ਨੂੰ ਵੀ ਇਹਨਾਂ ਨੇ ਬੇਨਤੀ ਕੀਤੀ ਕਿ ਅੱਜ ਇੱਕ ਬੰਦੇ ਨੇ ਜਾਤ ਆਧਾਰਤ ਟਿੱਪਣੀ ਕੀਤੀ ਆ ਇਸ ਨੂੰ ਨੱਥ ਨਾ ਪਾਈ ਗਈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਵੱਲ ਵੇਖ ਕੇ ਕਈ ਹੋਰ ਲੋਕ ਵੀ ਜਿਹੜੀਆਂ ਜਾਤ ਅਧਾਰ ਤੇ ਟਿੱਪਣੀਆਂ ਕਰਨਗੇ ਇਸ ਕਰਕੇ ਇਹ ਰੋਸ ਪ੍ਰਦਰਸ਼ਨ ਵਿੱਚ ਸਾਰੇ ਹੀ ਆਪਣਾ ਸਹਿਯੋਗ ਦੇਣ ਇਸ ਮੌਕੇ ਹੋਰਨਾਂ ਤੋਂ ਇਲਾਵਾ ਓਬੀਸੀ ਮੋਰਚਾ ਪੰਜਾਬ ਦੇ ਵਾਈਸ ਪ੍ਰਧਾਨ ਨਰਿੰਦਰ ਸ਼ੇਖਰ ਲੂਥਰਾ ,ਓਬੀਸੀ ਮੋਰਚਾ ਗੁਰਦਾਸਪੁਰ ਦੇ ਪ੍ਰਭਾਰੀ ਮਨਜੀਤ ਸਿੰਘ ਮਿੱਠੂ , ਸੰਦੀਪ ਸਿੰਘ ਘਈ , ਧਰਮਵੀਰ ਬਾਵਾ , ਰਣਧੀਰ ਸਿੰਘ ਕੈਸ਼ੀਅਰ ਗੋਬਿੰਦ ਨਗਰ ਮੰਡਲ ਦੇ ਸੀਨੀਅਰ ਮੀਤ ਪ੍ਰਧਾਨ ਬਲਜਿੰਦਰ ਸਿੰਘ ਬੱਬੂ ,ਗੋਬਿੰਦ ਨਗਰ ਮੰਡਲ ਓਬੀਸੀ ਮੋਰਚਾ ਪ੍ਰਧਾਨ ਸੁਖਵਿੰਦਰ ਸਿੰਘ ਬਾਊ ,ਰਾਜ ਮਸੌਣ,ਪ ਕਵਲਜੀਤ ਸਿੰਘ ਬੱਲ ਜਗਪ੍ਰੀਤ ਸਿੰਘ,ਪੂਰਨ ਸਿੰਘ, ਪਵਨਦੀਪ ਸ਼ੈਲੀ, ਰਣਧੀਰ ਸਿੰਘ ਕੈਸ਼ੀਅਰ, ਗੁਰਪ੍ਰੀਤ ਸਿੰਘ, ਜਗਪ੍ਰੀਤ ਸਿੰਘ ਵਾਰਸ ਰਾਜਪੂਤ ਆਦਿ  ਹਾਜ਼ਰ ਸਨ।

Ads on article

Advertise in articles 1

advertising articles 2

Advertise