-->
ਥਾਣਾ ਸਿਵਲ ਲਾਈਨ ਵੱਲੋਂ ਦੋ ਵੱਖ-ਵੱਖ ਮੁਕਦਮਿਆਂ ਵਿੱਚ ਈ ਰਿਕਸ਼ਾ ਚੋਰੀ ਕਰਨ ਵਾਲਾ ਅਤੇ ਦੂਸਰੇ ਮੁਕਦਮੇ ਵਿੱਚ ਮੋਬਾਈਲ ਫੋਨ ਸਨੈਚ ਕਰਨ ਵਾਲਾ ਕੁਝ ਹੀ ਘੰਟਿਆਂ ਅੰਦਰ ਕਾਬੂ।

ਥਾਣਾ ਸਿਵਲ ਲਾਈਨ ਵੱਲੋਂ ਦੋ ਵੱਖ-ਵੱਖ ਮੁਕਦਮਿਆਂ ਵਿੱਚ ਈ ਰਿਕਸ਼ਾ ਚੋਰੀ ਕਰਨ ਵਾਲਾ ਅਤੇ ਦੂਸਰੇ ਮੁਕਦਮੇ ਵਿੱਚ ਮੋਬਾਈਲ ਫੋਨ ਸਨੈਚ ਕਰਨ ਵਾਲਾ ਕੁਝ ਹੀ ਘੰਟਿਆਂ ਅੰਦਰ ਕਾਬੂ।

ਥਾਣਾ ਸਿਵਲ ਲਾਈਨ ਵੱਲੋਂ ਦੋ ਵੱਖ-ਵੱਖ ਮੁਕਦਮਿਆਂ ਵਿੱਚ ਈ ਰਿਕਸ਼ਾ ਚੋਰੀ ਕਰਨ ਵਾਲਾ ਅਤੇ ਦੂਸਰੇ ਮੁਕਦਮੇ ਵਿੱਚ ਮੋਬਾਈਲ ਫੋਨ ਸਨੈਚ ਕਰਨ
ਵਾਲਾ ਕੁਝ ਹੀ ਘੰਟਿਆਂ ਅੰਦਰ ਕਾਬੂ।
ਅੰਮ੍ਰਿਤਸਰ, 20 ਫਰਵਰੀ (ਸੁਖਬੀਰ ਸਿੰਘ) - ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਸ਼੍ਰੀ ਗੁਰਪ੍ਰੀਤ ਸਿੰਘ ਭੁੱਲਰ, ਆਈ.ਪੀ.ਐਸ, ਜੀ ਵਲੋ ਚੋਰੀ ਅਤੇ ਲੁੱਟਾ ਖੋਹਾ ਕਰਨ ਵਾਲਿਆ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਡਾਕਟਰ ਪ੍ਰਗਿਆ ਜੈਨ IPS, ਡੀ.ਸੀ.ਪੀ ਸਿਟੀ, ਸ਼੍ਰੀ ਹਰਪ੍ਰੀਤ ਸਿੰਘ ਮੰਡੇਰ ਪੀ.ਪੀ.ਐਸ. ਡੀ.ਸੀ.ਪੀ ਡਿਟੈਕਟਿਵ, ਸ਼੍ਰੀ ਪ੍ਰਭਜੋਤ ਸਿੰਘ ਵਿਰਕ ਪੀ.ਪੀ.ਐਸ,. ਏ.ਡੀ.ਸੀ.ਪੀ ਸਿਟੀ-2 ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ ਤੇ ਸ਼੍ਰੀ ਵਰਿੰਦਰ ਸਿੰਘ ਖੋਸਾ ਪੀ.ਪੀ.ਐਸ. ਏ.ਸੀ.ਪੀ ਨੋਰਥ ਅੰਮ੍ਰਿਤਸਰ ਜੀ ਦੀ ਨਿਗਰਾਨੀ ਹੇਠ ਇੰਸਪੈਕਟਰ ਜਸਵੀਰ ਸਿੰਘ, ਮੁੱਖ ਅਫਸਰ ਥਾਣਾ ਸਿਵਲ ਲਾਈਨਜ, ਜਿਲਾ ਅੰਮ੍ਰਿਤਸਰ ਸ਼ਹਿਰ ਦੀ ਟੀਮ ਵਲੋ ਸਫਲਤਾ ਹਾਸਲ ਕੀਤੀ ।
      ਮੁੱਦਈ ਮੁੱਕਦਮਾ ਭੰਡਾਰੀ ਪੁੱਲ ਤੋ ਰੇਲਵੇ ਸਟੇਸ਼ਨ ਨੂੰ ਜਾ ਰਿਹਾ ਸੀ ਕਿ ਰੇਲਵੇ ਸਟੇਸ਼ਨ ਲਾਗੇ ਰੁੱਕਿਆ ਤੇ ਪੇਸ਼ਾਬ ਕਰਨ ਲੱਗਾ ਤੇ ਇੰਨੇ ਨੂੰ ਉਸਦਾ ਈ-ਰਿਕਸ਼ਾ ਕੋਈ ਨਾਮਾਲੂਮ ਵਿਅਕਤੀ ਚੋਰੀ ਕਰਕੇ ਲੈ ਗਿਆ। ਜਿਸਤੇ ਪੁਲਿਸ ਵੱਲੋਂ ਮੁਕਦਮਾ ਦਰਜ ਰਜਿਸਟਰ ਕੀਤਾ। ਦੇਸ਼ ਦੀਆ ਪੁਲਿਸ ਪਾਰਟੀ ਵੱਲੋਂ ਮੁਕਦਮਾ ਦੀ ਜਾਂਚ ਹਰ ਐਂਗਲ ਤੋਂ ਕਰਨ ਤੇ ਈ ਰਿਕਸ਼ਾ ਚੋਰੀ ਕਰਨ ਵਾਲ਼ੇ ਨਾਮਲੂਮ ਵਿਅਕਤੀ ਕੁਲਵਿੰਦਰ ਸਿੰਘ ਉਰਫ ਬੱਲੀ ਪੁੱਤਰ ਗੁਲਜਾਰ ਸਿੰਘ ਵਾਸੀ ਪਿੰਡ ਰੋਖੇ ਤਹਿ ਤੇ ਥਾਣਾ ਅਜਨਾਲਾ ਅੰਮ੍ਰਿਤਸਰ ਦਿਹਾਤੀ ਨੂੰ ਕੁਝ ਹੀ ਘੰਟਿਆਂ ਅੰਦਰ ਕਾਬੂ ਕਰਕੇ ਈ ਰਿਕਸ਼ਾ ਵੀ ਬ੍ਰਾਮਦ ਕੀਤਾ ਗਿਆ। 

Ads on article

Advertise in articles 1

advertising articles 2

Advertise