-->
ਥਾਣਾ ਸਦਰ ਵੱਲੋਂ ਦਰਗਾਹ ਵਿੱਚ ਚੌਰੀ ਕਰਨ ਵਾਲਾ ਕਾਬੂ।

ਥਾਣਾ ਸਦਰ ਵੱਲੋਂ ਦਰਗਾਹ ਵਿੱਚ ਚੌਰੀ ਕਰਨ ਵਾਲਾ ਕਾਬੂ।

ਥਾਣਾ ਸਦਰ ਵੱਲੋਂ ਦਰਗਾਹ ਵਿੱਚ ਚੌਰੀ ਕਰਨ
ਵਾਲਾ ਕਾਬੂ। 
ਅੰਮ੍ਰਿਤਸਰ, 12 ਫਰਵਰੀ (ਸੁਖਬੀਰ ਸਿੰਘ) -  ਰਾਮਪਾਲ ਸ਼ਰਮਾਂ, ਪ੍ਰਬੰਧਕ ਕਮੇਟੀ, ਬਾਬਾ ਮੀਰ ਸ਼ਾਹ ਨਹਿਰੂ ਕਲੋਨੀ ਮਜੀਠਾ ਰੋਡ, ਅੰਮ੍ਰਿਤਸਰ ਇੱਕ ਮੁੱਕਦਮਾ ਦਰਜ਼ ਰਜਿਸਟਰ ਕਰਵਾਇਆ ਗਿਆ ਕਿ ਕਿਸੇ ਨਾ-ਮਲੂਮ ਵਿਅਕਤੀ ਵੱਲੋ ਬਾਬਾ ਮੀਰ ਸ਼ਾਹ ਦੀ ਦਰਗਾਹ ਤੇ ਪਾਇਆ ਚਾਂਦੀ ਦਾ ਮੁਕਟ ਵਜ਼ਨੀ ਕਰੀਬ 01 ਕਿਲੋ, ਚੋਰੀ ਕਰਕੇ ਲੈ ਗਿਆ ਹੈ। ਜਿਸਤੇ ਮੁਕੱਦਮਾਂ ਦਰਜ਼ ਰਜਿਸਟਰ ਕਰਕੇ ਤਫ਼ਤੀਸ਼ ਅਮਲ ਵਿੱਚ ਲਿਆਂਦੀ ਗਈ।ਮੁੱਖ ਅਫ਼ਸਰ, ਥਾਣਾ ਸਦਰ,ਅੰਮ੍ਰਿਤਸਰ ਸਬ-ਇੰਸਪੈਕਟਰ ਪਲਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਵੱਲੋਂ ਮੁਕੱਦਮਾਂ ਦੀ ਤਫਤੀਸ ਹਰ ਪਹਿਲੂ ਤੋਂ ਕਰਨ ਤੇ ਚੋਰੀ ਕਰਨ ਵਾਲੇ ਨਾਮਾਲੂਮ ਵਿਕਅਤੀ ਮਿੱਠੂ ਪੁੱਤਰ ਸ਼ਤੀਸ ਕੁਮਾਰ ਵਾਸੀ , ਢਪੱਈ ਮਹੁੱਲਾ, ਕਟੜਾ ਖਜਾਨਾ ਗੇਟ, ਅੰਮ੍ਰਿਤਸਰ ਕਾਬੂ ਕਰਕੇ ਇਸ ਪਾਸੋਂ ਚਾਂਦੀ ਦਾ ਮੁਕਟ ਵੀ ਬ੍ਰਾਮਦ ਕਰ ਲਿਆ ਹੈ।

Ads on article

Advertise in articles 1

advertising articles 2

Advertise