-->
ਸਿਵਲ ਲਾਈਨ ਵੱਲੋਂ ਇੱਕ ਪੀ.ਓ ਗ੍ਰਿਫਤਾਰ

ਸਿਵਲ ਲਾਈਨ ਵੱਲੋਂ ਇੱਕ ਪੀ.ਓ ਗ੍ਰਿਫਤਾਰ

ਸਿਵਲ ਲਾਈਨ ਵੱਲੋਂ ਇੱਕ
ਪੀ.ਓ ਗ੍ਰਿਫਤਾਰ
ਅੰਮ੍ਰਿਤਸਰ, 17 ਫਰਵਰੀ (ਸੁਖਬੀਰ ਸਿੰਘ, ਕਰਨ ਯਾਦਵ) - ਮੁੱਖ ਅਫਸਰ ਥਾਣਾ ਸਿਵਲ ਲਾਈਨ, ਅੰਮ੍ਰਿਤਸਰ, ਇੰਸਪੈਕਟਰ ਜਸਵੀਰ ਸਿੰਘ ਦੀ ਨਿਗਰਾਨੀ ਹੇਠ ਪੁਲਿਸ ਪਾਰਟੀ ਵੱਲੋਂ ਮੁਕਦਮਾ ਨੰਬਰ 80 ਮਿਤੀ 17-04-2023 ਜੁਰਮ 363,376,506,120-B IPC, ਧਾਰਾ 4 ਪੋਸਕੋ ਐਕਟ, ਥਾਣਾ ਸਿਵਲ ਲਾਈਨ, ਅੰਮ੍ਰਿਤਸਰ ਵਿੱਚ ਲੋੜੀਂਦਾ ਪੀ.ਓ, ਅਮਰਜੀਤ ਸਿੰਘ ਉਰਫ਼ ਦੀਪਕ ਪੁੱਤਰ ਕਾਰਜ ਸਿੰਘ ਵਾਸੀ ਕਾਉਂਕੇ, ਪਿੰਡ ਘਰੰਡਾ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਸਨੂੰ ਮਾਨਯੋਗ ਅਦਾਲਤ ਵੱਲੋ ਮਿਤੀ 03-10-2023 ਨੂੰ ਪੀ.ਓ ਕਰਾਰ ਦਿੱਤਾ ਸੀ।

Ads on article

Advertise in articles 1

advertising articles 2

Advertise